ਇਨਫੋਸਿਸ ਦਾ ਲਾਭ 23.7 ਫੀਸਦੀ ਵਧਿਆ

01/11/2020 12:55:27 AM

ਬੇਂਗਲੁਰੂ (ਇੰਟ.)-ਦੇਸ਼ ਦੀ ਦੂਜੀ ਵੱਡੀ ਆਈ. ਟੀ. ਕੰਪਨੀ ਇਨਫੋਸਿਸ ਨੂੰ ਅਕਤੂਬਰ-ਦਸੰਬਰ ਤਿਮਾਹੀ ’ਚ 4466 ਕਰੋਡ਼ ਰੁਪਏ ਦਾ ਲਾਭ ਹੋਇਆ। ਇਹ ਤਿਮਾਹੀ ਆਧਾਰ ’ਤੇ 10.6 ਫੀਸਦੀ ਅਤੇ ਸਾਲਾਨਾ ਆਧਾਰ ’ਤੇ 23.7 ਫੀਸਦੀ ਜ਼ਿਆਦਾ ਹੈ। ਰੈਵੇਨਿਊ 23,092 ਕਰੋੜ ਰੁਪਏ ਰਿਹਾ। ਇਹ ਜੁਲਾਈ-ਸਤੰਬਰ ਤਿਮਾਹੀ ਦੇ ਮੁਕਾਬਲੇ 2 ਫੀਸਦੀ ਅਤੇ 2018 ਦੀ ਦਸੰਬਰ ਤਿਮਾਹੀ ਦੀ ਤੁਲਨਾ ’ਚ 7.9 ਫੀਸਦੀ ਜ਼ਿਆਦਾ ਹੈ।


Karan Kumar

Content Editor

Related News