iPhone6S ਦੇ 3D Touch ਨੂੰ ਦਿਖਾਉਣ ਲਈ ਐਪਲ ਨੇ ਅਪਣਾਈ ਇਹ ਜੁਗਤ

Monday, Oct 19, 2015 - 03:23 PM (IST)

ਜਲੰਧਰ- ਸੈਨ ਫ੍ਰਾਂਸਿਸਕੋ ਅਤੇ ਨਿਊਯਾਰਕ ਸਟੋਰਸ ''ਚ ਐਪਲ ਨੇ iPhone6S ਅਤੇ 6S Plus ''ਤੇ 3 ਡੀ ਟਚ ਦੇ ਬੈਨਿਫਿਟਸ ਨੂੰ ਦਿਖਾਉਣ ਦੇ ਲਈ ਇਕ ਨਵੀਂ ਚਾਲ ਚਲੀ ਹੈ। ਤੁਸੀਂ ਵੀਡੀਓ ''ਚ ਦੇਖ ਸਕਦੇ ਹੋ ਕਿ ਟੇਬਲ ''ਤੇ ਪਏ ਆਈਫੋਨ ਨੂੰ ਦਿਖਾਇਆ ਗਿਆ ਹੈ। ਜਦੋਂ ਤੁਸੀਂ iPhone ਦੇ ਸਵਿਮਿੰਗ ਫਿਸ਼ ਸਕ੍ਰੀਨ-ਸੇਵਰ ਨੂੰ ਪ੍ਰੈੱਸ ਕਰੋਗੇ ਤਾਂ ਇਸ ਫੋਨ ਦੇ ਆਲੇ-ਦੁਆਲੇ ਰਿਪਲਸ ਬਣਦੀ ਹੈ ਅਤੇ ਜੋਰ ਨਾਲ ਦਬਾਉਣ ''ਤੇ ਇਸ ਦਾ ਸਾਈਜ਼ ਵੱਡਾ ਜਾਂ ਛੋਟਾ ਹੋ ਸਕਦਾ ਹੈ। ਇਸ ਦਾ ਟੇਬਲ ਫੋਰਸ ਸੈਂਸਿਟਿਵ ਨਹੀਂ ਹੈ ਅਤੇ ਪਰ ਜਦੋਂ ਤੁਸੀ ਇਸ ਨੂੰ ਦੇਖੋਗੇ ਉਦੋਂ ਇਸ ਨੂੰ ਐੱਕਸਪ੍ਰੈੱਸ ਕਰਨ ਦੇ ਲਈ ਤੁਹਾਡੇ ਕੋਲ ਸ਼ਬਦ ਨਹੀਂ ਹੋਣਗੇ।


''ਜਗ ਬਾਣੀ'' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। ''ਜਗ ਬਾਣੀ'' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ ''ਜਗ ਬਾਣੀ'' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।


Related News