ਕਰੋ ਇਹ ਉਪਾਅ ਚੁੱਟਕੀਆਂ ''ਚ ਵਾਪਸ ਆਵੇਗਾ ਫੱਸਿਆ ਹੋਇਆ ਧਨ

11/25/2019 2:44:57 PM

ਜਲੰਧਰ(ਬਿਊਰੋ)— ਬਹੁਤ ਸਾਰੇ ਲੋਕ ਮੁਸੀਬਤਾਂ ਦੇ ਸਮੇਂ ਦੂਜੇ ਲੋਕਾਂ ਦੀ ਮਦਦ ਕਰ ਦਿੰਦੇ ਹਨ। ਕੁਝ ਇੰਨੇ ਵੱਡੇ ਦਿਲ ਦੇ ਹੁੰਦੇ ਹਨ ਬਿਨਾ ਕੁਝ ਸੋਚੇ-ਸਮਝ ਕਿਸੇ ਵੀ ਦੁਜਿਆਂ ਦੀ ਮਦਦ ਕਰਨ ਤੋਂ ਪਿੱਛੇ ਨਹੀਂ ਹਟਦੇ ਅਤੇ ਉਨ੍ਹਾਂ ਨੂੰ ਪੈਸੇ ਵੀ ਉਧਾਰ ਦੇ ਦਿੰਦੇ ਹਨ ਪਰ ਕੁਝ ਅਜਿਹੇ ਵੀ ਲੋਕ ਹੁੰਦੇ ਹਨ ਜੋ ਇਨ੍ਹਾਂ ਦੀ ਇਸ ਚੰਗਿਆਈ ਦਾ ਫਾਇਦਾ ਉਠਾ ਜਾਂਦੇ ਹਨ। ਕੰਮ ਕੱਢਣ ਦੇ ਬਾਅਦ ਉਹ ਇਨ੍ਹਾਂ ਨੂੰ ਪੈਸੇ ਵਾਪਸ ਕਰਨ ਦੀ ਗੱਲ ਨੂੰ ਬਿਲਕੁਲ ਹੀ ਭੁੱਲ ਜਾਂਦੇ ਹਨ ਜਾਂ ਫਿਰ ਸਾਫ-ਸਾਫ ਪੈਸੇ ਦੇਣ ਤੋਂ ਇਨਕਾਰ ਹੀ ਕਰ ਦਿੰਦੇ ਹਨ ਜਿਸ ਕਾਰਨ ਪੈਸੇ ਦੇਣ ਵਾਲੇ ਨੂੰ ਮਾਨਸਿਕ ਪੀੜਾ ਦਾ ਸਾਹਮਣਾ ਕਰਨਾ ਪੈਂਦਾ ਹੈ।
ਜੇਕਰ ਤੁਸੀਂ ਵੀ ਮੁਸੀਬਤ ਦੇ ਸਮੇਂ ਕਿਸੇ ਦੀ ਮਦਦ ਕੀਤੀ ਹੈ ਪਰ ਹੁਣ ਉਸ ਵਿਅਕਤੀ ਤੋਂ ਤੁਹਾਨੂੰ ਪੈਸੇ ਵਾਪਸ ਮਿਲਣ ਦੀਆਂ ਸਾਰੀਆਂ ਕੋਸ਼ਿਸ਼ਾਂ ਅਸਫਲ ਹੁੰਦੀਆਂ ਨਜ਼ਰ ਆ ਰਹੀਆਂ ਹਨ ਤਾਂ ਅਜਿਹੇ 'ਚ ਤੁਸੀਂ ਇਕ ਅਜਿਹਾ ਉਪਾਅ ਕਰ ਸਕਦੇ ਹੋ ਜੋ ਤੁਹਾਨੂੰ ਦਿੱਤਾ ਗਿਆ ਪੈਸਾ ਵਾਪਸ ਕਰ ਸਕਦਾ ਹੈ। ਜੋਤਿਸ਼ ਮੁਤਾਬਕ ਇਸ ਅਦਭੁੱਦ ਉਪਾਅ ਨੂੰ ਇਕ ਵਾਰ ਜ਼ਰੂਰ ਅਜ਼ਮਾਉਣਾ ਚਾਹੀਦਾ ਹੈ।
ਜੇਕਰ ਤੁਹਾਡਾ ਪੈਸਾ ਕਿਸੇ ਕੋਲ ਫੱਸ ਗਿਆ ਹੈ ਅਤੇ ਉਹ ਉਸ ਨੂੰ ਵਾਪਸ ਨਹੀਂ ਕਰ ਰਿਹਾ ਤਾਂ ਵੀਰਵਾਰ ਜਾਂ ਐਤਵਾਰ ਦੇ ਦਿਨ ਸਵੇਰੇ ਨਹਾਉਣ ਤੋਂ ਬਾਅਦ ਇਕ ਤਾਂਬੇ ਦੇ ਗੜਵੇ 'ਚ ਜਲ ਲੈ ਕੇ ਉਸ 'ਚ ਲਾਲ ਮਿਰਚ ਦੇ 11 ਬੀਜ ਪਾ ਕੇ ਚੜਦੇ ਸੂਰਜ ਨੂੰ ਅਰਪਿਤ ਕਰਦੇ ਹੋਏ ਪੈਸੇ ਜਲਦੀ ਵਾਪਸ ਮਿਲਣ ਦੀ ਪ੍ਰਾਰਥਨਾ ਕਰੋ ਪਰ ਜਲ ਚੜ੍ਹਾਉਣ ਤੋਂ ਪਹਿਲਾਂ ਸੂਰਜ ਨੂੰ ਦੇਖਦੇ ਹੋਏ ਇਸ ਮੰਤਰ ''ਓਮ ਆਦਿਤਆਯ ਨਮ:'' ਦਾ 108 ਵਾਰ ਜਾਪ ਕਰੋ। ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਉਪਾਅ ਨੂੰ ਕਰਨ ਨਾਲ ਧਨ ਲੈਣ ਵਾਲਾ ਕੁਝ ਹੀ ਦਿਨਾਂ 'ਚ ਤੁਹਾਨੂੰ ਧਨ ਵਾਪਸ ਕਰ ਦੇਵੇਗਾ।   

 

ਜੇਕਰ ਤੁਹਾਡੀ ਜ਼ਿੰਦਗੀ ਦੇ ਵਿਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਜਾਂ ਪ੍ਰੇਸ਼ਾਨੀ ਆ ਰਹੀ ਹੈ ਤਾਂ ਇਕ ਵਾਰ ਇਸ ਨੰ.+ 91-98566-00786 'ਤੇ ਜ਼ਰੂਰ ਫੋਨ ਕਰੋ।


manju bala

Edited By manju bala