ਸ਼ੀਲਾ ਦੇਵੀ 272ਵੇਂ ਨੇਤਰਦਾਨੀ ਬਣੇ
Sunday, Nov 11, 2018 - 03:20 PM (IST)

ਫਰੀਦਕੋਟ (ਦਰਦੀ)- ਆਈ ਡੋਨੇਸ਼ਨ ਸੋਸਾਇਟੀ ਦੇ ਪ੍ਰੇਰਨਾ ਸਦਕਾ ਸ਼ੀਲਾ ਦੇਵੀ ਪਤਨੀ ਬਾਬੂ ਰਾਮ ਵਾਸੀ ਸ੍ਰੀ ਮੁਕਤਸਰ ਸਾਹਿਬ ਸੋਸਾਇਟੀ ਦੇ 272ਵੇਂ ਨੇਤਰਦਾਨੀ ਬਣੇ। ਉਨ੍ਹਾਂ ਦੇ ਨੇਤਰ ਅਜੈ ਸ਼ਰਮਾ ਅਤੇ ਉਨ੍ਹਾਂ ਦੀ ਟੀਮ ਵੱਲੋਂ ਨੇਤਰ ਪ੍ਰਕਾਸ ਆਈ ਹਸਪਤਾਲ ਪਟਿਆਲਾ ਵਿਖੇ ਭੇਜ ਦਿੱਤੇ। ਇਸ ਸਹਿਯੋਗ ਲਈ ਸੋਸਾਇਟੀ ਵੱਲੋਂ ਪਰਿਵਾਰਕ ਮੈਂਬਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।