ਖੰਡ ਦੀਆਂ ਕੀਮਤਾਂ ’ਚ ਨਰਮੀ, ਸਤੰਬਰ ਤੋਂ ਮਿੱਲਾਂ ਨੂੰ ਪੰਦਰਵਾੜੇ ਦੇ ਹਿਸਾਬ ਨਾਲ ਮਿਲੇਗਾ ਵਿਕਰੀ ਕੋਟਾ

Saturday, Aug 29, 2026 - 03:21 PM (IST)

ਖੰਡ ਦੀਆਂ ਕੀਮਤਾਂ ’ਚ ਨਰਮੀ, ਸਤੰਬਰ ਤੋਂ ਮਿੱਲਾਂ ਨੂੰ ਪੰਦਰਵਾੜੇ ਦੇ ਹਿਸਾਬ ਨਾਲ ਮਿਲੇਗਾ ਵਿਕਰੀ ਕੋਟਾ

ਬਿਜ਼ਨੈੱਸ ਡੈਸਕ - ਸਰਕਾਰ ਨੇ ਕਿਹਾ ਹੈ ਕਿ ਦੇਸ਼ ’ਚ ਖੰਡ ਦੀਆਂ ਪ੍ਰਚੂਨ ਕੀਮਤਾਂ ’ਚ ਹੁਣ ਨਰਮੀ ਦਾ ਰੁਖ ਸ਼ੁਰੂ ਹੋ ਗਿਆ ਹੈ। ਉੱਥੇ ਹੀ, ਮਿੱਲ ਪੱਧਰ ’ਚ ਖੰਡ ਦੀਆਂ ਕੀਮਤਾਂ ਹਾਲ ਹੀ ਦੇ ਦਿਨਾਂ ’ਚ ਲੱਗਭਗ 20 ਫੀਸਦੀ ਘਟ ਚੁੱਕੀਆਂ ਹਨ।

ਇਹ ਵੀ ਪੜ੍ਹੋ : ਚੀਨ ਦੀ ਚਿਤਾਵਨੀ : ਨੇਪਾਲ 'ਚ ਇਕ ਹੋਰ ਹੜ੍ਹ ਦਾ ਵਧਿਆ ਖ਼ਤਰਾ
ਇਹ ਵੀ ਪੜ੍ਹੋ : ਜ਼ਮੀਨ,ਸ਼ੇਅਰ-ਬਾਂਡ ਦਾ ਘਟਿਆ ਕ੍ਰੇਜ਼, ਜਾਣੋ ਹੁਣ ਕਿੱਥੇ ਪੈਸਾ ਲਗਾ ਰਹੇ ਭਾਰਤ ਦੇ ਅਮੀਰ

ਘਰੇਲੂ ਬਾਜ਼ਾਰ ’ਚ ਸੁਚਾਰੂ ਢੰਗ ਨਾਲ ਸਪਲਾਈ ਬਣਾਈ ਰੱਖਣ ਅਤੇ ‘ਬਣਾਉਟੀ ਘਾਟ’ ਰੋਕਣ ਲਈ ਸਰਕਾਰ ਸਤੰਬਰ ਤੋਂ ਖੰਡ ਮਿੱਲਾਂ ਨੂੰ ਪੰਦਰਵਾੜੇ ਦੇ ਆਧਾਰ ’ਤੇ ਵਿਕਰੀ ਕੋਟਾ ਅਲਾਟ ਕਰੇਗੀ।

ਖੁਰਾਕ ਮੰਤਰਾਲਾ ਅਨੁਸਾਰ ਫਿਲਹਾਲ ਮਿੱਲਾਂ ਨੂੰ ਮਹੀਨਾਵਾਰ ਵਿਕਰੀ ਕੋਟਾ ਦਿੱਤਾ ਜਾਂਦਾ ਹੈ। ਨਵੀਂ ਵਿਵਸਥਾ ਤਹਿਤ ਮਿੱਲਾਂ ਨੂੰ ਪਹਿਲੇ ਹਫ਼ਤੇ ’ਚ ਅਲਾਟ ਕੋਟੇ ਦੀ ਘੱਟੋ-ਘੱਟ 40 ਫੀਸਦੀ ਖੰਡ ਵੇਚਣੀ ਪਵੇਗੀ, ਜਦਕਿ ਬਾਕੀ ਮਾਤਰਾ ਅਗਲੇ ਹਫ਼ਤੇ ’ਚ ਵੇਚਣੀ ਹੋਵੇਗੀ। ਇਸ ਨਾਲ ਮੰਗ ਤੇ ਸਪਲਾਈ ’ਤੇ ਬਿਹਤਰ ਨਿਗਰਾਨੀ ਰੱਖਣ ਅਤੇ ਬਾਜ਼ਾਰ ’ਚ ਬਦਲਾਅ ਅਨੁਸਾਰ ਤੁਰੰਤ ਕਦਮ ਚੁੱਕਣ ’ਚ ਮਦਦ ਮਿਲੇਗੀ।

ਇਹ ਵੀ ਪੜ੍ਹੋ : ਹੁਣ ਆਂਡਿਆਂ ਦੀਆਂ ਕੀਮਤਾਂ 'ਚ ਭਾਰੀ ਵਾਧਾ, ਇਸ ਕਾਰਨ ਅਜੇ ਹੋਰ ਵਧਣਗੇ ਰੇਟ
ਇਹ ਵੀ ਪੜ੍ਹੋ : ਲਗਾਤਾਰ 4 ਦਿਨ ਬੰਦ ਰਹਿਣਗੇ Bank, ਯੂਨੀਅਨਜ਼ ਦੀ ਦੇਸ਼ ਵਿਆਪੀ ਹੜਤਾਲ ਦੀ ਦਿੱਤੀ ਚਿਤਾਵਨੀ
ਇਹ ਵੀ ਪੜ੍ਹੋ :  'ਆਉਣ ਵਾਲੀ ਹੈ ਅਸਲੀ ਤਬਾਹੀ, ਇਸ ਗਲੋਬਲ ਸੰਕਟ ਤੋਂ ਨਹੀਂ ਬਚ ਸਕੇਗਾ ਭਾਰਤ'
ਇਹ ਵੀ ਪੜ੍ਹੋ :  ਮਹਿੰਗਾਈ ਦੀ ਮਾਰ : 'Cash for Gold' 'ਚ ਭਾਰੀ ਉਛਾਲ, ਭਾਰਤੀ ਪਰਿਵਾਰ ਵੇਚ ਰਹੇ ਆਪਣਾ ਸੋਨਾ


ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News