ਤੂਫ਼ਾਨੀ ਤਾਕਤ ਦਾ ਕਾਮਯਾਬ ਸ਼ਾਹੀ ਨੁਸਖਾ ਕਰ ਲਓ ਨੋਟ, ਪੂਰੀ ਸਰਦੀਆਂ ਆਵੇਗਾ ਕੰਮ
Thursday, Jan 01, 2026 - 11:47 PM (IST)
ਪੁਰਸ਼ਾਂ ਅੰਦਰ ਕਮਜ਼ੋਰੀ ਜਾਂ ਸਿੱਧੇ ਸ਼ਬਦਾਂ ਵਿੱਚ ਆਖ ਦਈਏ ਮਰਦਾਨਾ ਕਮਜ਼ੋਰੀ ਅੱਜ ਦੇ ਜ਼ਮਾਨੇ ਵਿੱਚ ਕੋਈ ਸ਼ਰਮਿੰਦਗੀ ਵਾਲੀ ਗੱਲ ਨਹੀਂ ਹੈ। ਉਹ ਇਸ ਕਰਕੇ ਕਿਉਂਕਿ ਹੁਣ ਇਸ ਦਾ ਇਲਾਜ ਸੰਭਵ ਹੈ। ਛੋਟਾ ਜਿਹਾ ਦੇਸੀ ਨੁਸਖਾ ਹੀ ਲੰਬੇ ਸਮੇਂ ਤੋਂ ਕਿਸੇ ਵੀ ਕਾਰਨ ਹੋਈ ਮਰਦਾਨਾ ਕਮਜ਼ੋਰੀ ਨੂੰ ਜੜ੍ਹੋ ਠੀਕ ਕਰ ਸਕਦਾ ਹੈ। ਜੀ ਹਾਂ, ਆਯੁਰਵੈਦ ਵਿੱਚ ਇਸ ਦਾ ਇਲਾਜ ਸੰਭਵ ਹੈ। ਬੱਸ, ਜੇਕਰ ਤੁਸੀਂ ਕਮਜ਼ੋਰੀ ਦਾ ਸਾਹਮਣਾ ਕਰ ਰਹੇ ਹੋ ਤਾਂ ਤਹਾਨੂੰ ਘਬਰਾਉਣ ਜਾਂ ਆਪਣੇ ਸਾਥੀ ਅੱਗੇ ਸ਼ਰਮਿੰਦਾ ਹੋਣ ਦੀ ਲੋੜ ਨਹੀਂ ਹੈ।
ਇਹ ਬਿਮਾਰੀ ਹੋਣ ਦੇ ਕਈ ਕਾਰਨ ਹੋ ਸਕਦੇ ਹਨ ਪਰ ਇਲਾਜ ਅੱਜ ਅਸੀਂ ਤਹਾਨੂੰ ਦੱਸਾਂਗੇ। ਮਾਹਿਰਾਂ ਵਲੋਂ ਆਯੁਰਵੈਦ ਵਿੱਚ ਦੱਸੀਆਂ ਜੜ੍ਹੀਆਂ ਬੂਟੀਆਂ ਨਾਲ ਦੇਸੀ ਸ਼ਾਹੀ ਨੁਸਖਾ ਤਿਆਰ ਕੀਤਾ ਗਿਆ ਹੈ। ਜਿਸ ਨੂੰ ਅਪਣਾਉਣ ਨਾਲ ਥੌੜੇ ਹੀ ਦਿਨਾਂ ਵਿੱਚ ਅਸਰ ਸਾਫ ਨਜ਼ਰ ਆਉਣ ਲੱਗ ਜਾਂਦਾ ਹੈ ਪਰ ਇਸ ਨੁਸਖੇ ਨੂੰ ਪੀੜਤ ਦੀ ਉਮਰ, ਤਾਸੀਰ ਤੇ ਹਾਰਮੋਨਜ਼ ਤੇ ਕਮਜ਼ੋਰੀ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕਰਨਾ ਪੈਂਦਾ ਹੈ। ਅੱਜ ਨਾ ਸਿਰਫ ਅਸੀਂ ਤਹਾਨੂੰ ਮਰਦਾਨਾ ਤਾਕਤ ਵਧਾਉਣ ਵਾਲਾ ਸ਼ਾਹੀ ਨੁਸਖਾ ਬਣਾਉਣ ਦਾ ਤਰੀਕਾ ਦੱਸਾਂਗੇ ਸਗੋਂ ਮਰਦਾਨਾ ਕਮਜ਼ੋਰੀ ਨੂੰ ਜੜ੍ਹ ਤੋਂ ਖਤਮ ਕਰਨ ਬਾਰੇ ਪੂਰੀ ਜਾਣਕਾਰੀ ਵੀ ਦਵਾਂਗੇ।
ਇਹ ਖ਼ਬਰ ਵੀ ਪੜ੍ਹੋ : ਜੇ ਤੁਹਾਡੀ ਮਰਦਾਨਾ ਤਾਕਤ ਘੱਟ ਹੋ ਰਹੀ ਹੈ ਤਾਂ ਤੁਹਾਨੂੰ ਵੀ ਇਹ ਜ਼ਰੂਰ ਪੜ੍ਹਨਾ ਚਾਹੀਦੈ
ਸਭ ਤੋਂ ਪਹਿਲਾਂ ਤਹਾਨੂੰ ਦੱਸਦੇ ਹਾਂ ਮਰਦਾਨਾ ਕਮਜ਼ੋਰੀ ਦੇ ਲੱਛਣਾਂ ਬਾਰੇ
ਜੋਸ਼ ਦੀ ਕਮੀ, ਸ਼ੀਘਰਪਤਨ, ਧਾਂਤੂ ਰੋਗ, ਰੁਕਾਵਟ ਦੀ ਕਮੀ, ਸ਼ਕਤੀ ਦੀ ਘਾਟ, ਪਿਸ਼ਾਬ ਨਾਲ ਜਾਂ ਬਾਅਦ ’ਚ ਵੀਰਜ ਦਾ ਗਿਰਨਾ, ਵੀਰਜ ਦਾ ਪਤਲਾਪਨ, ਮਸਾਨੇ ਦੀ ਗਰਮੀ, ਨਸਾਂ ’ਚ ਢਿੱਲਾਪਨ, ਟੇਢਾਪਨ, ਘੱਟ ਸ਼ੁਕਰਾਣੂ ਸਮੱਸਿਆ, ਉਤੇਜਨਾ ਦੀ ਕਮੀ, ਜ਼ਿਆਦਾ ਸੰਭੋਗ ਜਾਂ ਹਸਤਮੈਥੁਨ ਕਰਨ ਨਾਲ ਸੈਕਸ ਕਮਜ਼ੋਰੀ, ਸੰਭੋਗ ਦੀ ਇੱਛਾ ਘੱਟ ਜਾਣਾ, ਸ਼ੂਗਰ, ਬੀ.ਪੀ., ਵਧੇਰੇ ਦਵਾਈਆਂ ਦੇ ਸੇਵਨ ਜਾਂ ਵੱਧ ਰਹੀ ਉਮਰ ਕਾਰਨ ਆਈ ਪੁਰਸ਼ਾਂ ’ਚ ਮਰਦਾਨਾ ਕਮਜ਼ੋਰੀ, ਨਪੁੰਸਕਤਾ ਜਾਂ ਨਾਮਰਦੀ ਹੋਣਾ। ਇਨ੍ਹਾਂ ਲੱਛਣਾ ਦੇ ਨਾਲ ਹੀ ਹੁਣ ਨਜ਼ਰ ਮਾਰਦੇ ਹਾਂ ਮਰਦਾਨਾ ਕਮਜ਼ੋਰੀ ਦੇ ਮੁੱਖ ਕਾਰਨਾਂ ਉੱਤੇ-
ਇਹ ਖ਼ਬਰ ਵੀ ਪੜ੍ਹੋ : ਪੁਰਾਣਾ ਰੇਸ਼ਾ, ਜ਼ੁਕਾਮ, ਸਾਹ ਦੀ ਐਲਰਜੀ, ਦਮਾ-ਅਸਥਮਾ 'ਚ ਵਰਦਾਨ ਸਾਬਿਤ ਹੋ ਰਹੀ ਇਹ ਦੇਸੀ ਦਵਾਈ
ਮਰਦਾਨਾ ਕਮਜ਼ੋਰੀ ਦੇ ਕਾਰਨ :
1. ਟੈਸਟੋਸਟੇਰਾਨ ਹਾਰਮੋਨ ਦੀ ਕਮੀ ਦੇ ਕਾਰਨ।
2. ਬਲੱਡ ਪ੍ਰੈਸ਼ਰ ਜਾਂ ਡਿਪ੍ਰੈਸ਼ਨ ਦੀਆਂ ਦਵਾਈਆਂ ਦੇ ਕਾਰਨ।
3. ਨਸਾਂ ਦੀ ਕਮਜ਼ੋਰੀ ਦੇ ਕਾਰਨ।
4. ਨਸ਼ੇ, ਸਿਗਰਟ ਅਤੇ ਸ਼ਰਾਬ ਪੀਣ ਦੇ ਕਾਰਨ।
5. ਤਣਾਅ ਅਤੇ ਕੰਮਕਾਜ ਦੀ ਚਿੰਤਾ ਦੇ ਕਾਰਨ।
6. ਰਿਸ਼ਤਿਆਂ ’ਚ ਤਣਾਅ ਤੇ ਖਿੱਚੋਤਾਣ ਦੇ ਕਾਰਨ।
7. ਪਿਸ਼ਾਬ ਨਾਲ ਧਾਂਤ ਗਿਰਨ ਦੇ ਕਾਰਨ।
8. ਸੁਪਨਦੋਸ਼ ਦੇ ਕਾਰਨ।
9. ਬਚਪਨ ’ਚ ਵਧੇਰੇ ਕੀਤੀਆਂ ਗ਼ਲਤੀਆਂ (ਹਸਤਮੈਥੁਨ) ਕਾਰਨ।
ਇਹ ਖ਼ਬਰ ਵੀ ਪੜ੍ਹੋ : ਮਰਦਾਨਾ ਕਮਜ਼ੋਰੀ 'ਚ ਸੋਨੇ 'ਤੇ ਸੁਹਾਗਾ ਹੋ ਰਿਹੈ ਇਹ ਖ਼ਾਸ ਦੇਸੀ ਇਲਾਜ
ਇਹ ਤਾਂ ਹੋਈ ਕਮਜ਼ੋਰੀ ਦੀ ਵਜ੍ਹਾ, ਆਓ ਇਸ ਦੇ ਨਾਲ ਹੀ ਤਹਾਨੂੰ ਹੁਣ ਦੱਸਦੇ ਹਾਂ ਇਸ ਸ਼ਾਹੀ ਨੁਸਖੇ ਦੀ ਵਿਧੀ :

ਇਹ ਖ਼ਬਰ ਵੀ ਪੜ੍ਹੋ : ਪੁਰਾਣਾ ਰੇਸ਼ਾ, ਜ਼ੁਕਾਮ, ਸਾਹ ਦੀ ਐਲਰਜੀ, ਦਮਾ-ਅਸਥਮਾ 'ਚ ਵਰਦਾਨ ਸਾਬਿਤ ਹੋ ਰਹੀ ਇਹ ਦੇਸੀ ਦਵਾਈ
ਨੋਟ- ਬਾਹਰਲੇ ਮੁਲਕਾਂ 'ਚ ਰਹਿੰਦੇ ਨੌਜਵਾਨ ਤੇ ਬਜ਼ੁਰਗ ਵੀਰ ਫ਼ੋਨ 'ਤੇ ਆਪਣੇ ਰੋਗ ਦੀ ਜਾਣਕਾਰੀ ਦੇ ਕੇ ਸਾਡੇ ਕੋਲੋਂ ਇਹ ਦੇਸੀ ਨੁਸਖ਼ਾ ਬਣਵਾ ਸਕਦੇ ਹਨ। ਦਵਾਈ ਵਿਦੇਸ਼ ਭੇਜਣ ਦਾ ਖ਼ਾਸ ਪ੍ਰਬੰਧ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਰੌਸ਼ਨ ਹੈਲਥ ਕੇਅਰ ਦੇ ਹੈਲਪਲਾਈਨ ਨੰਬਰ +91-73473-07214 'ਤੇ ਫ਼ੋਨ ਕਰ ਕੇ ਮੁਫ਼ਤ 'ਚ ਸਲਾਹ ਮਸ਼ਵਰਾ ਕਰ ਸਕਦੇ ਹੋ।
ਇਹ ਨੁਸਖ਼ਾ 'ਰੌਸ਼ਨ ਹੈਲਥ ਕੇਅਰ' ਦੇ ਤਜਰਬੇਕਾਰ ਆਯੁਰਵੇਦ ਮਾਹਿਰ ਬਣਾ ਕੇ ਦਿੰਦੇ ਹਨ। ਇਹ ਨੁਸਖਾ ਅਪਣਾਉਣ ਵੇਲੇ ਕਈ ਤਰ੍ਹਾਂ ਦੀਆਂ ਸਾਵਧਾਨੀਆਂ ਦੀ ਲੋੜ ਹੁੰਦੀ ਹੈ। ਭਸਮਾਂ ਜਾਂ ਨੁਸਖੇ ਵਿੱਚ ਪੈਣ ਵਾਲੀਆਂ ਚੀਜ਼ਾਂ ਦੀ ਮਾਤਰਾ ਤੇ ਦਵਾ ਦੀ ਮਾਤਰਾ ਦਾ ਖਾਸ ਧਿਆਨ ਰੱਖਣਾ ਪੈਂਦਾ ਹੈ ਪਰ ਤੁਸੀਂ ਘਬਰਾਓ ਨਾ। ਇਸ ਨੁਸਖੇ ਨਾਲ ਤਿਆਰ ਕੀਤੀ ਗਈ ਦਵਾ ਵੀ ਉਪਲੱਬਧ ਹੈ। ਤਹਾਨੂੰ ਆਪਣੇ ਪੱਧਰ ਉੱਤੇ ਇਸ ਨੁਸਖੇ ਦੀ ਪਰਚੀ ਲੈ ਪੰਸਾਰੀ ਦੀ ਹੱਟੀ ਉੱਤੇ ਵੀ ਜਾਣ ਦੀ ਲੋੜ ਨਹੀਂ। ਤੁਸੀਂ ਬਜ਼ੁਰਗ ਹੋ ਜਾਂ ਫਿਰ ਨੌਜਵਾਨ, ਬੱਸ ਆਪਣਾ ਫੋਨ ਚੁੱਕੋ ਤੇ ਸਾਡੀ ਹੈਲਪਲਾਈਨ 'ਤੇ ਮਾਹਿਰਾਂ ਨਾਲ ਸੰਪਰਕ ਕਰ ਕੇ ਪੀੜਤ ਦੀ ਉਮਰ, ਉਸ ਦੀ ਤਾਸੀਰ, ਹਾਰਮੋਨਜ਼ ਤੇ ਕਮਜ਼ੋਰੀ ਨੂੰ ਧਿਆਨ 'ਚ ਰੱਖ ਕੇ ਤਿਆਰ ਕੀਤਾ ਹੋਇਆ ਸ਼ਾਹੀ ਨੁਸਖਾ ਘਰ ਬੈਠੇ ਮੰਗਵਾਓ।
ਇਹ ਖ਼ਬਰ ਵੀ ਪੜ੍ਹੋ : ਹੁਣ ਮਰਦਾਨਾ ਕਮਜ਼ੋਰੀ ਦਿਨਾਂ 'ਚ ਹੋਵੇਗੀ ਦੂਰ, ਬਸ ਆਯੂਰਵੈਦਿਕ ਜੜੀ ਬੂਟੀਆਂ ਦਾ ਵਰਤੋ ਇਹ ਕਾਮਯਾਬ ਦੇਸੀ ਨੁਸਖਾ
ਤੰਦਰੁਸਤ ਅਤੇ ਨਿਰੋਗੀ ਜੀਵਨ ਦਾ ਆਧਾਰ ਹੈ- ਆਯੁਰਵੇਦ
ਪੁਰਸ਼ਾਂ ਦੇ ਗੁਪਤ ਰੋਗਾਂ ਦੇ ਆਯੁਰਵੈਦਿਕ ਇਲਾਜ ਲਈ ਇਕ ਵਾਰ ‘‘ਰੌਸ਼ਨ ਹੈਲਥ ਕੇਅਰ, ਰੇਲਵੇ ਰੋਡ Opp. Hotel AGI INN ਜਲੰਧਰ (ਪੰਜਾਬ)’’ ਨਾਲ ਜ਼ਰੂਰ ਸੰਪਰਕ ਕਰੋ। ਸਾਡੇ ਆਯੁਰਵੈਦਿਕ ਸੈਂਟਰ ਵਿਚ ਤਜਰਬੇਕਾਰ ਡਾਕਟਰ ਪੁਰਸ਼ਾਂ ਦੀਆਂ ਹਰ ਤਰ੍ਹਾਂ ਦੀਆਂ ਮਰਦਾਨਾ ਸਮੱਸਿਆਵਾਂ ਰੋਗੀ ਦੀ ਉਮਰ, ਰੋਗ, ਤਸੀਰ ਤੇ ਮੌਸਮ ਮੁਤਾਬਕ ਅਸਰਦਾਇਕ ਜੜ੍ਹੀ-ਬੂਟੀਆਂ ਅਤੇ ਭਸਮਾਂ ਤੋਂ ਤਿਆਰ ਕੀਤੀਆਂ ਆਯੁਰਵੈਦਿਕ ਔਸ਼ਧੀਆਂ ਨਾਲ ਤਸੱਲੀਬਖਸ ਇਲਾਜ ਕਰਦੇ ਹਨ ਤਾਂ ਜੋ ਰੋਗੀ ਨੂੰ ਆਪਣੀ ਸਮੱਸਿਆ ਤੋਂ ਹਮੇਸ਼ਾ ਲਈ ਛੁਟਕਾਰਾ ਮਿਲ ਸਕੇ। ਸਾਡੇ ਸੈਂਟਰ ਵਿਚ ਗੱਲਬਾਤ ਨੂੰ ਬਿਲਕੁਲ ਗੁਪਤ ਰੱਖਿਆ ਜਾਂਦਾ ਹੈ।
ਤੁਸੀਂ ਇਨ੍ਹਾਂ ਨੰਬਰਾਂ ਉੱਤੇ ਸੰਪਰਕ ਕਰਕੇ ਆਪਣੀ ਦਵਾ ਦੇਸ਼ ਜਾਂ ਵਿਦੇਸ਼ ਕਿਧਰੇ ਵੀ ਮੰਗਵਾ ਸਕਦੇ ਹੋ। +91-73473-07214, +91-73407-12004. Whatsapp/ਵਟਸਐਪ 'ਤੇ ਵੀ ਕਾਲ ਕੀਤੀ ਜਾ ਸਕਦੀ ਹੈ। ਵਧੇਰੇ ਜਾਣਕਾਰੀ ਜਾਂ ਆਨਲਾਈਨ ਦਵਾਈ ਮੰਗਵਾਉਣ ਲਈ ਇਸ ਲਿੰਕ https://roshanhealthcare.com/ ’ਤੇ ਕਲਿੱਕ ਕਰੋ।
