ਤੁਹਾਨੂੰ ਕੰਗਾਲ ਬਣਾ ਸਕਦੀਆਂ ਹਨ ਘਰ 'ਚ ਰੱਖੀਆਂ ਇਹ ਚੀਜ਼ਾਂ, ਜਲਦ ਕਰੋ ਘਰ ਤੋਂ ਬਾਹਰ

6/27/2021 10:36:24 AM

ਨਵੀਂ ਦਿੱਲੀ - ਆਪਣੇ ਘਰ ਨੂੰ ਸਾਫ ਰੱਖਣ ਲਈ ਅਸੀਂ ਹਰ ਰੋਜ਼ ਝਾੜੂ-ਪੋਚਾ ਕਰਦੇ ਹਾਂ। ਘਰ ਨੂੰ ਸੁੰਦਰ ਬਣਾਉਣ ਲਈ ਬਿਖਰੇ ਹੋਏ ਸਮਾਨ ਨੂੰ ਯੋਜਨਾਬੱਧ ਢੰਗ ਨਾਲ ਲਗਾਇਆ ਜਾਂਦਾ ਹੈ। ਪਰ ਇਸ ਸਭ ਤੋਂ ਇਲਾਵਾ ਘਰ ਦੀ ਖੁਸ਼ਹਾਲੀ ਅਤੇ ਸ਼ਾਂਤੀ ਲਈ ਵਾਸਤੂ ਦੇ ਨਿਯਮਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਇਹ ਇਸ ਲਈ ਹੈ ਕਿਉਂਕਿ ਵਾਸਤੂ ਸ਼ਾਸਤਰ ਦੇ ਅਨੁਸਾਰ ਘਰ ਵਿਚ ਕੁਝ ਚੀਜ਼ਾਂ ਰੱਖਣਾ ਸ਼ੁਭ ਮੰਨਿਆ ਜਾਂਦਾ ਹੈ। ਇਹ ਚੀਜ਼ਾਂ ਘਰ ਵਿਚ ਵਾਸਤੂ ਦੋਸ਼ ਪੈਦਾ ਕਰਦੀਆਂ ਹਨ, ਜਿਸ ਕਾਰਨ ਘਰ ਵਿਚ ਵਿਵਾਦ, ਸਿਹਤ ਸੰਬੰਧੀ ਸਮੱਸਿਆਵਾਂ ਅਤੇ ਵਿੱਤੀ ਰੁਕਾਵਟਾਂ ਤੋਂ ਇਲਾਵਾ ਹਰ ਪ੍ਰਕਾਰ ਦੀਆਂ ਸਮੱਸਿਆਵਾਂ ਆਉਣ ਲਗਦੀਆਂ ਹਨ। ਅਜਿਹੀਆਂ ਚੀਜ਼ਾਂ ਨੂੰ ਤੁਰੰਤ ਘਰ ਦੇ ਬਾਹਰ ਸੁੱਟ ਦੇਣਾ ਚਾਹੀਦਾ ਹੈ, ਨਹੀਂ ਤਾਂ ਇਹ ਚੀਜ਼ਾਂ ਤੁਹਾਨੂੰ ਕਮਜ਼ੋਰ ਕਰ ਸਕਦੀਆਂ ਹਨ। ਆਓ ਜਾਣਦੇ ਹਾਂ ਵਾਸਤੂ ਦੇ ਨਿਯਮਾਂ ਦੇ ਅਨੁਸਾਰ, ਘਰ ਦੀਆਂ ਕਿਹੜੀਆਂ ਚੀਜ਼ਾਂ ਘਰ ਦੀ ਤਰੱਕੀ ਵਿਚ ਰੁਕਾਵਟ ਬਣਦੀਆਂ ਹਨ।

ਇਹ ਵੀ ਪੜ੍ਹੋ : ਮਾਂ ਲਕਸ਼ਮੀ ਇਨ੍ਹਾਂ ਕੰਮਾਂ ਤੋਂ ਹੁੰਦੇ ਹਨ ਨਾਰਾਜ਼, ਖ਼ੁਸ਼ ਕਰਨ ਲਈ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

  • ਟੁੱਟੀਆ ਹੋਇਆ ਫ਼ਰਨੀਚਰ
  • ਕਬੂਤਰ ਦਾ ਘੌਂਸਲਾ
  • ਖ਼ਰਾਬ ਘੜੀ
  • ਫਟੇ-ਪੁਰਾਣੇ ਕੱਪੜੇ
  • ਟੁੱਟਿਆ ਹੋਇਆ ਕੱਚ
  • ਬੇਕਾਰ ਪਿਆ ਇਲੈਕਟ੍ਰਾਨਿਕ ਸਮਾਨ
  • ਟੁੱਟੀ ਹੋਈ ਮੂਰਤੀ
  • ਕੰਢੇਦਾਰ ਅਤੇ ਦੁੱਧ ਵਾਲੇ ਪੌਦੇ

ਇਹ ਵੀ ਪੜ੍ਹੋ : ਘਰ 'ਚ ਸਿਰਫ਼ ਇਕ ਚੀਜ਼ ਰੱਖਣ ਨਾਲ ਦੂਰ ਹੋਣਗੀਆਂ ਪਰੇਸ਼ਾਨੀਆਂ, ਚਮਕੇਗੀ ਕਿਸਮਤ

ਨੋਟ - ਇਸ਼ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor Harinder Kaur