ਟਾਟਾ ਮੋਟਰਸ ਨੇ ‘ਫੈਸਟੀਵਲ ਆਫ ਕਾਰਸ’ ਲਾਂਚ ਕੀਤਾ

Thursday, Sep 12, 2024 - 04:13 PM (IST)

ਨਵੀਂ ਦਿੱਲੀ, (ਬੀ. ਐੱਨ.) - ਭਾਰਤ ਦੀ ਮੋਹਰੀ ਆਟੋਮੋਟਿਵ ਕੰਪਨੀ ਟਾਟਾ ਮੋਟਰਸ ਨੇ ਆਪਣਾ ਸਭ ਤੋਂ ਵੱਡਾ ‘ਫੈਸਟੀਵਲ ਆਫ ਕਾਰਸ’ ਲਾਂਚ ਕੀਤਾ ਹੈ, ਜੋ ਤ‍ਿਓਹਾਰਾਂ ਦੇ ਇਸ ਸੀਜ਼ਨ ’ਚ ਬਿਹਤਰੀਨ ਆਫਰਸ ਦੇ ਰਿਹਾ ਹੈ।

ਇਹ ਵੀ ਪੜ੍ਹੋ :      ਕਿਸਾਨਾਂ ਨੂੰ ਆਧਾਰ ਵਰਗਾ ਵਿਸ਼ੇਸ਼ ਪਛਾਣ ਪੱਤਰ ਦੇਵੇਗੀ ਸਰਕਾਰ, ਅਕਤੂਬਰ ਤੋਂ ਸ਼ੁਰੂ ਹੋਵੇਗੀ ਰਜਿਸਟ੍ਰੇਸ਼ਨ

ਕੰਪਨੀ ਦੀਆਂ ਲੋਕਪ੍ਰਿਯ ਕਾਰਾਂ ਅਤੇ ਐੱਸ. ਯੂ. ਵੀ. ਅਜਿਹੀਆਂ ਕੀਮਤਾਂ ’ਤੇ ਪਹਿਲੀ ਵਾਰ ਮਿਲ ਰਹੀਆਂ ਹਨ ਅਤੇ ਗਾਹਕਾਂ ਲਈ ਸਾਡੇ ਸ਼ੋਅਰੂਮਸ ’ਤੇ ਕਈ ਹੋਰ ਫਾਇਦੇ ਵੀ ਮੁਹੱਈਆ ਹਨ। ਕੁਲ‍ ਮਿਲਾ ਕੇ ਗਾਹਕ 2.05 ਲੱਖ ਰੁਪਏ ਦੇ ਲਾਭ ਪ੍ਰਾਪ‍ਤ ਕਰ ਸਕਦੇ ਹਨ ਅਤੇ ਉਨ੍ਹਾਂ ਲਈ ਇਹ ਹੈਰਾਨੀ ਯੋਗ ਕੀਮਤਾਂ ’ਤੇ ਆਪਣੇ ਸੁਪਨਿਆਂ ਦੀ ਕਾਰ ਖਰੀਦਣ ਦਾ ਵਧੀਆ ਮੌਕਾ ਹੈ। ਤ‍ਿਓਹਾਰਾਂ ਲਈ ਖਾਸ ਆਫਰ 31 ਅਕਤੂਬਰ, 2024 ਤੱਕ ਦੀ ਸੀਮਿਤ ਮਿਆਦ ਲਈ ਪੈਟਰੋਲ, ਡੀਜ਼ਲ ਅਤੇ ਸੀ. ਐੱਨ. ਜੀ. ਨਾਲ ਪਾਵਰਡ ਸਾਰੀਆਂ ਕਾਰਾਂ ਅਤੇ ਐੱਸ. ਯੂ. ਵੀ. ’ਤੇ ਮੁਹੱਈਆ ਹਨ।

ਇਹ ਵੀ ਪੜ੍ਹੋ :      ਜਿਊਲਰਜ਼ ਦੇ ਆਏ ‘ਅੱਛੇ ਦਿਨ’, ਵੱਧ ਗਈ ਵਿਕਰੀ, ਰੈਵੇਨਿਊ ’ਚ ਹੋ ਸਕਦਾ ਹੈ ਜ਼ਬਰਦਸਤ ਵਾਧਾ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


Harinder Kaur

Content Editor

Related News