ਸ਼ੇਅਰ ਬਾਜ਼ਾਰ : ਸੈਂਸੈਕਸ 33000 ਦੇ ਪਾਰ ਅਤੇ ਨਿਫਟੀ 10200 ਦੇ ਕਰੀਬ

12/08/2017 9:29:15 AM

ਨਵੀਂ ਦਿੱਲੀ—ਏਸ਼ੀਆਈ ਅਤੇ ਅਮਰੀਕੀ ਬਾਜ਼ਾਰਾਂ ਤੋਂ ਮਿਲੇ ਮਜ਼ਬੂਤ ਸੰਕੇਤਾਂ ਨਾਲ ਅੱਜ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਵਾਧੇ ਨਾਲ ਹੋਈ ਹੈ। ਕਾਰੋਬਾਰ ਦੀ ਸ਼ੁਰੂਆਤ ਅੱਜ ਸੈਂਸੈਕਸ 84.99 ਅੰਕ ਭਾਵ 0.26 ਫੀਸਦੀ ਵਧ ਕੇ 33,034.20 'ਤੇ ਨਿਫਟੀ 31.75 ਅੰਕ ਭਾਵ 0.31 ਫੀਸਦੀ ਵਧ ਕੇ 10,198.45 'ਤੇ ਖੁੱਲ੍ਹਿਆ।
ਟਾਪ ਗੇਨਰਸ
ਟਾਟਾ ਪਾਵਰ, ਟਾਟਾ ਮੋਟਰਸ, ਅਦਾਨੀ ਪੋਟਰਸ, ਯੂ.ਪੀ.ਐੱਲ., ਭਾਰਤੀ ਏਅਰਟੈੱ, ਭੇਲ, ਐਕਸਿਸ ਬੈਂਕ
ਟਾਪ ਲੂਸਰ
ਭਾਰਤੀ ਇੰਫਰਾਟੈਲ, ਲਿਊਪਿਨ, ਐੱਨ.ਟੀ.ਪੀ.ਸੀ., ਆਇਸ਼ਰ ਮੋਟਰਜ਼, ਟੇਕ ਮਹਿੰਦਰਾ, ਏਸ਼ੀਅਨ ਪੇਂਟਸ, ਟਾਟਾ ਸਟੀਲ