ਰੂਪਨਗਰ ਵਿਖੇ ਪਾਵਰ ਕਾਲੋਨੀ ਨੇੜਿਓਂ ਲਾਵਾਰਿਸ ਕੁੜੀ ਮਿਲੀ
Monday, Jun 02, 2025 - 06:04 PM (IST)

ਰੂਪਨਗਰ (ਵਿਜੇ ਸ਼ਰਮਾ)-ਪਾਵਰ ਕਾਲੋਨੀ ਨੇੜਿਓਂ ਇਕ ਲਾਵਾਰਿਸ ਕੁੜੀ ਮਿਲੀ ਹੈ। ਲਾਵਾਰਿਸ ਕੁੜੀ ਦੀ ਪਛਾਣ ਸੂਦਾ ਬੇਗਮ ਵਜੋਂ ਹੋਈ ਹੈ। ਰੂਪਨਗਰ ਪੁਲਸ ਨੂੰ ਉਕਤ ਕੁੜੀ ਜਗਜੀਤ ਕਾਲੋਨੀ ਨੇੜੇ ਪਾਵਰ ਕਾਲੋਨੀ ਤੋਂ ਬਰਾਮਦ ਹੋਈ। ਇਸ ਕੁੜੀ ਨੂੰ ਬਾਲ ਭਲਾਈ ਕਮੇਟੀ ਰੂਪਨਗਰ ਦੇ ਹੁਕਮਾਂ ਨਾਲ ਗਾਂਧੀ ਵਨਿਤਾ ਆਸ਼ਰਮ ਜਲੰਧਰ ਵਿਖੇ ਸੈਲਟਰ ਕੀਤਾ ਗਿਆ ਹੈ। ਇਸ ਸਬੰਧ ’ਚ ਥਾਣਾ ਸਿਟੀ ਰੂਪਨਗਰ ਵਿਖੇ ਮਾਮਲਾ ਦਰਜ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡੀ ਵਾਰਦਾਤ! ਫਾਇਰਿੰਗ ਨਾਲ ਕੰਬਿਆ ਇਹ ਇਲਾਕਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e