ਗਿੱਪੀ ਗਰੇਵਾਲ ਦੀਆਂ ਇਹ ਤਸਵੀਰਾਂ ਬਣੀਆਂ ਖਿੱਚ ਦਾ ਕੇਂਦਰ

Thursday, Oct 24, 2024 - 12:42 PM (IST)

ਜਲੰਧਰ- ਮਸ਼ਹੂਰ ਪੰਜਾਬੀ ਅਦਾਕਾਰ ਅਤੇ ਗਾਇਕ ਗਿੱਪੀ ਗਰੇਵਾਲ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ।

PunjabKesari

ਉਨ੍ਹਾਂ ਆਪਣੀ ਸੁਰੀਲੀ ਆਵਾਜ਼ ਦੇ ਨਾਲ-ਨਾਲ ਅਦਾਕਾਰੀ ਰਾਹੀਂ ਦੁਨੀਆ ਭਰ ਵਿੱਚ ਝੰਡੇ ਗੱਡੇ ਹਨ।

PunjabKesari

ਹਾਲ ਹੀ 'ਚ ਗਾਇਕ ਨੇ ਸੋਸ਼ਲ ਮੀਡੀਆ 'ਤੇ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਸ ਨੂੰ ਫੈਨਜ਼ ਬਹੁਤ ਜ਼ਿਆਦਾ ਪਸੰਦ ਕਰ ਰਹੇ ਹਨ।

PunjabKesari

ਕੰਮ ਦੀ ਗੱਲ ਕਰਿਏ ਤਾਂ ਇਨ੍ਹੀਂ ਦਿਨੀਂ ਗਿੱਪੀ ਦੀ ਪੰਜਾਬੀ ਫਿਲਮ ਅਰਦਾਸ ਰਿਲੀਜ਼ ਹੋਈ ਹੈ, ਜਿਸ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ।

PunjabKesari

ਇਹ ਫਿਲਮ ਸਤੰਬਰ ਮਹੀਨੇ 'ਚ ਰਿਲੀਜ਼ ਹੋਈ ਹੈ। 

PunjabKesari

PunjabKesari

PunjabKesari


Priyanka

Content Editor

Related News