ਆਸਕਰ-ਨਾਮੀਨੇਟਿਡ ਡਾਕੂਮੈਂਟਰੀ ‘ਟੂ ਕਿਲ ਏ ਟਾਈਗਰ’ ’ਚ ਐਗਜ਼ੀਕਿਊਟਿਵ ਪ੍ਰੋਡਿਊਸਰ ਵਜੋਂ ਜੁੜੀ ਪ੍ਰਿਯੰਕਾ

02/27/2024 12:35:23 PM

ਮੁੰਬਈ (ਬਿਊਰੋ) - ਗਲੋਬਲ ਆਈਕਾਨ ਪ੍ਰਿਯੰਕਾ ਚੋਪੜਾ ਪ੍ਰੋਡਿਊਸਰ ਵਜੋਂ ਨੈੱਟਫਲਿਕਸ ਡਾਕੂਮੈਂਟਰੀ ‘ਟੂ ਕਿਲ ਏ ਟਾਈਗਰ’ ’ਚ ਸ਼ਾਮਲ ਹੋ ਗਈ ਹੈ। ਬੈਸਟ ਡਾਕੂਮੈਂਟਰੀ ਫੀਚਰ ਲਈ ਆਸਕਰ ਨਾਮਜ਼ਦਗੀ ਹਾਸਲ ਕਰਨ ਵਾਲੀ ਇਹ ਫਿਲਮ ਬੇਟੀ ਨੂੰ ਨਿਆਂ ਦਿਵਾਉਣ ਲਈ ਇਕ ਪਿਤਾ ਦੀ ਲੜਾਈ ਦੀ ਕਹਾਣੀ ਦੱਸਦੀ ਹੈ। 

ਇਹ ਖ਼ਬਰ ਵੀ ਪੜ੍ਹੋ : ਲਖਨਊ ’ਚ ਅਕਸ਼ੇ ਕੁਮਾਰ ਤੇ ਟਾਈਗਰ ਸ਼ਰਾਫ ਦੇ ਇਵੈਂਟ ’ਚ ਵੱਡਾ ਹੰਗਾਮਾ, ਲੋਕਾਂ ਨੇ ਸੁੱਟੀਆਂ ਚੱਪਲਾਂ, ਦੇਖੋ ਵੀਡੀਓ

ਪ੍ਰਿਯੰਕਾ ਚੋਪੜਾ ਨੇ ਇੰਸਟਾਗ੍ਰਾਮ ’ਤੇ ਇਸ ਦੀ ਪੁਸ਼ਟੀ ਕੀਤੀ। ਉਸਨੇ ਖੁਲਾਸਾ ਕੀਤਾ ਕਿ ਕਿਵੇਂ ਕਹਾਣੀ ਉਸਦੇ ਨਾਲ ਡੂੰਘਾਈ ਨਾਲ ਜੁੜਦੀ ਹੈ, ਖਾਸ ਤੌਰ ’ਤੇ ਨਾਇਕ ਵਜੋਂ ਉਸੇ ਰਾਜ, ਝਾਰਖੰਡ ’ਚ ਪੈਦਾ ਹੋਈ ਸੀ। ਉਸ ਨੇ ਟ੍ਰੇਲਰ ਵੀ ਪੋਸਟ ਕੀਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


sunita

Content Editor

Related News