ਭਵਿੱਖਫਲ: ਸਿਤਾਰੇ ਪ੍ਰਬਲ ਹੋਣ ਕਾਰਨ ਰਾਜਕੀ ਕੰਮਾਂ ’ਚ ਮਿਲੇਗੀ ਸਫਲਤਾ

3/26/2019 7:47:12 AM

ਮੇਖ- ਸਿਤਾਰਾ ਪੇਟ ਲਈ ਕਮਜ਼ੋਰ, ਮੌਸਮ ਦੇ ਐਕਸਪੋਜ਼ਰ ਤੋਂ ਵੀ ਬਚਾਅ ਰੱਖਣਾ  ਚਾਹੀਦਾ ਹੈ, ਕਿਸੇ ’ਤੇ ਭਰੋਸਾ ਕਰਨ ਨਾਲ ਆਪ ਦੀਅਾਂ ਪ੍ਰੇਸ਼ਾਨੀਅਾਂ ਵਧ ਸਕਦੀਅਾਂ ਹਨ।

ਬ੍ਰਿਖ- ਸਿਤਾਰਾ ਮਨ ਨੂੰ ਉਚਾਟ, ਪ੍ਰੇਸ਼ਾਨ, ਅਪਸੈੱਟ ਰੱਖੇਗਾ, ਘਰੇਲੂ ਮੋਰਚੇ ’ਤੇ ਖਿੱਚੋਤਾਣ-ਤਣਾਤਣੀ ਰਹੇਗੀ, ਮਨ ਗਲਤ ਸੋਚ ਦੇ ਪ੍ਰਭਾਵ ’ਚ ਰਹੇਗਾ।

ਮਿਥੁਨ- ਜਨਰਲ ਤੌਰ ’ਤੇ ਕਮਜ਼ੋਰ ਸਿਤਾਰਾ ਹਰ ਮੋਰਚੇ ’ਤੇ ਆਪ ਨੂੰ ਟੈਂਸ, ਅਪਸੈੱਟ-ਪ੍ਰੇਸ਼ਾਨ, ਡਿਸਟਰਬ ਅਤੇ ਡਾਵਾਂਡੋਲ ਰੱਖੇਗਾ, ਸਫਰ ਟਾਲ ਸਕੋ ਤਾਂ ਟਾਲ ਦਿਓ, ਬਿਹਤਰ ਰਹੇਗਾ।

ਕਰਕ- ਮਨ ਬੇਕਾਰ ਦੇ ਕੰਮਾਂ ਵੱਲ ਭਟਕਦਾ ਹੋਇਆ ਨੈਗੇਟਿਵ ਸੋਚ ਦੇ ਪ੍ਰਭਾਵ ’ਚ ਰਹੇਗਾ, ਧਿਆਨ ਰੱਖੋ ਕਿ ਕੋਈ ਬਣਿਆ-ਬਣਾਇਆ ਕੰਮ ਪੇਚੀਦਾ ਨਾ ਬਣ ਜਾਵੇ।

ਸਿੰਘ- ਸਿਤਾਰਾ ਪ੍ਰਾਪਰਟੀ ਅਤੇ ਕੋਰਟ-ਕਚਹਿਰੀ ਦੇ ਕੰਮਾਂ ਲਈ ਕਮਜ਼ੋਰ, ਅਫਸਰਾਂ ਦੀ ਬੇਰੁਖ਼ੀ ਅਤੇ ਬੇਧਿਆਨੀ ਵੀ ਕਿਸੇ ਸਮੇਂ ਮਹਿੰਗੀ ਪੈ ਸਕਦੀ ਹੈ।

ਕੰਨਿਆ- ਘਟੀਆ ਨੇਚਰ ਵਾਲੇ ਲੋਕ ਅਤੇ ਕੰਮਕਾਜੀ ਸਾਥੀ ਹਰ ਮਾਮਲੇ ’ਚ ਆਪ ਦੀ ਲੱਤ ਖਿੱਚਦੇ ਰਹਿਣਗੇ ਅਤੇ ਉਹ ਕਿਸੇ ਵੀ ਮੈਟਰ ’ਤੇ ਆਪ ਦੇ ਨਾਲ ਇਤਫ਼ਾਕ ਨਹੀਂ ਕਰਨਗੇ।

ਤੁਲਾ- ਸਿਤਾਰਾ ਅਰਥ ਤੰਗੀ ਰੱਖਣ ਅਤੇ ਕਿਤੇ ਨਾ ਕਿਤੇ ਆਪ ਦੀ ਪੇਮੈਂਟ ਨੂੰ ਫਸਾਉਣ ਵਾਲਾ ਹੈ, ਧਿਆਨ ਰੱਖੋ ਕਿ ਕੋਈ ਬਣਿਆ-ਬਣਾਇਆ ਕੰਮ ਕੰਪਲੀਕੇਟ ਨਾ ਬਣ ਜਾਵੇ।

ਬ੍ਰਿਸ਼ਚਕ- ਬੇਕਾਰ ਦੇ ਕੰਮਾਂ ਵੱਲ ਭਟਕਦੇ ਆਪਣੇ ਮਨ ’ਤੇ ਕਾਬੂ ਰੱਖਣਾ ਚਾਹੀਦਾ ਹੈ, ਵਰਨਾ ਕਿਸੇ ਸਮੇਂ ਆਪ ਮੁਸ਼ਕਿਲ ਸਥਿਤੀ ’ਚ ਫਸ ਸਕਦੇ ਹੋ।

ਧਨ- ਲਿਖਣ-ਪੜ੍ਹਨ ਦਾ ਕੋਈ ਕੰਮ ਜਾਂ ਐਗਰੀਮੈਂਟ ਬੇਧਿਆਨੀ ਨਾਲ ਨਾ ਕਰੋ, ਇੰਪੋਰਟ-ਐਕਸਪੋਰਟ ਦਾ ਕੰਮ ਕਰਨ ਵਾਲੇ ਵੀ ਕੁਝ ਅਪਸੈੱਟ ਰਹਿਣਗੇ।

ਮਕਰ- ਸਿਤਾਰਾ ਮਿੱਟੀ, ਰੇਤਾ, ਬੱਜਰੀ, ਬਿਲਡਿੰਗ ਮਟੀਰੀਅਲ ਦਾ ਕੰਮ ਕਰਨ ਵਾਲਿਅਾਂ ਦਾ ਕਾਰੋਬਾਰੀ ਕਦਮ ਬੜ੍ਹਤ ਵੱਲ ਰੱਖੇਗਾ, ਮਾਣ-ਸਨਮਾਨ, ਪ੍ਰਤਿਸ਼ਠਾ ਬਣੀ ਰਹੇਗੀ।

ਕੁੰਭ- ਕੋਈ ਵੀ ਸਰਕਾਰੀ ਕੰਮ ਹੱਥ ’ਚ ਨਾ ਲਓ, ਵਰਨਾ ਉਹ ਪੇਚੀਦਾ ਅਤੇ ਗੁੰਝਲਦਾਰ ਬਣ ਜਾਵੇਗਾ, ਅਫ਼ਸਰਾਂ ਦੇ ਰੁਖ਼ ’ਚ ਵੀ ਟਾਈਟਨੈੱਸ ਨਜ਼ਰ ਆਵੇਗੀ।

ਮੀਨ- ਰਿਲੀਜੀਅਸ ਕੰਮਾਂ, ਰਿਲੀਜੀਅਸ ਡਿਸਕਸ਼ਨ, ਕਥਾ-ਵਾਰਤਾ, ਸਤਿਸੰਗ ’ਚ ਜੀਅ ਨਹੀਂ ਲੱਗੇਗਾ, ਪਲਾਨਿੰਗ ’ਚ ਵੀ ਕੋਈ ਕੰਪਲੀਕੇਸ਼ਨ ਪੈਦਾ ਹੋ ਸਕਦੀ ਹੈ।


Bharat Thapa

Edited By Bharat Thapa