2 ਦਿਨ ਬਾਅਦ ਇਨ੍ਹਾਂ 3 ਰਾਸ਼ੀਆਂ ਦੀ ਚਮਕੇਗੀ ਕਿਸਮਤ, ਸ਼ੁਰੂ ਹੋ ਜਾਵੇਗਾ ਗੋਲਡਨ ਟਾਈਮ!

9/13/2025 11:11:10 AM

ਵੈੱਬ ਡੈਸਕ- ਵੈਦਿਕ ਜੋਤਿਸ਼ ਅਨੁਸਾਰ ਸ਼ੁੱਕਰ ਨੂੰ ਪ੍ਰੇਮ, ਸੁੰਦਰਤਾ ਅਤੇ ਧਨ-ਜਾਇਦਾਦ ਦਾ ਕਾਰਕ ਗ੍ਰਹਿ ਮੰਨਿਆ ਜਾਂਦਾ ਹੈ। ਜਦੋਂ ਸ਼ੁੱਕਰ ਸਿੰਘ ਰਾਸ਼ੀ 'ਚ ਗੋਚਰ ਕਰਦਾ ਹੈ, ਤਾਂ ਇਹ ਵਿਅਕਤੀ ਨੂੰ ਪ੍ਰੇਮ ਸੰਬੰਧਾਂ 'ਚ ਸਮਰਪਿਤ ਅਤੇ ਭਾਵੁਕ ਬਣਾ ਦਿੰਦਾ ਹੈ। ਇਸ ਵਾਰ ਦਾ ਗੋਚਰ ਖ਼ਾਸ ਤੌਰ ‘ਤੇ ਮਿਥੁਨ, ਤੁਲਾ ਅਤੇ ਕੁੰਭ ਰਾਸ਼ੀ ਵਾਲਿਆਂ ਲਈ ਬਹੁਤ ਲਾਭਕਾਰੀ ਸਾਬਤ ਹੋਵੇਗਾ। ਆਓ ਜਾਣਦੇ ਹਾਂ 2 ਦਿਨ ਬਾਅਦ 3 ਰਾਸ਼ੀਆਂ ਨੂੰ ਕਿਹੜਾ ਲਾਭ ਮਿਲਣ ਵਾਲਾ ਹੈ।

ਇਹ ਵੀ ਪੜ੍ਹੋ : EMI ਨਹੀਂ ਭਰੀ ਤਾਂ Lock ਹੋ ਜਾਵੇਗਾ ਤੁਹਾਡਾ ਫੋਨ, RBI ਕਰ ਰਿਹਾ ਤਿਆਰੀ

ਮਿਥੁਨ ਰਾਸ਼ੀ

  • ਸ਼ੁੱਕਰ ਦੇ ਸਿੰਘ ਰਾਸ਼ੀ 'ਚ ਪ੍ਰਵੇਸ਼ ਨਾਲ ਮਿਥੁਨ ਰਾਸ਼ੀ ਵਾਲਿਆਂ ਦੀ ਕਿਸਮਤ ਚਮਕੇਗੀ। 
  • ਕਰੀਅਰ 'ਚ ਸੁਨਹਿਰੀ ਸਫ਼ਲਤਾ ਮਿਲੇਗੀ। 
  • ਨਵੀਆਂ ਜ਼ਿੰਮੇਵਾਰੀਆਂ ਅਤੇ ਪ੍ਰੋਜੈਕਟ ਹੱਥ ਲੱਗਣਗੇ।
  • ਬਿਜ਼ਨੈੱਸ 'ਚ ਵੱਡਾ ਮੁਨਾਫ਼ਾ ਹੋਵੇਗਾ।
  • ਆਰਥਿਕ ਸਥਿਤੀ ਮਜ਼ਬੂਤ ਬਣੇਗੀ।

ਤੁਲਾ ਰਾਸ਼ੀ

  • ਤੁਲਾ ਰਾਸ਼ੀ ਵਾਲਿਆਂ ਲਈ ਸ਼ੁੱਕਰ ਦਾ ਗੋਚਰ ਬਹੁਤ ਲਕੀ ਸਾਬਿਤ ਹੋਵੇਗਾ।
  • ਕਰੀਅਰ 'ਚ ਵਧੀਆ ਮੌਕੇ ਮਿਲਣਗੇ।
  • ਆਰਥਿਕ ਪੱਖ ਤੋਂ ਵੱਡਾ ਲਾਭ ਹੋਵੇਗਾ।
  • ਕਾਰੋਬਾਰ 'ਚ ਤਾਕਤਵਰ ਬਣਨ ਦੇ ਅਸਰ ਬਣ ਰਹੇ ਹਨ।
  • ਧਨ-ਜਾਇਦਾਦ 'ਚ ਵਾਧਾ ਹੋਵੇਗਾ।

ਇਹ ਵੀ ਪੜ੍ਹੋ : 'ਬੁਲਟ' ਮੋਟਰਸਾਈਕਲ ਦੇ ਸ਼ੌਕੀਨਾਂ ਲਈ ਵੱਡੀ ਖ਼ੁਸ਼ਖ਼ਬਰੀ ! GST 2.0 ਮਗਰੋਂ ਡਿੱਗ ਗਈਆਂ ਕੀਮਤਾਂ

ਕੁੰਭ ਰਾਸ਼ੀ

  • ਕੁੰਭ ਰਾਸ਼ੀ ਵਾਲਿਆਂ ਲਈ ਵੀ ਇਹ ਸਮਾਂ ਖੁਸ਼ਹਾਲੀ ਲਿਆਏਗਾ।
  • ਹਰ ਕੰਮ 'ਚ ਸਫਲਤਾ ਪ੍ਰਾਪਤ ਹੋਵੇਗੀ।
  • ਬਿਜ਼ਨੈੱਸ 'ਚ ਵਧੀਆ ਮੁਨਾਫ਼ਾ ਹੋਵੇਗਾ।
  • ਆਰਥਿਕ ਹਾਲਤ ਪਹਿਲਾਂ ਨਾਲੋਂ ਕਾਫੀ ਮਜ਼ਬੂਤ ਹੋਵੇਗੀ।

ਨੋਟ- ਇਹ ਜਾਣਕਾਰੀ ਸਿਰਫ਼ ਜੋਤਿਸ਼ ਤੱਥਾਂ ਦੇ ਆਧਾਰ 'ਤੇ ਸਾਂਝੀ ਕੀਤੀ ਗਈ ਹੈ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


DIsha

Content Editor DIsha