ਅਭਿਸ਼ੇਕ ਕਪੂਰ ਦੀ ਐਕਸ਼ਨ ਪੈਕਡ ਬਿਗ ਸਕ੍ਰੀਨ ਐਡਵੈਂਚਰ ‘ਆਜ਼ਾਦ’ ਦਾ ਟ੍ਰੇਲਰ ਰਿਲੀਜ਼
Wednesday, Jan 08, 2025 - 05:22 PM (IST)
ਮੁੰਬਈ- ਅਭਿਸ਼ੇਕ ਕਪੂਰ ਦੀ ਐਕਸ਼ਨ ਨਾਲ ਭਰਪੂਰ ਵੱਡੇ ਪਰਦੇ ਦੀ ਐਡਵੈਂਚਰ ‘ਆਜ਼ਾਦ’ ਦਾ ਬਹੁ-ਉਡੀਕ ਟ੍ਰੇਲਰ ਆਖਰਕਾਰ ਰਿਲੀਜ਼ ਹੋ ਗਿਆ ਹੈ। ਫਿਲਮ ਪ੍ਰੇਮੀਆਂ ਲਈ ਇਹ ਨਵੇਂ ਸਾਲ ਦੀ ਸ਼ੁਰੂਆਤ ਹੈ। ਇਸ ਫਿਲਮ ’ਚ ਡੈਬਿਊਟੈਂਟ ਅਮਨ ਦੇਵਗਨ ਅਤੇ ਰਾਸ਼ਾ ਥਡਾਨੀ ਨੂੰ ਲਾਂਚ ਕੀਤਾ ਜਾ ਰਿਹਾ ਹੈ। ਇਸ ਦਾ ਟੀਜ਼ਰ ਰਿਲੀਜ਼ ਹੋਣ ਤੋਂ ਬਾਅਦ ਤੋਂ ਹੀ ਪ੍ਰਸ਼ੰਸਕਾਂ ਅਤੇ ਦਰਸ਼ਕਾਂ ਵਿਚ ਬਹੁਤ ਮਸ਼ਹੂਰ ਹੋ ਗਿਆ ਹੈ। ਟ੍ਰੇਲਰ ਦੇ ਰਿਲੀਜ਼ ਹੋਣ ਤੋਂ ਬਾਅਦ ਪ੍ਰਸ਼ੰਸਕ ਇਸ ਜੋੜੀ ਨੂੰ ਵੱਡੇ ਪਰਦੇ ’ਤੇ ਦੇਖਣ ਲਈ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
ਇਹ ਵੀ ਪੜ੍ਹੋ-ਮਸ਼ਹੂਰ ਅਦਾਕਾਰਾ ਦਾ ਯੌਨ ਸ਼ੋਸ਼ਣ ਕਰਨ ਦੇ ਦੋਸ਼ 'ਚ ਕਾਰੋਬਾਰੀ ਗ੍ਰਿਫਤਾਰ
ਨਵੇਂ ਚਿਹਰਿਆਂ ਤੋਂ ਇਲਾਵਾ ‘ਆਜ਼ਾਦ’ ਵਿਚ ਸੁਪਰਸਟਾਰ ਅਜੇ ਦੇਵਗਨ ਵੀ ਇਕ ਦਮਦਾਰ ਭੂਮਿਕਾ ਵਿਚ ਹਨ। ਸਭ ਤੋਂ ਪ੍ਰਤਿਭਾਸ਼ਾਲੀ ਡਾਇਨਾ ਪੇਂਟੀ ਅਤੇ ਮੋਹਿਤ ਮਲਿਕ ਵੀ ਉਨ੍ਹਾਂ ਦੇ ਨਾਲ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।