ਆਈਨੋਕਸ ਕਲੀਨ ਐਨਰਜੀ ਨੇ ਵੇਨਾ ਐਨਰਜੀ ਇੰਡੀਆ ਦਾ 6,000 ਕਰੋੜ ਰੁਪਏ ’ਚ ਅੈਕਵਾਇਰ ਕੀਤਾ ਪੂਰਾ
Wednesday, Aug 19, 2026 - 03:25 PM (IST)
ਬਿਜ਼ਨੈੱਸ ਡੈਸਕ - ਆਈਨੋਕਸ ਕਲੀਨ ਐਨਰਜੀ ਨੇ ਬਲੈਕਰੌਕ ਦੀ ਮਲਕੀਅਤ ਵਾਲੀ ਜੀ. ਆਈ. ਪੀ. ਦੀ ਵੇਨਾ ਐਨਰਜੀ ਇੰਡੀਆ ਹੋਲਡਿੰਗਜ਼ ਪੀ. ਟੀ. ਈ. ਲਿਮਟਿਡ ਦਾ ਕਰੀਬ 6,000 ਕਰੋੜ ਰੁਪਏ ’ਚ ਅੈਕਵਾਇਰ ਪੂਰਾ ਕਰ ਲਿਆ ਹੈ। ਵੇਨਾ ਐਨਰਜੀ ਇੰਡੀਆ, ਵੇਨਾ ਸਮੂਹ ਦਾ ਭਾਰਤ ’ਚ ਨਵਿਆਉਣਯੋਗ ਊਰਜਾ ਮੰਚ ਹੈ।
ਇਹ ਵੀ ਪੜ੍ਹੋ : ਘਰ 'ਚ ਰੱਖਿਆ ਹੈ ਵਾਧੂ ਸਿਲੰਡਰ ਤਾਂ ਹੋ ਜਾਓ ਸਾਵਧਾਨ, ਹੋ ਸਕਦੀ ਹੈ...
ਕੰਪਨੀ ਅਨੁਸਾਰ ਕਈ ਹਿੱਸੇਦਾਰਾਂ ਅਤੇ ਵਿੱਤ ਭਾਈਵਾਲਾਂ ਦੀ ਭਾਈਵਾਲੀ ਦੇ ਬਾਵਜੂਦ ਇਹ ਸੌਦਾ 2 ਮਹੀਨਿਆਂ ਦੇ ਅੰਦਰ ਪੂਰਾ ਹੋਇਆ। ਇਹ ਨਵਿਆਉਣਯੋਗ ਊਰਜਾ ਖੇਤਰ ’ਚ ਸਮਝੌਤੇ ’ਤੇ ਹਸਤਾਖਰ ਕਰਨ ਤੋਂ ਲੈ ਕੇ ਉਸ ਨੂੰ ਪੂਰਾ ਕਰਨ ਤੱਕ ਦੇ ਸਭ ਤੋਂ ਤੇਜ਼ ਸੌਦਿਆਂ ’ਚੋਂ ਇਕ ਹੈ। ਆਈਨੋਕਸ ਜੀ. ਐੱਫ. ਐੱਲ. ਸਮੂਹ ਦੇ ਕਾਰਜਕਾਰੀ ਨਿਰਦੇਸ਼ਕ ਦੇਵਾਂਸ਼ ਜੈਨ ਨੇ ਕਿਹਾ,‘‘ਵੇਨਾ ਐਨਰਜੀ ਇੰਡੀਆ ਦਾ ਅੈਕਵਾਇਰ ਪੂਰਾ ਹੋਣਾ ਸਾਡੀ ਤੇਜ਼ੀ ਨਾਲ ਕੰਮ ਪੂਰਾ ਕਰਨ ਦੀ ਸਮਰੱਥਾ ਨੂੰ ਦਰਸਾਉਂਦਾ ਹੈ।’’
ਇਹ ਵੀ ਪੜ੍ਹੋ : ਮਸ਼ਹੂਰ ਪੰਜਾਬੀ ਬਾਲੀਵੁੱਡ ਗਾਇਕ ਦਾ ਡਾਕੂ ਦੇ ਨਾਂ 'ਤੇ ਰੱਖਿਆ ਸੀ ਨਾਮ, ਵਜ੍ਹਾ ਜਾਣ ਤੁਸੀਂ ਵੀ ਰਹਿ ਜਾਓਗੇ ਹੈਰਾਨ
ਆਈਨੋਕਸ ਕਲੀਨ, ਆਈਨੋਕਸ ਜੀ. ਐੱਫ. ਐੱਲ. ਸਮੂਹ ਦਾ ਏਕੀਕ੍ਰਿਤ ਨਵਿਆਉਣਯੋਗ ਊਰਜਾ ਮੰਚ ਹੈ। ਇਹ ਆਪਣੀ ਸਹਾਇਕ ਕੰਪਨੀ ਆਈਨੋਕਸ ਨਿਓ ਰਾਹੀਂ ਨਵਿਆਉਣਯੋਗ ਆਈ. ਪੀ. ਪੀ. (ਸੁਤੰਤਰ ਬਿਜਲੀ ਉਤਪਾਦਕ) ਕਾਰੋਬਾਰ ਅਤੇ ਆਈਨੋਕਸ ਸੋਲਰ ਲਿਮਟਿਡ ਰਾਹੀਂ ਸੋਲਰ ਨਿਰਮਾਣ ਕਾਰੋਬਾਰ ਸੰਚਾਲਿਤ ਕਰਦਾ ਹੈ।
ਇਹ ਵੀ ਪੜ੍ਹੋ : ਆ ਗਈ ਨਵੀਂ ਵੈਬਸਾਈਟ, ਕਿਸ ਨੇ ਕਦੋਂ ਤੇ ਕਿੰਨੀ ਲਈ ਰਿਸ਼ਵਤ, ਖੋਲ੍ਹ ਦੇਵੇਗੀ ਹਰੇਕ ਦੀ ਪੋਲ
ਇਹ ਵੀ ਪੜ੍ਹੋ : 83 ਸਾਲ ਦੇ ਅਮਿਤਾਭ ਬੱਚਨ ਨੇ ਪੱਕੀ ਕੀਤੀ ਡੀਲ, ਬਿਨਾਂ ਕੰਮ ਕੀਤੇ ਕਮਾਉਣਗੇ 33 ਲੱਖ ਪ੍ਰਤੀ ਮਹੀਨਾ
ਇਹ ਵੀ ਪੜ੍ਹੋ : ਇਨ੍ਹਾਂ ਵਪਾਰਕ ਵਾਹਨਾਂ ਲਈ ਲਾਗੂ ਹੋਣਗੇ ਨਵੇਂ ਨਿਯਮ, ਸਰਕਾਰ ਨੇ ਜਾਰੀ ਕੀਤਾ ਨੋਟੀਫਿਕੇਸ਼ਨ
ਇਹ ਵੀ ਪੜ੍ਹੋ : ਮਸ਼ਹੂਰ ਸੋਸ਼ਲ ਮੀਡੀਆ Influencer ਗ੍ਰਿਫ਼ਤਾਰ, 82 ਸਾਲਾ ਵਿਅਕਤੀ ਨਾਲ 10.74 ਕਰੋੜ ਦੀ ਧੋਖਾਧੜੀ ਦਾ ਦੋਸ਼
ਇਹ ਵੀ ਪੜ੍ਹੋ : Tata ਨੇ ਸਿਰਫ਼ 100 ਰੁਪਏ 'ਚ ਵੇਚ ਦਿੱਤੀ ਆਪਣੀ ਕੰਪਨੀ, ਸਾਬਕਾ CM ਦੀ ਧੀ ਨੇ ਖ਼ਰੀਦੀ ਪੂਰੀ ਹਿੱਸੇਦਾਰੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
