100 ਰੁਪਏ ਤੋਂ ਘੱਟ ਕੀਮਤ ਵਾਲੇ 5 ਰੀਚਾਰਜ ਪਲਾਨ, ਰੋਜ਼ਾਨਾ ਮਿਲੇਗਾ 3GB ਡਾਟਾ

Wednesday, Dec 04, 2024 - 06:03 AM (IST)

100 ਰੁਪਏ ਤੋਂ ਘੱਟ ਕੀਮਤ ਵਾਲੇ 5 ਰੀਚਾਰਜ ਪਲਾਨ, ਰੋਜ਼ਾਨਾ ਮਿਲੇਗਾ 3GB ਡਾਟਾ

ਗੈਜੇਟ ਡੈਸਕ - ਜੇਕਰ ਤੁਸੀਂ ਵੀ Airtel, Vi ਅਤੇ Jio ਦੇ ਮਹਿੰਗੇ ਪਲਾਨ ਤੋਂ ਪਰੇਸ਼ਾਨ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ। ਅੱਜ ਅਸੀਂ ਤੁਹਾਨੂੰ BSNL ਦੇ 5 ਅਜਿਹੇ ਪਲਾਨ ਬਾਰੇ ਦੱਸਾਂਗੇ ਜਿਨ੍ਹਾਂ ਦੀ ਕੀਮਤ 100 ਰੁਪਏ ਤੋਂ ਘੱਟ ਹੈ ਅਤੇ ਜਿਸ 'ਚ ਰੋਜ਼ਾਨਾ 3GB ਤੱਕ ਡਾਟਾ ਮਿਲਦਾ ਹੈ।

97 ਰੁਪਏ ਦਾ ਪਲਾਨ
ਵੈਲਿਡੀਟੀ 15 ਦਿਨ
ਡਾਟਾ: 2GB ਰੋਜ਼ਾਨਾ
ਕਾਲਿੰਗ: ਅਨਲਿਮੀਟਿਡ

98 ਰੁਪਏ ਦਾ ਪਲਾਨ
ਵੈਲਿਡੀਟੀ 18 ਦਿਨ
ਡਾਟਾ: 2GB ਰੋਜ਼ਾਨਾ
ਕਾਲਿੰਗ: ਅਨਲਿਮੀਟਿਡ

58 ਰੁਪਏ ਦਾ ਪਲਾਨ
ਵੈਲਿਡੀਟੀ 7 ਦਿਨ
ਡਾਟਾ: ਇੰਟਰਨੈੱਟ ਐਕਸੇਸ 

94 ਰੁਪਏ ਦਾ ਪਲਾਨ
ਵੈਲਿਡੀਟੀ 30 ਦਿਨ
ਡਾਟਾ: 3 GB ਰੋਜ਼ਾਨਾ
ਕਾਲਿੰਗ: 200 ਮਿੰਟ ਲੋਕਲ ਅਤੇ ਨੈਸ਼ਨਲ ਕਾਲ

87 ਰੁਪਏ ਦਾ ਪਲਾਨ
ਵੈਲਿਡੀਟੀ 14 ਦਿਨ
ਡਾਟਾ: 1 GB ਰੋਜ਼ਾਨਾ
ਕਾਲਿੰਗ: ਅਨਲਿਮੀਟਿਡ


author

Inder Prajapati

Content Editor

Related News