ਭਵਿੱਖਫਲ: ਸਿਤਾਰਾ ਸਿਹਤ ਲਈ ਰਹੇਗਾ ਕਮਜ਼ੋਰ, ਇਸ ਲਈ ਖਾਣ-ਪੀਣ ਦਾ ਰੱਖੋ ਧਿਆਣ
5/24/2019 6:33:59 AM

ਮੇਖ- ਜਨਰਲ ਸਿਤਾਰਾ ਮਜ਼ਬੂਤ, ਆਪ ਜਿਸ ਕੰਮ ਨੂੰ ਹੱਥ ’ਚ ਲਓਗੇ, ਆਪ ਉਸ ਨੂੰ ਪੂਰੇ ਜੋਸ਼ ਅਤੇ ਤਾਕਤ ਨਾਲ ਉਸ ਦੇ ਟਾਰਗੇਟ ਤਕ ਪਹੁੰਚਾਉਣ ਦੀ ਹਿੰਮਤ ਰੱਖੋ।
ਬ੍ਰਖਿ- ਧਾਰ ਮਿਕ ਅਤੇ ਸਮਜਿਕ ਕੰਮਾਂ ’ਚ ਧਿਆਨ, ਸਕੀਮਾਂ-ਪੋ੍ਗਰਾਮ ਸਿਰੇ ਚਡ਼੍ਹਨਗੇ, ਜਨਰਲ ਤੌਰ ’ਤੇ ਦਜਿਅਂ ’ਤੇ ਆਪ ਦਾ ਪੱਲਡ਼ਾ ਹਾਵੀ-ਪ੍ਰਭਾਵੀ-ਵਿਜਈ ਰੱਖੇਗਾ।
ਮਥੁਨ- ਸਿਹਤ ਅਚਾਨਕ ਵਿਗਡ਼ ਸਕਦੀ ਹੈ,ਇਸ ਲਈ ਖਾਣਾ-ਪੀਣਾ ਸੰਭਲ-ਸੰਭਾਲ ਕਰਨਾ ਚਾਹੀਦਾ ਹੈ, ਵੈਸੇ ਜਨਰਲ ਹਾਲਾਤ ਪਹਿਲਾਂ ਦੀ ਤਰ੍ਹਾਂ ਠੀਕ-ਠਾਕ ਬਣੇ ਰਹਿਣਗੇ।
ਕਰਕ- ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਆਪਜ਼ਿਟ ਸੈਕਸ ਦੇ ਪ੍ਰਤੀ ਅਟ੍ਰੈਕਸ਼ਨ ’ਚ ਵਾਧਾ ਕਿਸੇ ਸਮੇਂ ਆਪ ਨੂੰ ਮੁਸ਼ਕਲ ਘਡ਼ੀ ’ਚ ਪਾ ਸਕਦਾ ਹੈ, ਸਾਵਧਾਨੀ ਵਰਤੋ।
ਸਿੰਘ- ਦੁਸ਼ਮਣਾਂ ’ਤੇ ਭਰੋਸਾ ਕਦੀ ਨਹੀਂ ਕਰਨਾ ਚਾਹੀਦਾ ਕਿਉਂਕਿ ਉਨ੍ਹਾਂ ਨੂੰ ਜਦ ਵੀ ਮੌਕਾ ਮਿ ਲਿਆ, ਉਹ ਨੁਕਸਾਨ ਪਹੁੰਚਾ ਦੇ ਹੀ ਦਮ ਲੈਣਗੇ, ਸਫਰ ਵੀ ਪ੍ਰੇਸ਼ਾਨੀ ਵਾਲਾ।
ਕੰਨਿਆ- ਸੰਤਾਨ ਦੇ ਸ ਹਿਯੋਗੀ ਰੁਖ ਕਰਕੇ ਆਪ ਦੀ ਕੋਈ ਪ੍ਰਾਬਲਮ ਆਪਣੇ ਹਲ ਦੇ ਨੇਡ਼ੇ ਪਹੁੰਚ ਸਕਦੀ ਹੈ, ਵੱਡੇ ਲੋਕ ਮਿਹਰਬਾਨ ਰਹਿਣਗੇ, ਸੁਪੋਰਟ ਕਰਨਗੇ।
ਤੁਲਾ- ਪ੍ਰਾਪਰਟੀ ਨਾਲ ਜੁਡ਼ਿਆ ਕੋਈ ਕੰਮ ਹੱਥ ’ਚ ਲੈਣ ’ਤੇ ਬਿਹਤਰ ਨਤੀਜਾ ਮਿਲਣ ਦੀ ਆਸ ਪਰ ਪੈਰ ਫਿਸਲਣ ਕਰਕੇ ਕਿਧਰੇ ਸੱਟ ਲੱਗਣ ਦਾ ਡਰ ਰਹੇਗਾ।
ਬ੍ਰਸ਼ਿਚਕ- ਕਿਸੇ ਵੱਡੇ ਆਦਮੀ ਜਾਂ ਕਿਸੇ ਸੱਜਣ-ਮਿੱਤਰ ਦਾ ਸ ਹਿਯੋਗ ਲੈਣ ਲਈ ਜੇ ਆਪ ਉਸ ਨੂੰ ਅਪਰੋਚ ਕਰੋਗੇ ਤਾਂ ਉਹ ਆਪ ਦੀ ਗੱਲ ਧਿਆਨ ਨਾਲ ਸੁਣੇਗਾ।
ਧਨ- ਸਿਤਾਰਾ ਧਨ ਲਾਭ ਲਈ ਚੰਗਾ, ਆਪਣੇ ਕੰਮਾਂ ਨੂੰ ਨਿਪਟਾਉਣ ਲਈ ਆਪ ਜਿਹਡ਼ੀ ਵੀ ਭੱਜ-ਦੌਡ਼ ਕਰੋਗੇ, ਉਸ ਦਾ ਚੰਗਾ ਨਤੀਜਾ ਮਿਲਣ ਦੀ ਆਸ ਹੈ।
ਮਕਰ- ਕੰਮਕਾਜੀ ਦਸ਼ਾ ਚੰਗੀ, ਭੱਜ-ਦੌਡ਼ ਕਰਨ ’ਤੇ ਆਪ ਦੀ ਕਾਰੋਬਾਰੀ ਪਲਨਿੰਗ ਕੁਝ ਬੇਹਤਰ ਨਤੀਜੇ ਦੇਵੇਗੀ ਪਰ ਬਾਅਦ ’ਚ ਗਲੇ ’ਚ ਖਰਾਬੀ ਜਾਗਣ ਦਾ ਡਰ ਰਹੇਗਾ।
ਕੁੰਭ- ਸਿਤਾਰਾ ਕਿਸੇ ਬਣੇ ਬਣਾਏ ਕੰਮ ਨੂੰ ਉਲਝਾ ਕੇ ਜਾਂ ਕੰਪਲੀਕੇਟਿਡ ਬਣਾ ਕੇ ਆਪ ਦੀ ਟੈਨਸ਼ਨ ਵਧਾ ਸਕਦਾ ਹੈ, ਨੁਕਸਾਨ-ਪੇ੍ਸ਼ਾਨੀ ਦਾ ਡਰ।
ਮੀਨ- ਸਿਤਾਰ ਵਪਾਰ ਕਾਰੋਬਾਰ ’ਚ ਲਾਭ ਦੇਣ ਵਾਲਾ, ਵ੍ਹੀਕਲਜ਼ ਦੀ ਸੇਲ-ਪ੍ਰਚੇਜ਼ ਜਾਂ ਉਨ੍ਹਾਂ ਨੂੰ ਡੈਕੋਰੇਟ ਕਰਨ ਦਾ ਕੰਮ ਕਰਨ ਵਲਿਆਂ ਨੂੰ ਆਪਣੇ ਕੰਮਾਂ ’ਤ ਭਰਪੂਰ ਲਾਭ ਮਿਲੇਗਾ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਜੇਕਰ ਤੁਹਾਡੀ ਜ਼ਿੰਦਗੀ ਦੇ ਵਿਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਜਾਂ ਪ੍ਰੇਸ਼ਾਨੀ ਆ ਰਹੀ ਹੈ ਤਾਂ ਇਕ ਵਾਰ ਇਸ ਨੰ.+ 91-85569-25460 'ਤੇ ਜ਼ਰੂਰ ਫੋਨ ਕਰੋ।