ਜਾਣੋ ਕੀ ਹੈ ਇਸ ਲੀਕ ਐੱਮ. ਐੱਮ. ਐੱਸ ਦਾ ਸੱਚ (ਦੇਖੋ ਵੀਡੀਓ)

Wednesday, Jun 08, 2016 - 12:13 PM (IST)

 ਜਾਣੋ ਕੀ ਹੈ ਇਸ ਲੀਕ ਐੱਮ. ਐੱਮ. ਐੱਸ ਦਾ ਸੱਚ (ਦੇਖੋ ਵੀਡੀਓ)

ਨਵੀਂ ਦਿੱਲੀ—ਬਾਲੀਵੁੱਡ ਅਦਾਕਾਰ ਹਰਮਨ ਬਵੇਜਾ ਦੇ ਚਚੇਰੇ ਭਰਾ ਜਾਨੀ ਬਵੇਜਾ ਦੀ ਫਿਲਮ ''ਸਕੈਂਡਲ'' ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਕੁਝ ਦਿਨ ਪਹਿਲਾਂ ਹੀ ਜਾਨੀ ਬਾਵੇਜਾ ਦਾ ਇੱਕ ਐੱਮ. ਐੱਮ. ਐੱਸ ਲੀਕ ਹੋਇਆ ਸੀ ਪਰ ਟ੍ਰੇਲਰ ਦੇਖਣ ਤੋਂ ਬਾਅਦ ਸਾਫ ਹੋ ਗਿਆ ਕਿ ਇਹ ਉਨ੍ਹਾਂ ਦੀ ਇੱਕ ਫਿਲਮ ਦਾ ਹਿੱਸਾ ਹੈ। ਜਿਸ ਨੂੰ ਲੀਕ ਕੀਤਾ ਗਿਆ ਸੀ।
ਜਾਣਕਾਰੀ ਅਨੁਸਾਰ ਜਿਸ ਫਿਲਮ ਦਾ ਨਾਂ ਹੀ ''ਸਕੈਂਡਲ'' ਹੋਵੇ ਉਸ ''ਚ ਹੋਰ ਕੀ ਨਜ਼ਰ ਆ ਸਕਦਾ ਹੈ। ਇਸ ''ਚ ਸੈਕਸ ਹੈ, ਬਿਕਨੀ ਹੈ ਅਤੇ ਬੋਲਡ ਸੀਨ ਅਤੇ ਗਾਲ੍ਹਾਂ ਵੀ ਹਨ।


Related News