ਆਲੀਆ ਭੱਟ ਨੇ ਡੱਬੂ ਰਤਨਾਨੀ ਦੇ ਕੈਲੰਡਰ ਲਈ ਕਰਵਾਇਆ ਫੋਟੋਸ਼ੂਟ, ਖ਼ੂਬਸੂਰਤ ਤਸਵੀਰਾਂ ਹੋਈਆਂ ਵਾਇਰਲ

Sunday, Jun 20, 2021 - 03:59 PM (IST)

ਆਲੀਆ ਭੱਟ ਨੇ ਡੱਬੂ ਰਤਨਾਨੀ ਦੇ ਕੈਲੰਡਰ ਲਈ ਕਰਵਾਇਆ ਫੋਟੋਸ਼ੂਟ, ਖ਼ੂਬਸੂਰਤ ਤਸਵੀਰਾਂ ਹੋਈਆਂ ਵਾਇਰਲ

ਮੁੰਬਈ- ਬਾਲੀਵੁੱਡ ਅਭਿਨੇਤਰੀ ਆਲੀਆ ਭੱਟ ਨੇ ਹਾਲ ਹੀ ਵਿੱਚ ਫੈਸ਼ਨ ਫੋਟੋਗ੍ਰਾਫਰ ਡੱਬੂ ਰਤਨਾਨੀ ਦੇ ਕੈਲੰਡਰ 2021 ਲਈ ਫੋਟੋਸ਼ੂਟ ਕਰਵਾਇਆ ਹੈ। ਇਸ ਫੋਟੋਸ਼ੂਟ ਦੀ ਇਕ ਤਸਵੀਰ ਉਸਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀ ਹੈ।

PunjabKesari
ਆਲੀਆ ਭੱਟ ਡੱਬੂ ਰਤਨਨੀ ਦੇ ਕੈਲੰਡਰ 'ਚ ਇਕ ਸਟਨਿੰਗ ਲੁੱਕ 'ਚ ਨਜ਼ਰ ਆ ਰਹੀ ਹੈ। ਉਸ ਨੇ ਇੱਕ ਟ੍ਰਾਈਕੁਇਜ਼ ਬਲੂ ਮੈਕਸੀ ਡਰੈੱਸ ਪਾਈ ਹੋਈ ਹੈ। 

PunjabKesari
ਆਲੀਆ ਭੱਟ ਕਾਫ਼ੀ ਸਟਾਈਲਿਸ਼ ਲੁੱਕ 'ਚ ਨਜ਼ਰ ਆ ਰਹੀ ਹੈ। ਉਸਨੇ ਗਲੇ 'ਚ ਗੋਲਡ ਚੇਨ ਅਤੇ ਲਾਈਟ ਮੇਕਅੱਪ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ ਹੈ। 

PunjabKesari
ਆਲੀਆ ਭੱਟ ਦੀ ਇਸ ਡਰੈੱਸ ਦੀ ਕੀਮਤ ਦੀ ਗੱਲ ਕਰੀਏ ਤਾਂ ਉਹ 20 ਹਜ਼ਾਰ ਰੁਪਏ ਦੀ ਹੈ। ਇਸ ਦੀ ਕੀਮਤ ਇਸ ਬ੍ਰਾਂਡ ਦੀ ਸਾਈਟ 'ਤੇ ਦੱਸੀ ਗਈ ਹੈ। 

PunjabKesari

PunjabKesari


author

Aarti dhillon

Content Editor

Related News