ਸਿਤਾਰੇ ਪ੍ਰਬਲ ਹੋਣ ਕਾਰਨ ਬਣਨਗੇ ਪ੍ਰਾਪਰਟੀ ਨਾਲ ਜੁੜੇ ਕਈ ਕੰਮ
6/5/2019 7:15:59 AM

ਮੇਖ- ਵੱਡੋ ਲੋਕ ਹਰ ਮਾਮਲੇ 'ਚ ਆਪ ਦੇ ਨਾਲ ਸਹਿਯੋਗ ਕਰਨਗੇ, ਸੁਪੋਰਟ ਦੇਮਗੇ, ਤਾਲਮੇਲ ਰਖਣਗੇ, ਪਰ ਹਲਕੀ ਨੇਚਰ ਵਾਲੇ ਕਿਸੇ ਸਾਥੀ ਤੋਂ ਫਾਸਲਾ ਰਖਣਾ ਜ਼ਰੂਰੀ।
ਬ੍ਰਿਖ- ਕਾਰੋਬਾਰੀ ਕੰਮਾਂ 'ਚ ਲਾਭ, ਯਤਨ ਕਰਨ 'ਤੇ ਕਿਸੇ ਕੰਮਕਾਜੀ ਕੰਮ 'ਚੋਂ ਕੋਈ ਕੰਪਲੀਕੇਸ਼ਨ ਹਟੇਗੀ, ਕਾਰੋਬਾਰੀ ਟੂਰਿੰਗ ਵੀ ਫ੍ਰੂਟ ਫੁਲ ਰਹੇਗੀ, ਹਰ ਫ੍ਰੰਟ 'ਤੇ ਬਿਹਤਰੀ ਹੋਵੇਗੀ।
ਮਿਥੁਨ- ਵਪਾਰਿਕ ਅਤੇ ਕੰਮਕਾਜੀ ਕੰਮਾਂ ਦੀ ਦਸ਼ਾ ਚੰਗੀ, ਜਿਸ ਕੰਮ ਲਈ ਯਤਨ ਕਰੋਗੇ, ਉਸ 'ਚ ਕੰਫਰਟੇਬਲ ਸਕਸੈਸ ਮਿਲੇਗੀ, ਸ਼ਤਰੂ ਕਮਜ਼ੋਰ ਰਹਿਣਗੇ।
ਕਰਕ- ਖਰਚਿਆਂ ਦੇ ਪ੍ਰੈਸ਼ਰ ਕਰ ਕੇ ਅਰਥ ਦਸ਼ਾ ਤੰਗ ਰਹੇਗੀ, ਨਾ ਤੇ ਕਿਸੇ 'ਤੇ ਜ਼ਿਆਦਾ ਭਰੋਸਾ ਕਰੋ, ਅਤੇ ਨਾ ਹੀ ਕਿਸੇ ਵੀ ਜ਼ਿੰਮੇਵਾਰੀ 'ਚ ਫਸੋ, ਨੁਕਸਾਨ ਦਾ ਡਰ।
ਸਿੰਘ- ਸਿਤਾਰਾ ਧਨ ਲਾਭ ਲਈ ਚੰਗਾ, ਐਗਰੀਕਲਚਰ, ਪ੍ਰੋਡਕਟਸ, ਐਗਰੀਕਲਚਰਲ ਇੰਪਲੀਮੈਂਟਸ ਫਰਟੀਲਾਇਜ਼ਰ, ਸੀਡਸ ਦਾ ਕੰਮ ਕਰਨ ਵਾਲਿਆਂ ਦੀ ਅਰਥ ਦਸ਼ਾ ਸੁਖਦ ਰਹੇਗੀ।
ਕੰਨਿਆ- ਰਾਜਕੀ ਕੰਮਾਂ 'ਚ ਕਦਮ ਬੜਤ ਵਲ, ਅਫਸਰ ਸਾਫਟ, ਸੁਪੋਰਟਿਵ ਅਤੇ ਕ੍ਰਸਿਡ੍ਰੇਟ ਬਣੇ ਰਹਿਣਗੇ, ਫਿਰ ਵੀ ਆਪ ਨੂੰ ਆਪਣਾ ਪੱਖ ਮਜ਼ਬੂਤੀ ਨਾਲ ਪੇਸ਼ ਕਰਨਾ ਹੋਵੇਗਾ।
ਤੁਲਾ- ਜਨਰਲ ਸਿਤਾਰਾ ਆਪ ਨੂੰ ਹਰ ਪੱਖੋਂ ਹਾਵੀ-ਪ੍ਰਭਾਵੀ -ਵਿਜਈ ਰਖੇਗਾ, ਸੋਚ ਵਿਚਾਰ 'ਚ ਗੰਭੀਰਤਾ, ਸਮਝਦਾਰੀ ਬਨੀ ਰਹੇਗੀ, ਪਰ ਡਿਗਣ-ਫਿਸਲਣ ਦਾ ਡਰ।
ਬ੍ਰਿਸ਼ਚਕ- ਸਿਹਤ-ਖਾਸ ਕਰਕੇ ਪੇਟ ਲਈ ਸਮਾਂ ਕਮਜ਼ੋਰ, ਸੀਮਾ 'ਚ ਰਹਿ ਕੇ ਖਾਣਾ-ਪੀਣਾ ਸਹੀ ਰਹੇਗਾ, ਕੋਈ ਵੀ ਕੰਮ ਜਲਦੀ 'ਚ ਫਾਇਨਲ ਨਹੀਂ ਕਰਨਾ ਚਾਹੀਦਾ।
ਧਨ- ਅਰਥ-ਕਾਰੋਬਾਰੀ ਦਸ਼ਾ ਚੰਗੀ, ਸਫਲਤਾ ਸਾਥ ਦੇਵੇਗੀ, ਧਿਆਨ ਰੱਖੋ ਕਿ ਅੋਪਜਿਟ ਸਾਕਸ ਦੇ ਪ੍ਰਤੀ ਖਿਚ 'ਚ ਵਾਧਾ ਆਪ ਨੂੰ ਕਿਸੇ ਸਮੇਂ ਮੁਸ਼ਕਲ 'ਚ ਪਾ ਸਕਦੀ ਹੈ।
ਮਕਰ- ਸ਼ਤਰੂ ਆਪ ਨੂੰ ਨੁਕਸਾਨ ਪਹੁੰਚਾਉਣ ਜਾਂ ਆਪ ਦੀ ਲੱਚ ਖਿੱਚਣ ਦਾ ਕੋਈ ਮੌਕਾ ਹੱਥੋਂ ਜਾਣ ਨਾ ਦੇਣਗੇ, ਪਰ ਜਨਰਲ ਹਾਲਾਤ ਅਨੁਕੂਲ ਰਖਣਗੇ ।
ਕੁੰਭ- ਜਨਰਲ ਸਿਤਾਰਾ ਮਜ਼ਬੂਤ ਮਨੋਬਲ, ਦਬਦਬਾ ਬੰਨਿਆ ਰਹੇਗੀ, ਆਪਣੇ ਕੰਮਾਂ ਨੂੰ ਨਿਪਟਾਉਣ ਲਈ ਆਪ ਦੀ ਭੱਜਦੌੜ ਦੀ ਪੋਜਿਟਿਵ ਨਤੀਜਾ ਦੇਵੇਗੀ।
ਮੀਨ- ਪ੍ਰਾਪਰਟੀ ਦੇ ਕੰਮਾਂ 'ਚ ਕਦਮ ਬੜਤ ਵਲ, ਅਫਸਰਂ ਦੇ ਰੁਥ 'ਚ ਨਰਮੀ ਵਧੇਗੀ, ਸ਼ਤਰੂ ਵੀ ਆਪ ਅੱਗੇ ਠਹਿਰਣ ਦੀ ਹਿੰਮਤ ਨਾ ਕਰ ਸਕਣਗੇ।
5 ਜੂਨ 2019,ਬੁੱਧਵਾਰ ਜੇਠ ਸ਼ੁਦੀ ਤਿਥੀ ਦੂਜ (ਦੁਪਹਿਰ 12.04 ਤਕ) ਅਤੇ ਮਗਰੋਂ ਤਿਥੀ ਤੀਜ
ਸੂਰਜ ਨਿਕਲਣ ਸਮੇਂ ਗ੍ਰਹਿਆਂ ਦੀ ਸਥਿਤੀ
ਸੂਰਜ ਬ੍ਰਿਖ 'ਚ
ਚੰਦਰਮਾ ਮਿਥੁਨ 'ਚ
ਮੰਗਲ ਮਿਥੁਨ 'ਚ
ਬੁੱੱਧ ਮਿਥੁਨ 'ਚ
ਗੁਰੂ ਬ੍ਰਿਸ਼ਚਕ 'ਚ
ਸ਼ੁੱਕਰ ਬ੍ਰਿਖ 'ਚ
ਸ਼ਨੀ ਧਨ 'ਚ
ਰਾਹੂ ਮਿਥੁਨ 'ਚ
ਕੇਤੂ ਧਨ 'ਚ
ਬਿਕ੍ਰਮੀ ਸੰਮਤ : 2076, ਜੇਠ ਪ੍ਰਵਿਸ਼ਟੇ : 22 ਰਾਸ਼ਟਰੀ ਸ਼ਕ ਸੰਮਤ : 1941, ਮਿਤੀ : 15(ਜੇਠ), ਹਿਜਰੀ ਸਾਲ : 1440, ਮਹੀਨਾ : ਸ਼ਵਾਲ, ਤਰੀਕ : 1, ਸੂਰਜ ਉਦੈ ਸਵੇਰੇ : 5.27 ਵਜੇ, ਸੂਰਜ ਅਸਤ : ਸ਼ਾਮ 7.25 ਵਜੇ (ਜ ਲੰਧਰ ਟਾਈਮ), ਨਕਸ਼ੱਤਰ :ਆਰਧਮ (ਰਾਤ 09.54 ਤੱਕ), ਯੋਗ : ਗੰਡ (5-6 ਤਕ ਮੱਧ ਰਾਤ2.14 ਤਕ) ਚੰਦਰਮਾ: ਮਿਥੁਨ ਰਾਸ਼ੀ (ਪੂਰਾ ਦਿਨ ਰਾਤ) ਦਿਸ਼ਾ ਸ਼ੂਲ : ਉਤਰ ਅਤੇ ਵਾਯਿਵਯ, ਦਿਸ਼ਾ ਲਈ, ਰਾਹੂਕਾਲ : ਬਾਅਦ ਦੁਪਹਿਰ 12 ਤੋਂ ਡੇਢ ਵਜੇ ਤੱਕ ਪੁਰਬ, ਦਿਵਸ ਅਤੇ ਤਿਉਹਾਰ : ਠੰਡਾ ਤੀਜ ਵਰਤ, ਉਮਾ ਅਵਤਾਰ, ਸ਼ਵਾਲ (ਮੁਸਲਿਮ) ਮਹੀਨਾ ਸ਼ੁਰੂ, ਈਦੁਲ, ਫੀਤੁਰ (ਮੁਸਲਿਮ), ਵਿਸ਼ਵ ਪਰਿਸਾਵਰਣ ਦਿਵਸ, ਮੇਲਾ? ? ਦੇਵੀ (ਜੈਨ)ਸਰਹਿੰਦ ਪੰਜਾਬ)
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਜੇਕਰ ਤੁਹਾਡੀ ਜ਼ਿੰਦਗੀ ਦੇ ਵਿਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਜਾਂ ਪ੍ਰੇਸ਼ਾਨੀ ਆ ਰਹੀ ਹੈ ਤਾਂ ਇਕ ਵਾਰ ਇਸ ਨੰ.+ 91-85569-25460 'ਤੇ ਜ਼ਰੂਰ ਫੋਨ ਕਰੋ।