ਬੱਸਾਂ ਦੇ ਕਿਰਾਏ ''ਚ ਹੋਇਆ ਵਾਧਾ, ਲੋਕਾਂ ਦੀਆਂ ਜੇਬਾਂ ''ਤੇ ਪਿਆ ਭਾਰ

Thursday, Aug 22, 2019 - 10:18 AM (IST)

ਬੱਸਾਂ ਦੇ ਕਿਰਾਏ ''ਚ ਹੋਇਆ ਵਾਧਾ, ਲੋਕਾਂ ਦੀਆਂ ਜੇਬਾਂ ''ਤੇ ਪਿਆ ਭਾਰ

ਜਲੰਧਰ— ਪੰਜਾਬ 'ਚ ਮਹਿੰਗਾਈ ਦਿਨ-ਬ-ਦਿਨ ਵੱਧਦੀ ਜਾ ਰਹੀ ਹੈ, ਜਿਸ ਕਾਰਨ ਲੋਕ ਪਰੇਸ਼ਾਨ ਹੋਏ ਪਏ ਹਨ। ਮਹਿੰਗਾਈ ਦੇ ਚਲਦਿਆਂ ਹੀ ਅੱਜ ਇਕ ਵਾਰ ਫਿਰ ਤੋਂ ਬੱਸਾਂ ਦੇ ਕਿਰਾਏ 'ਚ ਵਾਧਾ ਕਰ ਦਿੱਤਾ ਗਿਆ ਹੈ, ਜਿਸ ਕਰਕੇ ਲੋਕਾਂ ਦੀਆਂ ਜੇਬਾਂ 'ਤੇ ਭਾਰ ਪੈ ਗਿਆ ਹੈ। ਦੱਸ ਦੇਈਏ ਕਿ ਬੱਸਾਂ ਦੇ ਕਿਰਾਇਆਂ 'ਚ 5 ਰੁਪਏ ਤੱਕ ਵਾਧਾ ਕੀਤਾ ਗਿਆ ਹੈ। ਮੰਜ਼ਿਲ ਤੱਕ ਪਹੁੰਚਣ ਲਈ ਦੂਰੀ ਜਿੰਨੀ ਮਰਜੀ ਹੋਵੇ, ਅੱਜ ਤੋਂ ਲੋਕਾਂ ਨੂੰ ਬੱਸਾਂ ਦੇ ਕਿਰਾਏ 'ਚ 5 ਰੁਪਏ ਵਾਧੂ ਦੇਣੇ ਪੈਣਗੇ।

PunjabKesari


author

shivani attri

Content Editor

Related News