‘ਰਾਮਾਇਣ : ਦਿ ਲੀਜੈਂਡ ਆਫ ਪ੍ਰਿੰਸ ਰਾਮਾ’ ਦਾ ਟ੍ਰੇਲਰ ਰਿਲੀਜ਼
Saturday, Jan 11, 2025 - 05:19 PM (IST)
ਮੁੰਬਈ- ‘ਰਾਮਾਇਣ : ਦਿ ਲੀਜੈਂਡ ਆਫ ਪ੍ਰਿੰਸ ਰਾਮਾ’ ਦਾ ਬਹੁਤ ਉਡੀਕਿਆ ਜਾ ਰਿਹਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਇਹ ਫ਼ਿਲਮ ਵਾਲਮੀਕਿ ਜੀ ਦੀ ਰਾਮਾਇਣ ’ਤੇ ਆਧਾਰਿਤ ਇਕ ਵਿਜ਼ੁਅਲ ਮਾਸਟਰਪੀਸ ਹੈ। ਯੁਗੋ ਸਾਕੋ ਦੀ ਸੋਚ ਅਤੇ ਕੋਇਚੀ ਸਾਸਾਕੀ ਅਤੇ ਰਾਮ ਮੋਹਨ ਵੱਲੋਂ ਬਣਾਈ ਗਈ ਇਹ ਫਿਲਮ ਇਕ ਵਿਲੱਖਣ ਭਾਰਤ-ਜਾਪਾਨ ਸਹਿਯੋਗੀ ਪ੍ਰਾਜੈਕਟ ਹੈ, ਜਿਸ ਵਿਚ 450 ਤੋਂ ਵੱਧ ਕਲਾਕਾਰਾਂ ਨੇ ਲੱਗਭਗ 1,00,000 ਹੱਥਾਂ ਨਾਲ ਬਣੇ ਸੈੱਲਾਂ ਦੀ ਵਰਤੋਂ ਕੀਤੀ ਹੈ।
ਇਹ ਵੀ ਪੜ੍ਹੋ-ਮਾਤਾ ਚਿੰਤਪੂਰਨੀ ਦੇ ਦਰਬਾਰ ਪੁੱਜੀ ਅਦਾਕਾਰਾ ਯਾਮੀ ਗੌਤਮ
ਇਹ ਫਿਲਮ ਪਹਿਲੀ ਵਾਰ 4 ਕੇ ’ਚ 24 ਜਨਵਰੀ, 2025 ਨੂੰ ਭਾਰਤੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।