ਮਸ਼ਹੂਰ ਅਦਾਕਾਰ ਨੇ ਛੱਡੀ ਦੁਨੀਆ, ਹਾਲੀਵੁੱਡ ਇੰਡਸਟਰੀ 'ਚ ਪਸਰਿਆ ਮਾਤਮ

Saturday, Mar 28, 2026 - 02:11 PM (IST)

ਮਸ਼ਹੂਰ ਅਦਾਕਾਰ ਨੇ ਛੱਡੀ ਦੁਨੀਆ, ਹਾਲੀਵੁੱਡ ਇੰਡਸਟਰੀ 'ਚ ਪਸਰਿਆ ਮਾਤਮ

ਨਿਊਯਾਰਕ (ਏਜੰਸੀ) : ਹਾਲੀਵੁੱਡ ਦੀ ਮਸ਼ਹੂਰ ਫਿਲਮ ਸੀਰੀਜ਼ 'ਬੈਕ ਟੂ ਦਿ ਫਿਊਚਰ' ਵਿੱਚ ਸਖ਼ਤ ਮਿਜ਼ਾਜ ਪ੍ਰਿੰਸੀਪਲ ਮਿਸਟਰ ਸਟ੍ਰਿਕਲੈਂਡ ਦੀ ਭੂਮਿਕਾ ਨਿਭਾਉਣ ਵਾਲੇ ਦਿੱਗਜ ਅਦਾਕਾਰ ਜੇਮਸ ਟੋਲਕਨ ਦਾ 94 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਉਨ੍ਹਾਂ ਨੇ ਨਿਊਯਾਰਕ ਦੇ ਸਾਰਾਨੈਕ ਲੇਕ ਵਿੱਚ ਆਖਰੀ ਸਾਹ ਲਿਆ।

ਇਹ ਵੀ ਪੜ੍ਹੋ: ਮਸ਼ਹੂਰ ਕੋਰੀਆਈ ਅਦਾਕਾਰ ਦੀ ਘਰ 'ਚੋਂ ਮਿਲੀ ਲਾਸ਼, ਫਿਲਮੀ ਜਗਤ 'ਚ ਸੋਗ ਦੀ ਲਹਿਰ

PunjabKesari

ਯਾਦਗਾਰੀ ਫਿਲਮੀ ਸਫਰ

ਜੇਮਸ ਟੋਲਕਨ ਨੇ ਆਪਣੇ ਲੰਬੇ ਕਰੀਅਰ ਵਿੱਚ ਕਈ ਯਾਦਗਾਰੀ ਭੂਮਿਕਾਵਾਂ ਨਿਭਾਈਆਂ, ਜਿਨ੍ਹਾਂ ਵਿੱਚ 'ਬੈਕ ਟੂ ਦਿ ਫਿਊਚਰ', 'ਟੌਪ ਗਨ', 'ਸਰਪੀਕੋ', 'ਪ੍ਰਿੰਸ ਆਫ ਦਿ ਸਿਟੀ' ਅਤੇ 'ਫੈਮਿਲੀ ਬਿਜ਼ਨਸ' ਵਰਗੀਆਂ ਕਲਾਸਿਕ ਫਿਲਮਾਂ ਸ਼ਾਮਲ ਹਨ। ਮਿਸ਼ੀਗਨ ਵਿੱਚ ਜਨਮੇ ਟੋਲਕਨ ਨੇ ਕੋਰੀਆਈ ਜੰਗ ਦੌਰਾਨ ਅਮਰੀਕੀ ਨੇਵੀ ਵਿੱਚ ਵੀ ਆਪਣੀਆਂ ਸੇਵਾਵਾਂ ਦਿੱਤੀਆਂ ਸਨ।

ਇਹ ਵੀ ਪੜ੍ਹੋ: ਵਰੁਣ ਧਵਨ ਨੇ ਆਪਣੀ ਧੀ ਦੀ ਬੀਮਾਰੀ ਬਾਰੇ ਕੀਤਾ ਵੱਡਾ ਖੁਲਾਸਾ, ਦੱਸਿਆ ਕਿਉਂ ਨਹੀਂ ਚੱਲ ਪਾ ਰਹੀ ਸੀ ਲਾਰਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News