IL&FS ਸੰਕਟ ਦੂਰ ਕਰਨ ਦਾ ਭਰੋਸਾ : ਨਿਤਿਨ ਗਡਕਰੀ
Friday, Nov 16, 2018 - 09:39 AM (IST)

ਨਵੀਂ ਦਿੱਲੀ — ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਸਾਫ ਕਿਹਾ ਹੈ ਕਿ IL&FS 'ਚ NHAI ਐਕਸਪੋਜ਼ਰ ਦਾ ਮਾਮਲਾ ਜਲਦੀ ਹੀ ਸੁਲਝਾ ਲਿਆ ਜਾਵੇਗਾ। ਉਨ੍ਹਾਂ ਨੇ IL&FS ਦੇ ਕਾਰਨ ਰੁਕੇ ਪ੍ਰਜੈਕਟ ਪੂਰੇ ਹੋਣ ਦਾ ਭਰੋਸਾ ਦਵਾਇਆ ਹੈ। ਉਨ੍ਹਾਂ ਨੇ ਕਿਹਾ ਕਿ ਗਰੁੱਪ ਦੇ ਰੁਕੇ ਪ੍ਰੋਜੈਕਟ 'ਤੇ ਨਵੇਂ IL&FS ਬੋਰਡ ਨਾਲ ਗੱਲਬਾਤ ਜਾਰੀ ਹੈ। ਇਸ ਦੇ ਨਾਲ ਹੀ ਦੂਜੇ ਪਾਸੇ IL&FS ਤੋਂ ਸ਼ੁਰੂ ਹੋਏ NBFC 'ਚ ਨਕਦ ਅਤੇ ਕਰਜ਼ੇ ਦੇ ਸੰਕਟ 'ਤੇ ਮੂਡੀਜ਼ ਨੇ ਬਿਆਨ ਜਾਰੀ ਕੀਤਾ ਹੈ। ਮੂਡੀਜ਼ ਦਾ ਕਹਿਣਾ ਹੈ ਕਿ IL&FS ਸੰਕਟ ਕਾਰਨ ਭਾਰਤ ਦੇ ਕ੍ਰੈਡਿਟ ਫਲੋ 'ਚ ਮੰਦੀ ਦਿਖ ਸਕਦੀ ਹੈ।
ਇਸ ਦੇ ਨਾਲ ਹੀ ਦੂਜੇ ਪਾਸੇ IL&FS ਤੋਂ ਸ਼ੁਰੂ ਹੋਏ NBFC 'ਚ ਨਕਦੀ ਅਤੇ ਕਰਜ਼ੇ ਦੇ ਸੰਕਟ 'ਤੇ ਮੂਡੀਜ਼ ਨੇ ਬਿਆਨ ਜਾਰੀ ਕੀਤਾ ਹੈ। ਮੂਡੀਜ਼ ਦਾ ਕਹਿਣਾ ਹੈ ਕਿ NBFC ਸੰਕਟ ਕਾਰਨ ਭਾਰਤ ਜੇ ਕ੍ਰੈਡਿਟ ਫਲੋ 'ਚ ਮੰਦੀ ਦਿਖ ਸਕਦੀ ਹੈ।