‘ਵੂਮੈਨ ਇਨ ਇੰਟਰਟੇਨਮੈਂਟ ਐਵਾਰਡਜ਼-2026’ ’ਚ ਹਸੀਨਾਵਾਂ ਨੇ ਲੁੱਟੀ ਮਹਿਫ਼ਲ

Friday, Mar 27, 2026 - 12:32 PM (IST)

‘ਵੂਮੈਨ ਇਨ ਇੰਟਰਟੇਨਮੈਂਟ ਐਵਾਰਡਜ਼-2026’ ’ਚ ਹਸੀਨਾਵਾਂ ਨੇ ਲੁੱਟੀ ਮਹਿਫ਼ਲ

ਮੁੰਬਈ- ਮੁੰਬਈ ’ਚ ਵੂਮੈਨ ਇਨ ਐਂਟਰਟੇਨਮੈਂਟ ਐਵਾਰਡਜ਼-2026 ਦਾ ਦੂਜਾ ਐਡੀਸ਼ਨ ਆਯੋਜਿਤ ਹੋਇਆ, ਜਿਸ ’ਚ ਬਾਲੀਵੁੱਡ ਹਸੀਨਾਵਾਂ ਅਨੰਨਿਆ ਪਾਂਡੇ, ਸਮਾਂਥਾ ਰੂਥ ਪ੍ਰਭੂ, ਨਿਮਰਤ ਕੌਰ, ਸੰਦੀਪਾ ਧਰ, ਰਾਣੀ ਮੁਖਰਜੀ, ਕਾਜੋਲ ਦੇਵਗਨ, ਕ੍ਰਿਸ਼ਨਾ ਸ਼ਰਾਫ, ਜਿਓਤਿਕਾ, ਸਯਾਨੀ ਗੁਪਤਾ, ਅਦਿਤੀ ਭਾਟੀਆ, ਸ਼ਹਿਨਾਜ਼ ਗਿਲ ਅਤੇ ਮੇਧਾ ਸ਼ੰਕਰ ਨੇ ਮਹਿਫ਼ਲ ਲੁੱਟ ਲਈ।

ਇਸ ਸ਼ਾਨਦਾਰ ਪ੍ਰੋਗਰਾਮ ’ਚ ਮਨੋਰੰਜਨ ਜਗਤ ਦੀਆਂ ਪ੍ਰਭਾਵਸ਼ਾਲੀ ਔਰਤਾਂ ਨੂੰ ਸਨਮਾਨਿਤ ਕੀਤਾ ਗਿਆ। ਰਾਣੀ ਮੁਖਰਜੀ ਨੂੰ ਪ੍ਰਤਿਸ਼ਠਿਤ ‘ਟਾਈਮਲੈੱਸ ਆਈਕਾਨ’ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।


author

cherry

Content Editor

Related News