ਸ਼ੇਅਰ ਬਾਜ਼ਾਰ : ਸੈਂਸੈਕਸ ''ਚ 266 ਅੰਕਾਂ ਦਾ ਵਾਧਾ ਤੇ ਨਿਫਟੀ 15869 ਦੇ ਪਾਰ ਖੁੱਲ੍ਹਿਆ

06/30/2022 10:01:23 AM

ਮੁੰਬਈ - ਹਫਤੇ ਦੇ ਚੌਥੇ ਕਾਰੋਬਾਰੀ ਦਿਨ ਭਾਵ ਅੱਜ ਵੀਰਵਾਰ ਨੂੰ ਸ਼ੇਅਰ ਬਾਜ਼ਾਰ ਵਾਧਾ ਲੈ ਕੇ ਖੁੱਲ੍ਹਿਆ ਹੈ । ਬੀਐਸਈ ਦਾ ਸੈਂਸੈਕਸ 266.59 ਅੰਕ ਚੜ੍ਹ ਕੇ 53,293.56 'ਤੇ ਅਤੇ ਐਨਐਸਈ ਨਿਫਟੀ 70.6 ਅੰਕ ਚੜ੍ਹ ਕੇ 15,869.70 'ਤੇ ਖੁੱਲ੍ਹਿਆ। ਸੈਂਸੈਕਸ 53309 'ਤੇ ਕਾਰੋਬਾਰ ਕਰਦਾ ਨਜ਼ਰ ਆ ਰਿਹਾ ਹੈ ਜਦਕਿ ਨਿਫਟੀ ਸਵੇਰੇ 9:56 ਵਜੇ 15872 'ਤੇ ਕਾਰੋਬਾਰ ਕਰ ਰਿਹਾ ਹੈ।

ਟਾਪ ਗੇਨਰਜ਼

ਰਿਲਾਇੰਸ, ਕੋਟਕ ਮਹਿੰਦਰਾ, ਟਾਟਾ ਸਟੀਲ, ਸਨ ਫਾਰਮਾ, ਪਾਵਰ ਗਰਿੱਡ ਕਾਰਪੋਰੇਸ਼ਨ ਆਫ਼ ਇੰਡੀਆ, ਆਈਸੀਆਈਸੀਆਈ ਬੈਂਕ, ਸਟੇਟ ਬੈਂਕ ਆਫ਼ ਇੰਡੀਆ 

ਟਾਪ ਲੂਜ਼ਰ਼ਜ

ਬਜਾਜ ਫਾਇਨਾਂਸ, ਆਈਟੀਸੀ, ਨੈਸਲੇ ਇੰਡੀਆ, ਟਾਈਟਨ
 

Harinder Kaur

This news is Content Editor Harinder Kaur