ਭਵਿੱਖਫਲ: ਅੱਜ ਇਨ੍ਹਾਂ ਰਾਸ਼ੀਆਂ ਨੂੰ ਹੋ ਸਕਦਾ ਹੈ ਧਨ-ਲਾਭ

5/31/2020 1:42:17 AM

ਮੇਖ— ਸਵੇਰ ਤਕ ਜਨਰਲ ਸਿਤਾਰਾ ਅਨੁਕੂਲ ਹਾਲਾਤ ਰੱਖਣ ਵਾਲਾ ਪਰ ਬਾਅਦ 'ਚ ਆਪੋਜ਼ਿਟ ਅਤੇ ਮੁਸ਼ਕਿਲਾਂ ਵਾਲੇ ਹਾਲਾਤ ਬਣਨਗੇ, ਕੋਈ ਵੀ ਨਵਾਂ ਯਤਨ ਨਾ ਕਰਨਾ ਸਹੀ ਰਹੇਗਾ।

ਬ੍ਰਿਖ— ਜਨਰਲ ਸਿਤਾਰਾ ਸਟ੍ਰਾਂਗ, ਜਿਹੜਾ ਆਪ ਨੂੰ ਹਰ ਫਰੰਟ 'ਤੇ ਹਾਵੀ-ਪ੍ਰਭਾਵੀ, ਵਿਜਈ ਰੱਖੇਗਾ, ਇਰਾਦਿਆਂ ਅਤੇ ਮਨੋਬਲ 'ਚ ਮਜ਼ਬੂਤੀ, ਸ਼ਤਰੂ ਕਮਜ਼ੋਰ, ਤੇਜਹੀਣ ਬਣੇ ਰਹਿਣਗੇ।

ਮਿਥੁਨ— ਸਵੇਰ ਤਕ ਭੱਜ-ਦੌੜ ਰਹੇਗੀ ਜਿਹੜਾ ਚੰਗਾ ਨਤੀਜਾ ਦੇਵੇਗੀ ਪਰ ਬਾਅਦ 'ਚ ਸਮਾਂ ਜ਼ਮੀਨੀ ਜਾਇਦਾਦੀ ਕੰਮਾਂ ਲਈ ਚੰਗਾ ਬਣੇਗਾ, ਮਾਣ-ਸਨਮਾਨ ਦੀ ਵੀ ਪ੍ਰਾਪਤੀ।

ਕਰਕ— ਸਿਤਾਰਾ ਸਵੇਰ ਤਕ ਕੰਮਕਾਜੀ ਕੰਮਾਂ ਲਈ ਚੰਗਾ ਪਰ ਬਾਅਦ 'ਚ ਆਪਣੇ ਕੰਮਾਂ ਨੂੰ ਨਿਪਟਾਉਣ ਲਈ ਆਪ 'ਚ ਜੋਸ਼ ਵਧੇਗਾ, ਸ਼ਤਰੂ ਕਮਜ਼ੋਰ, ਤੇਜਹੀਣ ਬਣੇ ਰਹਿਣਗੇ।

ਸਿੰਘ— ਜਿਹੜੇ ਲੋਕ ਆਪਣਾ ਖੁਦ ਦਾ ਕੰਮ ਧੰਦਾ ਕਰਦੇ ਹਨ, ਉਨ੍ਹਾਂ ਲਈ ਕੰਮਕਾਜੀ ਸਿਤਾਰਾ ਸਟ੍ਰਾਂਗ ਹੈ, ਜਿਹੜਾ ਉਨ੍ਹਾਂ ਦੀ ਅਰਥ ਦਸ਼ਾ ਕੰਫਰਟੇਬਲ ਰੱਖੇਗਾ, ਜਨਰਲ ਕੰਮਾਂ 'ਚ ਸਫਲਤਾ।

ਕੰਨਿਆ— ਸਵੇਰ ਤਕ ਸਿਤਾਰਾ ਠੀਕ ਨਹੀਂ, ਪ੍ਰੇਸ਼ਾਨੀਆਂ, ਮੁਸ਼ਕਲਾਂ ਵਧਾਉਣ ਵਾਲਾ ਪਰ ਬਾਅਦ 'ਚ ਨਾ ਤਾਂ ਕਿਸੇ 'ਤੇ ਭਰੋਸਾ ਕਰੋ ਅਤੇ ਨਾ ਹੀ ਕੋਈ ਕੰਮਕਾਜੀ ਕੰਮ ਜਲਦੀ 'ਚ ਫਾਈਨਲ ਕਰੋ।

ਤੁਲਾ— ਸਿਤਾਰਾ ਸਵੇਰ ਤਕ ਚੰਗਾ, ਜਿਹੜਾ ਹਰ ਫਰੰਟ 'ਤੇ ਕਦਮ ਸਹੀ ਰੱਖੇਗਾ ਪਰ ਬਾਅਦ 'ਚ ਨਾ ਤਾਂ ਕਿਸੇ 'ਤੇ ਜ਼ਿਆਦਾ ਭਰੋਸਾ ਕਰੋ ਅਤੇ ਨਾ ਹੀ ਕੋਈ ਕੰਮ ਜਲਦਬਾਜ਼ੀ 'ਚ ਫਾਈਨਲ ਕਰੋ।

ਬ੍ਰਿਸ਼ਚਿਕ— ਸਵੇਰ ਤਕ ਤਬੀਅਤ 'ਚ ਉਤਸ਼ਾਹ, ਜੋਸ਼ ਬਣਿਆ ਰਹੇਗਾ ਫਿਰ ਬਾਅਦ 'ਚ ਕਾਰੋਬਾਰੀ ਕੰਮਾਂ 'ਚ ਜੀਅ ਲੱਗੇਗਾ, ਕੰਮਕਾਜੀ ਭੱਜ-ਦੌੜ ਵਧੇਗੀ, ਅਰਥ ਦਸ਼ਾ ਸਹੀ ਰਹੇਗੀ।

ਧਨ— ਸਰਕਾਰੀ ਕੰਮਾਂ ਲਈ ਸਿਤਾਰਾ ਚੰਗਾ, ਵੱਡੇ  ਲੋਕ ਮਿਹਰਬਾਨ, ਕੰਸੀਡ੍ਰੇਟ ਰਹਿਣਗੇ, ਸ਼ਤਰੂ ਕਮਜ਼ੋਰ, ਤੇਜਹੀਣ ਰਹਿਣਗੇ ਪਰ ਸੁਭਾਅ 'ਚ ਗੁੱਸਾ ਬਣਿਆ ਰਹੇਗਾ।

ਮਕਰ— ਧਾਰਮਿਕ ਕੰਮਾਂ 'ਚ ਧਿਆਨ, ਯਤਨਾਂ ਪ੍ਰੋਗਰਾਮਾਂ 'ਚ ਸਫਲਤਾ ਮਿਲੇਗੀ, ਸ਼ੁੱਭ ਕੰਮਾਂ 'ਚ ਧਿਆਨ ਪਰ ਸਵੇਰ ਤਕ ਸਿਹਤ ਦੇ ਪ੍ਰਤੀ ਲਾਪ੍ਰਵਾਹ ਨਹੀਂ ਰਹਿਣਾ ਚਾਹੀਦਾ।

ਕੁੰਭ— ਸਿਤਾਰਾ ਸਵੇਰ ਤਕ ਬਿਹਤਰ, ਸਫਲਤਾ ਦੇਣ ਵਾਲਾ ਪਰ ਬਾਅਦ 'ਚ ਹਰ ਮੋਰਚੇ 'ਤੇ  ਕੰਪਲੀਕੇਸ਼ਨਜ਼ ਵਧ ਸਕਦੀ ਹੈ, ਸਫਰ ਵੀ ਨਹੀਂ ਕਰਨਾ ਚਾਹੀਦਾ।

ਮੀਨ— ਸਿਤਾਰਾ ਸਵੇਰ ਤਕ ਠੀਕ ਨਹੀਂ, ਕਿਸੇ ਕੰਮ ਲਈ ਪਹਿਲ ਨਾ ਕਰੋ, ਮਨ ਵੀ ਟੈਂਸ ਜਿਹਾ ਰਹੇਗਾ ਪਰ ਬਾਅਦ 'ਚ ਆਪ ਦੇ ਜਨਰਲ ਹਾਲਾਤ ਸੁਧਰਨਗੇ, ਤੇਜ ਪ੍ਰਭਾਅ ਬਣਿਆ ਰਹੇਗਾ।

31 ਮਈ, 2020 ਐਤਵਾਰ
ਜੇਠ ਸੁਦੀ ਤਿਥੀ ਨੌਮੀ (ਸ਼ਾਮ 5.37 ਤਕ) ਅਤੇ ਮਗਰੋਂ ਤਿਥੀ ਦਸ਼ਮੀ, ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ ਬ੍ਰਿਖ 'ਚ
ਚੰਦਰਮਾ ਸਿੰਘ 'ਚ
ਮੰਗਲ ਕੁੰਭ 'ਚ
ਬੁੱਧ ਮਿਥੁਨ 'ਚ
ਗੁਰੂ ਮਕਰ 'ਚ
ਸ਼ੁੱਕਰ ਬ੍ਰਿਖ 'ਚ
ਸ਼ਨੀ ਮਕਰ 'ਚ
ਰਾਹੂ ਮਿਥੁਨ 'ਚਕ੍ਰ
ਕੇਤੂ ਧਨ 'ਚ

ਬਿਕ੍ਰਮੀ ਸੰਮਤ : 2077, ਜੇਠ ਪ੍ਰਵਿਸ਼ਟੇ : 18, ਰਾਸ਼ਟਰੀ ਸ਼ਕ ਸੰਮਤ : 1942, ਮਿਤੀ: 10 (ਜੇਠ), ਹਿਜਰੀ ਸਾਲ :1441, ਮਹੀਨਾ : ਸ਼ਵਾਲ, ਤਰੀਕ : 7, ਨਕਸ਼ੱਤਰ : ਉਤਰਾ ਫਾਲਗੁਣੀ (31 ਮਈ-1 ਜੂਨ ਮੱਧ ਰਾਤ 3.01 ਤਕ) ਅਤੇ ਮਗਰੋਂ ਨਕਸ਼ੱਤਰ ਹਸਤ, ਯੋਗ :  ਵਜਰ (ਸ਼ਾਮ 4.30 ਤਕ) ਅਤੇ ਮਗਰੋਂ ਯੋਗ ਸਿੱਧੀ), ਚੰਦਰਮਾ :ਸਿੰਘ ਰਾਸ਼ੀ 'ਤੇ (ਸਵੇਰੇ 10.19 ਤਕ) ਅਤੇ ਮਗਰੋਂ ਕੰਨਿਆ ਰਾਸ਼ੀ 'ਤੇ ਪ੍ਰਵੇਸ਼ ਕਰੇਗਾ, ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਯ ਦਿਸ਼ਾ ਲਈ, ਰਾਹੂਕਾਲ : ਸ਼ਾਮ ਸਾਢੇ ਚਾਰ ਤੋਂ ਛੇ ਵਜੇ ਤਕ।

—ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼, ਰਿਸਰਚ ਸੈਂਟਰ, 381, ਮੋਤਾ ਸਿੰਘ ਨਗਰ, ਜਲੰਧਰ।


KamalJeet Singh

Content Editor KamalJeet Singh