Flipkart ਨੇ ਫੂਡ ਐਂਡ ਨਿਊਟ੍ਰੀਸ਼ੀਅਨ ਕੈਟਾਗਰੀ ’ਚ 50 ਫੀਸਦੀ ਦਾ ਵਾਧਾ ਕੀਤਾ ਦਰਜ

Friday, Jul 10, 2026 - 01:26 PM (IST)

Flipkart ਨੇ ਫੂਡ ਐਂਡ ਨਿਊਟ੍ਰੀਸ਼ੀਅਨ ਕੈਟਾਗਰੀ ’ਚ 50 ਫੀਸਦੀ ਦਾ ਵਾਧਾ ਕੀਤਾ ਦਰਜ

ਬਿਜ਼ਨੈੱਸ ਨਿਊਜ਼ - ਭਾਰਤ ਦੇ ਘਰੇਲੂ ਈ-ਕਾਮਰਸ ਮਾਰਕੀਟਪਲੇਸ ਫਲਿਪਕਾਰਟ ਨੇ ਦੱਸਿਆ ਕਿ ਇਸ ਦੀ ਫੂਡ ਐਂਡ ਨਿਊਟ੍ਰੀਸ਼ੀਅਨ ਕੈਟਾਗਰੀ ’ਚ ਸਾਲਾਨਾ ਆਧਾਰ ’ਤੇ 50 ਫੀਸਦੀ ਦਾ ਵਾਧਾ ਹੋਇਆ ਹੈ। ਕੁੱਲ ਮੰਗ ’ਚ ਫਲਿਪਕਾਰਟ ਮਿਨਟਸ ਦੀ 25 ਫੀਸਦੀ ਦੀ ਭਾਈਵਾਲੀ ਨਾਲ ‘ਕੁਇਕ ਕਾਮਰਸ’ ਇਸ ਵਿਕਾਸ ਦਾ ਪ੍ਰਮੁੱਖ ਕੰਟਰੀਬਿਊਟਰ ਬਣਿਆ ਹੋਇਆ ਹੈ। ਇਸ ਮੰਗ ਨੂੰ ਸਭ ਤੋਂ ਜ਼ਿਆਦਾ ਤੇਜ਼ੀ ਅਜਿਹੇ ਨੌਜਵਾਨ ਗਾਹਕ ਦੇ ਰਹੇ ਹਨ, ਜੋ ਕਿਤੇ ਰੈਸਿਪੀ ਦੇਖ ਕੇ, ਕ੍ਰਿਏਟਰਸ ਦੀ ਰਿਕਮੈਂਡੇਸ਼ਨ ’ਤੇ ਜਾਂ ਵੈੱਲਨੈੱਸ ਟ੍ਰੈਂਡਸ ਦੇ ਆਧਾਰ ’ਤੇ ਪ੍ਰੋਡਕਟਸ ਲੱਭਦੇ ਹਨ।

ਇਹ ਵੀ ਪੜ੍ਹੋ :  LPG ਗਾਹਕਾਂ ਲਈ ਅੱਜ ਤੋਂ ਬਦਲ ਗਏ ਕਈ ਨਿਯਮ, ਸਿਲੰਡਰ ਬੁੱਕ ਕਰਨ ਤੋਂ ਪਹਿਲਾਂ ਜਾਣੋ ਨਵੇਂ ਬਦਲਾਅ
ਇਹ ਵੀ ਪੜ੍ਹੋਅਰਬਪਤੀ ਦੀ ਧੀ ਵਸੁੰਧਰਾ ਓਸਵਾਲ ਨਾਲ ਸਵਿੱਟਜ਼ਰਲੈਂਡ 'ਚ ਹੋਇਆ ਨਸਲੀ ਭੇਦਭਾਵ, Video

ਇਸ ਵਿਕਾਸ ਦੀ ਝਲਕ ‘ਫਲਿਪਕਾਰਟ ਫੂਡ ਫੈਸਟ 2026’ ਦੇ ਤੀਜੇ ਐਡੀਸ਼ਨ ’ਚ ਨਜ਼ਰ ਆਈ, ਜਿਸ ’ਚ 50 ਤੋਂ ਵੱਧ ਮੋਹਰੀ ਬ੍ਰਾਂਡਸ, 1000 ਤੋਂ ਵੱਧ ਕ੍ਰਿਏਟਰਸ ਅਤੇ ਸੈਲੀਬ੍ਰਿਟੀ ਸ਼ੈੱਫ ਇਕੱਠੇ ਆਏ। ਇਨ੍ਹਾਂ ’ਚ ਫਰਾਹ ਖਾਨ, ਸ਼ੈੱਫ ਕੁਨਾਲ ਕਪੂਰ ਅਤੇ ਸ਼ੈੱਫ ਰਣਵੀਰ ਬਰਾਰ ਦੇ ਨਾਮ ਜ਼ਿਕਰਯੋਗ ਹਨ।

ਇਹ ਵੀ ਪੜ੍ਹੋ : ਪਾਕਿਸਤਾਨੀ ਕ੍ਰੀਮ ਨਾਲ 18 ਭਾਰਤੀ ਔਰਤਾਂ ਦੀ ਕਿਡਨੀ ਹੋਈ ਖ਼ਰਾਬ; 'Goree' ਸਮੇਤ 3 ਸੁੰਦਰਤਾ ਉਤਪਾਦਾਂ 'ਤੇ ਲੱਗਾ ਬੈਨ
ਇਹ ਵੀ ਪੜ੍ਹੋ : ਪਾਕਿਸਤਾਨ 'ਚ ਜਿਊਣਾ ਹੀ ਨਹੀਂ ਸਗੋਂ ਮਰਨਾ ਵੀ ਹੋਇਆ ਮਹਿੰਗਾ , ਅੰਤਿਮ ਵਿਦਾਈ ਬਣਿਆ ਵੱਡਾ ਵਿੱਤੀ ਸੰਕਟ
ਇਹ ਵੀ ਪੜ੍ਹੋ : Gold-Silver ਦੀਆਂ ਕੀਮਤਾਂ ਦਾ U-Turn, ਡਿੱਗਣ ਤੋਂ ਬਾਅਦ ਅਚਾਨਕ ਉਛਾਲੇ ਰੇਟ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News