ਰੋਜ਼ਾਨਾ ਸਵੇਰੇ ਕਰੋ ਇਹ ਕੰਮ, ਹੋਵੇਗਾ ਲਾਭ

8/29/2019 1:17:01 PM

ਜਲੰਧਰ— ਪੁਰਾਣਾ ਅਨੁਸਾਰ ਹਰ ਦਿਨ ਕੁਝ ਚੰਗੇ ਕੰਮ ਕਰ ਲੈਣ ਨਾਲ ਜ਼ਿੰਦਗੀ 'ਚ ਚੱਲ ਰਹੀਆਂ ਪ੍ਰੇਸ਼ਾਨੀਆਂ ਤੋਂ ਰਾਹਤ ਪਾਈ ਜਾ ਸਕਦੀ ਹੈ। ਸਵੇਰੇ ਅੱਖ ਖੁੱਲ੍ਹਦੇ ਹੀ ਇਹ ਕੰਮ ਕਰਨ ਲੈਣ ਨਾਲ ਗੁੱਡ ਲੱਕ ਕਦੇ ਵੀ ਤੁਹਾਡਾ ਸਾਥ ਨਹੀਂ ਛੱਡਦਾ ਅਤੇ ਚੰਗੀ ਕਿਸਮਤ ਦੀ ਪ੍ਰਾਪਤੀ ਹੁੰਦੀ ਹੈ।
— ਸਵੇਰੇ ਸਭ ਤੋਂ ਪਹਿਲਾਂ ਦਿਨ ਦੀ ਸ਼ੁਰੂਆਤ ਆਪਣੇ ਹੱਥਾਂ ਨੂੰ ਦੇਖ ਕੇ ਕਰੋ। ਫਿਰ ਆਪਣੇ ਇਸ਼ਟ ਦਾ ਧਿਆਨ ਕਰੋ।
PunjabKesari
— ਨਹਾਉਣ ਵਾਲੇ ਪਾਣੀ 'ਚ ਗੰਗਾਜਲ ਮਿਲਾ ਕੇ ਹੀ ਇਸ਼ਨਾਨ ਕਰੋ।
— ਸੂਰਜ ਦੇਵਤਾ ਨੂੰ ਤਾਂਬੇ ਦੇ ਲੋਟੇ 'ਚ ਜਲ ਪਾ ਕੇ ਅਰਧ ਦਿਓ। ਹੱਥ ਸਿਰ ਦੇ ਉੱਪਰ ਰੱਖੋ, ਤਿੰਨ ਪ੍ਰੀਕਰਮਾ ਕਰੋ। ਇਸ ਨਾਲ ਸੂਰਜ ਦੀਆਂ ਸੱਤੇ ਕਿਰਨਾਂ ਸਰੀਰ 'ਤੇ ਪੈਣਗੀਆਂ ਤੇ ਕਿਰਪਾ ਹੋਵੇਗੀ। 
— ਤੁਲਸੀ ਨੂੰ ਜਲ ਚੜ੍ਹਾ ਕੇ 4 ਪਰਿਕਰਮਾ ਕਰੋ। ਸਵੇਰੇ ਅਤੇ ਸ਼ਾਮ ਨੂੰ ਤਿੱਲ ਦੇ ਤੇਲ ਦਾ ਦੀਵਾ ਜਗਾਓ। ਘਰ ਤੋਂ ਦੁੱਖ ਅਤੇ ਗਰੀਬੀ ਦਾ ਨਾਮੋਨਿਸ਼ਾਨ ਮਿਟ ਜਾਵੇਗਾ।
— ਪਿੱਤਰਾਂ ਦੀ ਸ਼ਾਂਤੀ ਲਈ ਗਾ ਨੂੰ ਰੋਟੀ ਅਤੇ ਚਾਰਾ ਖਿਲਾਓ।
— ਪਿੱਪਲ 'ਤੇ ਜਲ ਚੜ੍ਹਾਓ ਅਤੇ ਸੱਤ ਪਰਿਕਰਮਾ ਕਰੋ। ਸ਼ਨੀ, ਰਾਹੂ-ਕੇਤੂ ਦੇ ਅਸ਼ੁੱਭ ਪ੍ਰਭਾਵ ਤੋਂ ਰਾਹਤ ਮਿਲੇਗੀ।
PunjabKesari
 ਓਮ ਨਮ : ਸ਼ਿਵਾਏ ਮੰਤਰ ਦਾ ਜਾਪ ਕਰੋ।
 

ਜੇਕਰ ਤੁਹਾਡੀ ਜ਼ਿੰਦਗੀ ਦੇ ਵਿਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਜਾਂ ਪ੍ਰੇਸ਼ਾਨੀ ਆ ਰਹੀ ਹੈ ਤਾਂ ਇਕ ਵਾਰ ਇਸ ਨੰ.+91 98566-00786 'ਤੇ ਜ਼ਰੂਰ ਫੋਨ ਕਰੋ।


manju bala

Edited By manju bala