ਪਤਨੀ ਨੀਨਾ ਬੁੰਧੇਲ ਨਾਲ ਯੋਗਰਾਜ ਸਿੰਘ ਨੇ ਖੋਲ੍ਹੇ ਨਿੱਜੀ ਜ਼ਿੰਦਗੀ ਦੇ ਕਈ ਰਾਜ਼, ਮਾੜੇ ਦੌਰ ਦਾ ਵੀ ਕੀਤਾ ਜ਼ਿਕਰ

Tuesday, Apr 13, 2021 - 12:53 PM (IST)

ਪਤਨੀ ਨੀਨਾ ਬੁੰਧੇਲ ਨਾਲ ਯੋਗਰਾਜ ਸਿੰਘ ਨੇ ਖੋਲ੍ਹੇ ਨਿੱਜੀ ਜ਼ਿੰਦਗੀ ਦੇ ਕਈ ਰਾਜ਼, ਮਾੜੇ ਦੌਰ ਦਾ ਵੀ ਕੀਤਾ ਜ਼ਿਕਰ

ਚੰਡੀਗੜ੍ਹ (ਬਿਊਰੋ)– ਪੰਜਾਬੀ ਅਦਾਕਾਰ ਯੋਗਰਾਜ ਸਿੰਘ ਆਪਣੀ ਅਦਾਕਾਰੀ ਦੇ ਨਾਲ-ਨਾਲ ਆਪਣੀ ਨਿੱਜੀ ਜ਼ਿੰਦਗੀ ਕਰਕੇ ਵੀ ਚਰਚਾ ’ਚ ਰਹਿੰਦੇ ਹਨ। ਯੋਗਰਾਜ ਸਿੰਘ ਨੇ ਬੀਤੇ ਦਿਨੀਂ ‘ਜਗ ਬਾਣੀ’ ਨਾਲ ਇਕ ਇੰਟਰਵਿਊ ਕੀਤਾ। ਇਸ ਇੰਟਰਵਿਊ ਦੌਰਾਨ ਯੋਗਰਾਜ ਸਿੰਘ ਆਪਣੀ ਪਤਨੀ ਨੀਨਾ ਬੁੰਧੇਲ ਨਾਲ ਮੌਜੂਦ ਸਨ। ਯੋਗਰਾਜ ਨੇ ਪਤਨੀ ਨੀਨਾ ਨਾਲ ਇੰਟਰਵਿਊ ਦੌਰਾਨ ਨਿੱਜੀ ਜ਼ਿੰਦਗੀ ਦੇ ਕਈ ਰਾਜ਼ ਖੋਲ੍ਹੇ। ਵੀਡੀਓ ’ਤੇ ਕਲਿੱਕ ਕਰਕੇ ਤੁਸੀਂ ਵੀ ਦੇਖੋ ਯੋਗਰਾਜ ਤੇ ਉਨ੍ਹਾਂ ਦੀ ਪਤਨੀ ਨੀਨਾ ਦਾ ਇਹ ਖਾਸ ਇੰਟਰਵਿਊ–

ਨੋਟ– ਇਹ ਇੰਟਰਵਿਊ ਤੁਹਾਨੂੰ ਕਿਵੇਂ ਦਾ ਲੱਗਾ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News