ਦੁਲਹਨ ਬਣੇਗੀ ਅਦਾਕਾਰਾ ਅਕਸ਼ਰਾ ਹਾਸਨ!

Tuesday, Aug 04, 2015 - 05:19 PM (IST)

 ਦੁਲਹਨ ਬਣੇਗੀ ਅਦਾਕਾਰਾ ਅਕਸ਼ਰਾ ਹਾਸਨ!

ਨਵੀਂ ਦਿੱਲੀ- ਆਪਣੇ ਨਵੇਂ ਦੁਲਹਨ ਕੁਲੈਕਸ਼ਨਜ਼ ਲਈ ਰੀਨਾ ਢਾਕਾ ਨੇ ਅਕਸ਼ਰਾ ਹਾਸਨ ਨੂੰ ਰੈਂਪ ''ਤੇ ਚਹਿਲਕਦਮੀ ਕਰਨ ਲਈ ਸੱਦਾ ਦਿੱਤਾ ਹੈ, ਕਿਉਂਕਿ ਡਿਜ਼ਾਈਨਰ ਦਾ ਮੰਨਣਾ ਹੈ ਕਿ ਅਦਾਕਾਰਾ ਆਪਣੀ ਮਾਸੂਮੀਅਤ ਨਾਲ ਨਵੇਂ ਕੁਲੈਕਸ਼ਨਜ਼ ਨੂੰ ਬਿਹਤਰ ਤਰੀਕੇ ਨਾਲ ਪੇਸ਼ ਕਰ ਸਕਦੀ ਹੈ। ਰੀਨਾ ਨੇ ਕਿਹਾ ਕਿ ਉਹ ਆਲੀਆ ਭੱਟ ਅਤੇ ਅਕਸ਼ਰਾ ਨਾਲ ਭੁਲੇਖੇ ਵਿਚ ਸੀ ਪਰ ਉਨ੍ਹਾਂ ਨੇ ਬੀ. ਐੱਮ. ਡਬਲਿਊ. ਇੰਡੀਆ ਬ੍ਰਾਈਡਲ ਫੈਸ਼ਨ ਵੀਕ ਵਿਚ ਉਨ੍ਹਾਂ ਦੇ ਸ਼ੋਅ ਰੈਂਪ ''ਤੇ ਆਉਣ ਲਈ ''ਸ਼ਮਿਤਾਭ'' ਫਿਲਮ ਵਿਚ ਕੰਮ ਕਰਨ ਵਾਲੀ ਅਕਸ਼ਰਾ ਨੂੰ ਚੁਣਿਆ।


Related News