ਵਿਆਹ ਦੇ ਬੰਧਨ ''ਚ ਬੱਝਣ ਵਾਲੀ ''ਦਿਵਿਆ ਦ੍ਰਿਸ਼ਟੀ'' ਫੇਮ ਸਨਾ ਸਈਅਦ ਦੀਆਂ ਦੇਖੋ ਹਲਦੀ ਸੈਰੇਮਨੀ ਦੀਆਂ ਖ਼ੂਬਸੂਰਤ ਤਸਵੀਰਾਂ

06/23/2021 10:14:27 AM

ਮੁੰਬਈ- ਟੀਵੀ ਅਦਾਕਾਰਾ ਸਨਾ ਸਈਅਦ 25 ਜੂਨ ਨੂੰ ਆਪਣੇ ਪ੍ਰੇ੍ਮੀ ਇਮਾਦ ਸ਼ਮਸੀ ਨਾਲ ਵਿਆਹ ਕਰਨ ਜਾ ਰਹੀ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦੀ ਹਲਦੀ ਦੀ ਰਸਮ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਜੋ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।

PunjabKesari
ਹਲਦੀ ਦੀ ਰਸਮ ਦੌਰਾਨ ਸਨਾ ਅਤੇ ਇਮਾਦ ਦੀ ਜੋੜੀ ਕਾਫ਼ੀ ਸ਼ਾਨਦਾਰ ਲੱਗ ਰਹੀ ਸੀ।

PunjabKesari
ਸਨਾ ਦੇ ਮੰਗੇਤਰ ਇਮਾਦ ਸ਼ਮਸੀ ਇਕ ਇੰਟਰਪ੍ਰਿਨਿਔਰ ਹਨ। ਦੋਵੇਂ ਇਕ-ਦੂਜੇ ਨੂੰ ਕਾਲਜ ਦੇ ਦਿਨਾਂ ਤੋਂ ਜਾਣਦੇ ਹਨ। ਸਨਾ ਸਈਅਦ ਨੇ ਸੁਪਰਨੈਚੂਰਲ ਸ਼ੋਅ 'ਦਿਵਿਆ ਦ੍ਰਿਸ਼ਟੀ' 'ਚ ਦ੍ਰਿਸ਼ਟੀ ਦੇ ਕਿਰਦਾਰ ਨਾਲ ਪ੍ਰਸਿੱਧੀ ਹਾਸਲ ਕੀਤੀ ਸੀ।

PunjabKesariਮਹਿੰਦੀ ਦੀ ਰਸਮ 23 ਜੂਨ ਨੂੰ ਸੀ ਅਤੇ ਨਿੱਜੀ ਨਿਕਾਹ ਸਮਗਾਮ 25 ਜੂਨ ਨੂੰ ਹੈ। ਗੈਸਟ ਲਿਸਟ 'ਚ ਪਰਿਵਾਰ ਅਤੇ ਕਰੀਬੀ ਦੋਸਤ ਸ਼ਾਮਲ ਹਨ। ਵਿਆਹ ਤੋਂ ਬਾਅਦ ਇਮਾਦ ਦੇ ਘਰ ਇਕ ਛੋਟਾ ਵਲੀਮਾ ਸਮਾਗਮ ਹੋਵੇਗਾ।

PunjabKesari

PunjabKesari


Aarti dhillon

Content Editor

Related News