ਰਾਸ਼ੀਫਲ: ਅੱਜ ਇਨ੍ਹਾਂ ਰਾਸ਼ੀਆਂ ਨੂੰ ਹੋ ਸਕਦਾ ਹੈ ਧਨ-ਲਾਭ

2/29/2020 1:31:27 AM

ਮੇਖ— ਅਰਥ ਅਤੇ ਕਾਰੋਬਾਰੀ ਦਸ਼ਾ ਸੰਤੋਖਜਨਕ, ਕਾਰੋਬਾਰੀ ਯਤਨ ਅਤੇ ਪਲਾਨਿੰਗ ਸਹੀ ਨਤੀਜਾ ਦੇਵੇਗੀ ਪਰ ਰੇਸ਼ਾ-ਨਜ਼ਲਾ, ਜ਼ੁਕਾਮ ਦੀ ਸ਼ਿਕਾਇਤ ਤੋਂ ਆਪਣਾ ਬਚਾਅ ਰੱਖਣਾ ਜ਼ਰੂਰੀ।

ਬ੍ਰਿਖ— ਧਿਆਨ ਰੱਖੋ ਕਿ ਲੈਣ-ਦੇਣ ਦੇ ਕੰਮ ਕਰਦੇ ਸਮੇਂ ਆਪ ਦੀ ਕੋਈ ਪੇਮੈਂਟ ਕਿਧਰੇ ਫਸ ਨਾ ਜਾਵੇ, ਨੁਕਸਾਨ ਦਾ ਡਰ, ਮਨ ਅਸ਼ਾਂਤ, ਪਰੇਸ਼ਾਨ, ਡਿਸਟਰਬ ਰਹੇਗਾ।

ਮਿਥੁਨ— ਸਿਤਾਰਾ ਆਮਦਨ ਵਾਲਾ, ਯਤਨ ਕਰਨ 'ਤੇ ਕੋਈ ਉਲਝਿਆ ਰੁਕਿਆ ਕੰਮ ਆਪਣੇ ਟਾਰਗੈੱਟ ਨੇੜੇ ਪਹੁੰਚ ਸਕਦਾ ਹੈ, ਸ਼ਤਰੂ ਕਮਜ਼ੋਰ ਰਹਿਣਗੇ, ਮਾਣ-ਯਸ਼ ਦੀ ਪ੍ਰਾਪਤੀ।

ਕਰਕ— ਯਤਨ ਕਰਨ 'ਤੇ ਕਿਸੇ ਸਰਕਾਰੀ ਕੰਮ 'ਚੋਂ ਕੋਈ ਕੰਪਲੀਕੇਸ਼ਨ ਹਟ ਸਕਦੀ ਹੈ, ਅਫਸਰ ਸਾਫਟ, ਕੰਸੀਡ੍ਰੇਟ ਰਹਿਣਗੇ ਪਰ ਪੈਰ ਫਿਸਲਣ ਅਤੇ ਸੱਟ ਲੱਗਣ ਦਾ ਡਰ।

ਸਿੰਘ— ਕੰਮਕਾਜੀ ਭੱਜ-ਦੌੜ ਅਤੇ ਬਿਜ਼ਨੈੱਸ ਚੰਗਾ ਨਤੀਜਾ ਦੇਵੇਗੀ, ਯਤਨ ਕਰਨ 'ਤੇ ਕੰਮਕਾਜੀ ਪਲਾਨਿੰਗ ਕੁਝ ਅੱਗੇ ਵਧੇਗੀ, ਧਾਰਮਕ ਕੰਮਾਂ, ਕਥਾ ਵਾਰਤਾ, ਸਤਿਸੰਗ 'ਚ ਜੀਅ ਲੱਗੇਗਾ।

ਕੰਨਿਆ— ਸਿਤਾਰਾ ਪੇਟ ਲਈ ਕਮਜ਼ੋਰ, ਵੈਸੇ ਕੋਈ ਵੀ ਨਵਾਂ ਪ੍ਰੋਗਰਾਮ ਜਾਂ ਯਤਨ ਸ਼ੁਰੂ ਨਹੀਂ ਕਰਨਾ ਸਹੀ ਰਹੇਗਾ, ਕਿਉਂਕਿ ਸਮਾਂ ਕੰਪਲੀਕੇਸ਼ਨ, ਪੇਚਦਗੀਆਂ ਨੂੰ ਉਭਾਉਰਣ ਵਾਲਾ ਹੈ।

ਤੁਲਾ— ਵਪਾਰਕ ਅਤੇ ਕੰਮਕਾਜੀ ਕੰਮਾਂ 'ਚ ਦਸ਼ਾ ਚੰਗੀ, ਜਿਸ ਕੰਮ ਲਈ ਯਤਨ ਕਰੋਗੇ, ਉਸ 'ਚ ਕੁਝ ਨਾ ਕੁਝ ਪੇਸ਼ਕਦਮੀ ਹੋਵੇਗੀ, ਫੈਮਿਲੀ ਫਰੰਟ 'ਤੇ ਸਦਭਾਅ ਰਹੇਗਾ।

ਬ੍ਰਿਸ਼ਚਕ— ਕਿਉਂਕਿ ਜਨਰਲ ਸਿਤਾਰਾ ਵੀਕ ਹੈ, ਇਸ ਲਈ ਕਿਸੇ ਨਾ ਕਿਸੇ ਕੰਪਲੀਕੇਸ਼ਨ, ਪ੍ਰਾਬਲਮ ਝਮੇਲੇ ਦੇ ਜਾਗਣ ਦਾ ਡਰ ਰਹੇਗਾ, ਦੁਸ਼ਮਣਾਂ ਤੋਂ ਵੀ ਫਾਸਲਾ ਰੱਖਣਾ ਚਾਹੀਦਾ ਹੈ।

ਧਨ— ਜਨਰਲ ਸਿਤਾਰਾ ਸਟਰਾਂਗ, ਯਤਨ ਕਰਨ 'ਤੇ ਕਿਸੇ ਸਕੀਮ 'ਚ ਕੁਝ ਪੇਸ਼ਕਦਮੀ ਹੋਵੇਗੀ, ਵੈਸੇ ਹਰ ਫਰੰਟ 'ਤੇ ਆਪ ਹਾਵੀ-ਪ੍ਰਭਾਵੀ-ਵਿਜਈ ਰਹੋਗੇ, ਮਾਣ-ਸਨਮਾਨ ਦੀ ਪ੍ਰਾਪਤੀ।

ਮਕਰ— ਪ੍ਰਾਪਰਟੀ ਦੇ ਕਿਸੇ ਕੰਮ ਲਈ ਆਪ ਦੀ ਭੱਜ-ਦੌੜ ਪਾਜ਼ੇਟਿਵ ਨਤੀਜਾ ਦੇਵੇਗੀ, ਚਲ ਰਹੀ ਸਾੜ੍ਹਸਤੀ ਵੀ ਕਿਸੇ ਸੁੱਤੀ ਪਈ ਪ੍ਰਾਬਲਮ ਨੂੰ ਜਗਾ ਸਕਦੀ ਹੈ, ਧਿਆਨ ਰੱਖੋ।

ਕੁੰਭ— ਉਤਸ਼ਾਹ-ਹਿੰਮਤ-ਕੰਮਕਾਜੀ ਭੱਜ-ਦੌੜ ਕਰਨ ਦੀ ਤਾਕਤ ਬਣੀ ਰਹੇਗੀ, ਹਾਈ ਮੋਰੇਲ ਬਣਿਆ ਰਹੇਗਾ, ਆਪ ਹਰ ਕੰਮ ਨੂੰ ਹੱਥ 'ਚ ਲੈਣ ਦਾ ਜੋਸ਼ ਰੱਖੋਗੇ।

ਮੀਨ— ਵਪਾਰ ਕਾਰੋਬਾਰ ਦੇ ਕੰਮਾਂ ਅਤੇ ਕਾਰੋਬਾਰੀ ਟੂਰਿੰਗ 'ਚ ਲਾਭ ਦੇਣ ਵਾਲਾ ਸਿਤਾਰਾ, ਯਤਨ ਕਰਨ 'ਤੇ ਕੋਈ ਕੰਮਕਾਜੀ ਬਾਧਾ- ਮੁਸ਼ਕਲ ਵੀ ਕੁਝ ਕਮਜ਼ੋਰ ਹੋ ਸਕਦੀ ਹੈ।

29 ਫਰਵਰੀ 2020, ਸ਼ਨੀਵਾਰ ਫੱਗਣ ਸੁਦੀ ਤਿਥੀ ਪੰਚਮੀ (ਪੂਰਾ ਦਿਨ-ਰਾਤ)

(ਸਵੇਰੇ 9.10 ਵਜੇ ਤੱਕ) ਅਤੇ ਮਗਰੋਂ ਤਿੱਥੀ ਛੱਠ)
ਸੂਰਜ ਉਦੈ ਸਮੇਂ ਸਿਤਾਰਿਆਂ ਦੀ ਸਥਿਤੀ


ਸੂਰਜ ਕੁੰਭ 'ਚ
ਚੰਦਰਮਾ ਮੇਖ 'ਚ
ਮੰਗਲ ਧਨ 'ਚ
ਬੁੱਧ ਕੁੰਭ 'ਚ
ਗੁਰੂ ਧਨ 'ਚ
ਸ਼ੁੱਕਰ ਮੀਨ 'ਚ
ਸ਼ਨੀ ਮਕਰ 'ਚ                                  
ਰਾਹੂ ਮਿਥੁਨ 'ਚ                                                        
ਕੇਤੂ ਧਨ 'ਚ

ਬਿਕ੍ਰਮੀ ਸੰਮਤ : 2076, ਫੱਗਣ ਪ੍ਰਵਿਸ਼ਟੇ : 17, ਰਾਸ਼ਟਰੀ ਸ਼ਕ ਸੰਮਤ : 1941, ਮਿਤੀ : 10 (ਫੱਗਣ), ਹਿਜਰੀ ਸਾਲ : 1441, ਮਹੀਨਾ : ਰਜ਼ਬ, ਤਰੀਕ : 4, ਸੂਰਜ ਉਦੈ : ਸਵੇਰੇ 6.59 ਵਜੇ, ਸੂਰਜ ਅਸਤ : ਸ਼ਾਮ 6.21 ਵਜੇ (ਜਲੰਧਰ ਟਾਈਮ), ਨਕਸ਼ੱਤਰ : ਭਰਣੀ ( 29 ਫਰਵਰੀ ਦਿਨ ਰਾਤ ਅਤੇ 1 ਮਾਰਚ ਨੂੰ ਸਵੇਰੇ 5.59 ਤੱਕ) ਅਤੇ ਮਗਰੋਂ ਨਕਸ਼ੱਤਰ ਕ੍ਰਿਤਿਕਾ, ਯੋਗ : ਬ੍ਰਹਮ (ਦੁਪਹਿਰ 12.04 ਤਕ) ਅਤੇ ਮਗਰੋਂ ਯੋਗ ਏਂਦਰ, ਚੰਦਰਮਾ : ਮੇਖ ਰਾਸ਼ੀ 'ਤੇ (ਪੂਰਾ ਦਿਨ-ਰਾਤ) ਦਿਸ਼ਾ ਸ਼ੂਲ : ਪੁਰਬ ਅਤੇ ਈਸ਼ਾਨ ਦਿਸ਼ਾ ਲਈ, ਰਾਹੂ ਕਾਲ ਸਵੇਰੇ ਨੌਂ ਤੋਂ ਸਾਢੇ ਦਸ ਵਜੇ ਤਕ।

—(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)


KamalJeet Singh

Edited By KamalJeet Singh