ਟ੍ਰਿਨਿਟੀ ਗੇਮਿੰਗ ਨੂੰ 24 ਕਰੋੜ ਰੁਪਏ ’ਚ ਐਕਵਾਇਰ ਕਰੇਗੀ ਨੋਡਵਿਨ ਗੇਮਿੰਗ
Saturday, Nov 30, 2024 - 12:48 PM (IST)
ਨਵੀਂ ਦਿੱਲੀ (ਭਾਸ਼ਾ) – ਗੇਮਿੰਗ ਤੇ ਈ-ਸਪੋਰਟਰ ਕੰਪਨੀ ਨੋਡਵਿਨ ਗੇਮਿੰਗ ਨੇ 24 ਕਰੋੜ ਰੁਪਏ ਦੇ ਮੁਲਾਂਕਣ ’ਤੇ ਟ੍ਰਿਨਿਟੀ ਗੇਮਿੰਗ ਨੂੰ ਐਕਵਾਇਰ ਕਰਨ ਦਾ ਐਲਾਨ ਕੀਤਾ। ਕੰਪਨੀ ਨੇ ਕਿਹਾ ਕਿ ਇਹ ਰਕਮ ਅੰਸ਼ਕ ਤੌਰ ’ਤੇ 4.8 ਕਰੋੜ ਰੁਪਏ ਤੱਕ ਦੇ ਨਕਦ ਭੁਗਤਾਨ ਦੇ ਰੂਪ ’ਚ ਤੇ ਬਾਕੀ 19.2 ਕਰੋੜ ਰੁਪਏ ਨੋਡਵਿਨ ਗੇਮਿੰਗ ਦੇ ਸ਼ੇਅਰਾਂ ਦੀ ਅਦਲਾ-ਬਦਲੀ ਦੇ ਜ਼ਰੀਏ ਦੇਣਯੋਗ ਹੋਵੇਗੀ।
ਇਹ ਵੀ ਪੜ੍ਹੋ : Google ਦੀਆਂ ਵਧੀਆਂ ਮੁਸ਼ਕਲਾਂ, ਸ਼ਿਕਾਇਤ ਮਿਲਣ ਤੋਂ ਬਾਅਦ CCI ਨੇ ਦਿੱਤੇ ਜਾਂਚ ਦੇ ਆਦੇਸ਼
ਇਹ ਵੀ ਪੜ੍ਹੋ : EPFO ਖ਼ਾਤਾਧਾਰਕਾਂ ਲਈ ਖੁਸ਼ਖਬਰੀ, ਹੁਣ ATM ਤੋਂ ਵੀ ਕਢਵਾ ਸਕੋਗੇ PF ਦੇ ਪੈਸੇ
ਨੋਡਵਿਨ ਗੇਮਿੰਗ ਦੀ ਸਥਾਪਨਾ 2014 ’ਚ ਕੀਤੀ ਗਈ ਸੀ। ਇਹ ਨਾਜਾਰਾ ਟੈਕਨੋਲੋਜਿਜ਼ ਦੀ ਇਕ ਸਹਾਇਕ ਕੰਪਨੀ ਹੈ। ਟ੍ਰਿਨਿਟੀ ਗੇਮਿੰਗ ਭਾਰਤ ’ਚ ਮੇਟਾ ਲਈ ਕ੍ਰੀਏਟਰ ਸਰਵਿਸ ਪ੍ਰੋਵਾਈਡਰ (ਸੀ. ਐੱਸ. ਪੀ.) ਅਤੇ ਯੂਟਿਊਬ ਲਈ ਗੇਮਿੰਗ ਮਲਟੀ ਚੈਨਲ ਨੈੱਟਵਰਕ (ਐੱਮ. ਸੀ. ਐੱਨ.) ਦੇ ਰੂਪ ’ਚ ਕੰਮ ਕਰਦੀ ਹੈ। ਇਸ ਨੇ ਸੈਮਸੰਗ, ਰੀਅਲਮੀ, ਆਈ. ਕਿਊ. ਓ. ਓ. ਓ. ਅਤੇ ਕ੍ਰਾਫਟਨ ਵਰਗੀਆਂ ਕੰਪਨੀਆਂ ਨਾਲ ਵੀ ਸਾਂਝੇਦਾਰੀ ਕੀਤੀ ਹੈ।
ਇਹ ਵੀ ਪੜ੍ਹੋ : 1 ਦਸੰਬਰ ਤੋਂ OTP , ਕ੍ਰੈਡਿਟ ਕਾਰਡ ਸਮੇਤ ਕਈ ਹੋਰ ਨਿਯਮਾਂ ਚ ਹੋਣ ਜਾ ਰਹੇ ਵੱਡੇ ਬਦਲਾਅ
ਇਹ ਵੀ ਪੜ੍ਹੋ : ਵਿਦੇਸ਼ਾਂ ਵਿਚ ਭਾਰਤੀਆਂ ਨੇ ਲੁਕਾ ਕੇ ਰੱਖੇ ਹਨ ਕਰੋੜਾਂ ਰੁਪਏ, ਇਨਕਮ ਟੈਕਸ ਜਾਂਚ 'ਚ ਖੁੱਲ੍ਹਿਆ ਭੇਤ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8