Gold ਦੀਆਂ ਕੀਮਤਾਂ 'ਚ ਆਈ ਗਿਰਾਵਟ, ਖਰੀਦਣ ਦਾ ਵਧੀਆ ਮੌਕਾ!

Monday, Apr 28, 2025 - 10:23 AM (IST)

Gold ਦੀਆਂ ਕੀਮਤਾਂ 'ਚ ਆਈ ਗਿਰਾਵਟ, ਖਰੀਦਣ ਦਾ ਵਧੀਆ ਮੌਕਾ!

ਨੈਸ਼ਨਲ ਡੈਸਕ: ਜੇਕਰ ਤੁਸੀਂ ਸੋਨੇ 'ਚ ਨਿਵੇਸ਼ ਕਰਨ ਬਾਰੇ ਸੋਚ ਰਹੇ ਹੋ, ਤਾਂ ਤੁਹਾਡੇ ਲਈ ਇੱਕ ਰਾਹਤ ਵਾਲੀ ਖ਼ਬਰ ਹੈ। ਪਿਛਲੇ ਕੁਝ ਦਿਨਾਂ ਵਿੱਚ ਸੋਨੇ ਦੀਆਂ ਕੀਮਤਾਂ ਵਿੱਚ ਗਿਰਾਵਟ ਆਈ ਹੈ । 28 ਅਪ੍ਰੈਲ ਨੂੰ ਵੀ ਸੋਨੇ ਦੀ ਕੀਮਤ ਵਿੱਚ ਥੋੜ੍ਹੀ ਜਿਹੀ ਗਿਰਾਵਟ ਦੇਖਣ ਨੂੰ ਮਿਲੀ। ਇਸ ਸਮੇਂ ਸੋਨੇ ਦੀਆਂ ਕੀਮਤਾਂ ਵਿੱਚ ਗਿਰਾਵਟ ਦੇ ਕਾਰਨ ਖਰੀਦਣ ਦੇ ਚਾਹਵਾਨ ਲੋਕ ਇਸਨੂੰ ਇੱਕ ਚੰਗਾ ਮੌਕਾ ਮੰਨ ਸਕਦੇ ਹਨ।

ਅੱਜ ਦੇ ਸੋਨੇ ਦੇ ਰੇਟ:
24 ਕੈਰੇਟ ਸੋਨਾ: ₹9,820 ਪ੍ਰਤੀ ਗ੍ਰਾਮ
22 ਕੈਰੇਟ ਸੋਨਾ: ₹9,001 ਪ੍ਰਤੀ ਗ੍ਰਾਮ
18 ਕੈਰੇਟ ਸੋਨਾ: ₹7,365 ਪ੍ਰਤੀ ਗ੍ਰਾਮ

10 ਗ੍ਰਾਮ ਸੋਨੇ ਦੀ ਕੀਮਤ :
24 ਕੈਰੇਟ ਸੋਨਾ: ₹98,200 ਪ੍ਰਤੀ 10 ਗ੍ਰਾਮ
22 ਕੈਰੇਟ ਸੋਨਾ: ₹90,010 ਪ੍ਰਤੀ 10 ਗ੍ਰਾਮ
18 ਕੈਰੇਟ ਸੋਨਾ: ₹73,650 ਪ੍ਰਤੀ 10 ਗ੍ਰਾਮ

ਪ੍ਰਮੁੱਖ ਸ਼ਹਿਰਾਂ 'ਚ ਸੋਨੇ ਦੀਆਂ ਕੀਮਤਾਂ:
ਚੇਨਈ: 22 ਕੈਰੇਟ - ₹9,001, 24 ਕੈਰੇਟ - ₹9,820, 18 ਕੈਰੇਟ - ₹7,459
ਮੁੰਬਈ: 22 ਕੈਰੇਟ - ₹9,001, 24 ਕੈਰੇਟ - ₹9,820, 18 ਕੈਰੇਟ - ₹7,365
ਦਿੱਲੀ: 22 ਕੈਰੇਟ - ₹9,016, 24 ਕੈਰੇਟ - ₹9,830, 18 ਕੈਰੇਟ - ₹7,377
ਕੋਲਕਾਤਾ: 22 ਕੈਰੇਟ - ₹9,001, 24 ਕੈਰੇਟ - ₹9,820, 18 ਕੈਰੇਟ - ₹7,365
ਬੈਂਗਲੌਰ, ਹੈਦਰਾਬਾਦ, ਕੇਰਲਾ: 22 ਕੈਰੇਟ - ₹9,001, 24 ਕੈਰੇਟ - ₹9,820, 18 ਕੈਰੇਟ - ₹7,365
ਅਹਿਮਦਾਬਾਦ: 22 ਕੈਰੇਟ - ₹9,006, 24 ਕੈਰੇਟ - ₹9,825, 18 ਕੈਰੇਟ - ₹7,369


author

SATPAL

Content Editor

Related News