L&T Tech ਦਾ ਮੁਨਾਫਾ 0.8 ਫੀਸਦੀ ਘਟਿਆ, ਆਮਦਨ 1.5 ਫੀਸਦੀ ਵਧੀ

Saturday, Jan 18, 2020 - 01:34 PM (IST)

L&T Tech ਦਾ ਮੁਨਾਫਾ 0.8 ਫੀਸਦੀ ਘਟਿਆ, ਆਮਦਨ 1.5 ਫੀਸਦੀ ਵਧੀ

ਨਵੀਂ ਦਿੱਲੀ—ਵਿੱਤੀ ਸਾਲ 2020 ਦੀ ਤੀਜੀ ਤਿਮਾਹੀ 'ਚ ਐੱਲ ਐਂਡ ਟੀ ਟੈੱਕ ਦਾ ਮੁਨਾਫਾ 0.8 ਫੀਸਦੀ ਘੱਟ ਤੇ 204.1 ਕਰੋੜ ਰੁਪਏ ਰਿਹਾ ਹੈ। ਵਿੱਤੀ ਸਾਲ 2020 ਦੀ ਦੂਜੀ ਤਿਮਾਹੀ 'ਚ ਐੱਲ ਐਂਡ ਟੀ ਟੈੱਕ ਦਾ ਮੁਨਾਫਾ 205.8 ਕਰੋੜ ਰੁਪਏ ਰਿਹਾ ਸੀ।
ਵਿੱਤੀ ਸਾਲ 2020 ਦੀ ਤੀਜੀ ਤਿਮਾਹੀ 'ਚ ਐੱਲ ਐਂਡ ਟੀ ਟੈੱਕ ਦੀ ਰੁਪਏ 'ਚ ਹੋਣ ਵਾਲੀ ਆਮਦਨ 1.5 ਫੀਸਦੀ ਵਧ ਕੇ 1,422.9 ਕਰੋੜ  ਰੁਪਏ ਰਹੀ ਹੈ। ਵਿੱਤੀ ਸਾਲ 2020 ਦੀ ਦੂਜੀ ਤਿਮਾਹੀ 'ਚ ਐੱਲ ਐਂਡ ਟੀ ਟੈੱਕ ਦੀ ਆਮਦਨ 1,402.1 ਕਰੋੜ ਰੁਪਏ ਰਹੀ ਸੀ।
ਵਿੱਤੀ ਸਾਲ 2020 ਦੀ ਤੀਜੀ ਤਿਮਾਹੀ 'ਚ ਐੱਲ ਐਂਡ ਟੀ ਟੈੱਕ ਦੀ ਡਾਲਰ 'ਚ ਹੋਣ ਵਾਲੀ ਆਮਦਨ 0.5 ਫੀਸਦੀ ਵਧ ਕੇ 19.9 ਕਰੋੜ ਰੁਪਏ ਡਾਲਰ ਰਹੀ ਹੈ। ਵਿੱਤੀ ਸਾਲ 2020 ਦੀ ਦੂਜੀ ਤਿਮਾਹੀ 'ਚ ਐੱਲ ਐਂਡ ਟੀ ਟੈੱਕ ਜੀ ਡਾਲਰ ਆਮਦਨ 19.8 ਕਰੋੜ ਡਾਲਰ ਰਹੀ ਸੀ।
ਤਿਮਾਹੀ ਦਰ ਤਿਮਾਹੀ ਆਧਾਰ 'ਤੇ ਤੀਜੀ ਤਿਮਾਹੀ 'ਚ ਐੱਲ ਐਂਡ ਟੀ ਟੈੱਕ ਦਾ ਐਬਿਟ 283.2 ਕਰੋੜ ਰੁਪਏ ਤੋਂ ਘੱਟ ਕੇ 2


author

Aarti dhillon

Content Editor

Related News