'ਮੈਂ ਉਸ ਨਾਲ ਬੱਚੇ ਪੈਦਾ ਕਰਨਾ ਪਸੰਦ ਕਰਾਂਗਾ’; Dua Lipa ਨੂੰ ਲੈ ਕੇ Badshah ਦਾ ਵਿਵਾਦਿਤ ਬਿਆਨ

Saturday, Jun 07, 2025 - 03:27 PM (IST)

'ਮੈਂ ਉਸ ਨਾਲ ਬੱਚੇ ਪੈਦਾ ਕਰਨਾ ਪਸੰਦ ਕਰਾਂਗਾ’; Dua Lipa ਨੂੰ ਲੈ ਕੇ Badshah ਦਾ ਵਿਵਾਦਿਤ ਬਿਆਨ

ਐਂਟਰਟੇਨਮੈਂਟ ਡੈਸਕ- ਮਸ਼ਹੂਰ ਰੈਪਰ ਬਾਦਸ਼ਾਹ ਅਲਬਾਨੀਅਨ ਗਾਇਕਾ ਅਤੇ ਗੀਤਕਾਰ ਦੁਆ ਲਿਪਾ ਬਾਰੇ ਵਿਵਾਦਤ ਬਿਆਨ ਦੇ ਕੇ ਇਕ ਵਾਰ ਫਿਰ ਚਰਚਾ ਵਿਚ ਆ ਗਏ ਹਨ। ਦਰਅਸਲ ਬਾਦਸ਼ਾਹ ਨੇ ਆਪਣੇ ਟਵਿਟਰ ਅਕਾਊਂਟ 'ਤੇ ਦੁਆ ਲਿਪਾ ਦਾ ਨਾਮ ਲਿਖ ਕੇ ਨਾਲ ਦਿਲ ਵਾਲੀ ਇਮੋਜੀ ਸ਼ੇਅਰ ਕੀਤੀ ਸੀ, ਜਿਸ 'ਤੇ ਇਕ ਪ੍ਰਸ਼ੰਸਕ ਨੇ ਕੁਮੈਂਟ ਕਰਦਿਆਂ ਪੁੱਛਿਆ, ਕੀ ਤੁਸੀਂ ਉਸ ਨਾਲ ਕੋਈ ਟਰੈਕ ਬਣਾ ਰਹੇ ਹੋ? ਜਿਸ 'ਤੇ ਬਾਦਸ਼ਾਹ ਨੇ ਰਿਪਲਾਈ ਕਰਦਿਆਂ ਲਿਖਿਆ, ਮੈਂ ਉਸ ਨਾਲ ਬੱਚੇ ਪੈਦਾ ਕਰਨਾ ਪਸੰਦ ਕਰਾਂਗਾ।

ਇਹ ਵੀ ਪੜ੍ਹੋ: 53 ਸਾਲ ਦੀ ਉਮਰ 'ਚ ਕਰਨ ਜੌਹਰ ਨੇ ਆਪਣੇ ਇਸ Body Part ਦਾ ਕਰਾਇਆ ਇੰਸ਼ੋਰੈਂਸ, ਜਾਣ ਕੇ ਹੋਵੇਗੀ ਹੈਰਾਨੀ

PunjabKesari

ਬਾਦਸ਼ਾਹ ਦੀ ਇਸ ਟਿੱਪਣੀ ਮਗਰੋਂ ਲੋਕ ਵੱਖ-ਵੱਖ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ। ਲੋਕਾਂ ਨੇ ਕਿਹਾ ਕਿ ਭਾਰ ਦੇ ਨਾਲ-ਨਾਲ ਦਿਮਾਗ ਵੀ ਘੱਟ ਗਿਆ ਹੈ। ਇਕ ਯੂਜ਼ਰ ਨੇ ਕੁਮੈਂਟ ਕਰਦੇ ਹੋਏ ਲਿਖਿਆ, ਜ਼ਾਹਿਰ ਹੈ ਕਿ ਓਜ਼ੈਂਪਿਕ ਦਿਮਾਗ ਲਈ ਚੰਗਾ ਨਹੀਂ ਹੈ। ਇਹ ਇਸਦੀ ਸੰਪੂਰਨ ਉਦਾਹਰਣ ਹੈ। ਇਕ ਹੋਰ ਨੇ ਲਿਖਿਆ, ਭਰਾ ਨਸ਼ੇ ਵਿਚ ਹੋ?

ਇਹ ਵੀ ਪੜ੍ਹੋ: ਘਰ 'ਚ ਵੜ ਤਾਣ ਦਿੱਤੀ ਬੰਦੂਕ...! ਗੋਲ਼ੀਆਂ ਨਾਲ ਭੁੰਨ੍ਹ'ਤਾ ਮਸ਼ਹੂਰ ਅਦਾਕਾਰ

PunjabKesari

ਦੱਸ ਦੇਈਏ ਕਿ ਬਾਦਸ਼ਾਹ ਪਹਿਲਾਂ ਨਾਲੋਂ ਕਾਫੀ ਪਤਲੇ ਹੋ ਗਏ ਹਨ। ਲੋਕਾਂ ਮੰਨਣਾ ਹੈ ਕਿ ਉਹ ਭਾਰ ਘਟਾਉਣ ਵਾਲੀ ਦਵਾਈ ਓਜ਼ੈਂਪਿਕ ਦੀ ਵਰਤੋਂ ਕਰ ਰਹੇ ਹਨ। ਜਿੱਥੇ ਕੁਝ ਲੋਕ ਉਸਦੀ ਫਿਟਨੈਸ ਅਤੇ ਲੁੱਕ ਦੀ ਪ੍ਰਸ਼ੰਸਾ ਕਰ ਰਹੇ ਹਨ, ਉੱਥੇ ਹੀ ਕੁਝ ਉਸਨੂੰ ਟ੍ਰੋਲ ਵੀ ਕਰ ਰਹੇ ਹਨ। 

ਇਹ ਵੀ ਪੜ੍ਹੋ: 'ਮੈਨੂੰ ਨਹੀਂ ਪਤਾ ਕੱਲ ਕੀ ਹੋਵੇਗਾ...', ਹਿਨਾ ਖ਼ਾਨ ਨੇ ਭਰੇ ਮਨ ਨਾਲ ਪਤੀ ਰੌਕੀ ਜਾਇਸਵਾਲ ਦਾ ਕੀਤਾ ਧੰਨਵਾਦ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News