ਬਜਟ ਵਿਚ ਜਨਤਕ ਬੈਂਕਾਂ ਵਿਚ ਪੂੰਜੀ ਪਾਉਣ ਲਈ ਪ੍ਰਬੰਧ ਕੀਤੇ ਜਾਣ ਦੀ ਸੰਭਾਵਨਾ ਨਹੀਂ : ਇਕਰਾ

Friday, Jan 14, 2022 - 10:16 AM (IST)

ਬਜਟ ਵਿਚ ਜਨਤਕ ਬੈਂਕਾਂ ਵਿਚ ਪੂੰਜੀ ਪਾਉਣ ਲਈ ਪ੍ਰਬੰਧ ਕੀਤੇ ਜਾਣ ਦੀ ਸੰਭਾਵਨਾ ਨਹੀਂ : ਇਕਰਾ

ਮੁੰਬਈ- ਘਰੇਲੂ ਰੇਟਿੰਗ ਏਜੰਸੀ ਇਕਰਾ ਦਾ ਮੰਨਣਾ ਹੈ ਕਿ ਅਗਲੇ ਬਜਟ ਵਿਚ ਸਰਕਾਰੀ ਕੰਟਰੋਲ ਵਾਲੇ ਬੈਂਕਾਂ ਵਿਚ ਪੂੰਜੀ ਪਾਏ ਜਾਣ ਨੂੰ ਲੈ ਕੇ ਕੋਈ ਪ੍ਰਬੰਧ ਕੀਤੇ ਜਾਣ ਦੀ ਸੰਭਾਵਨਾ ਨਹੀਂ ਹੈ।
ਇਕਰਾ ਰੇਟਿੰਗਸ ਨੇ ਕਿਹਾ ਕਿ ਪਿਛਲੇ 6 ਸਾਲਾਂ ਵਿਚ ਜਨਤਕ ਖੇਤਰ ਦੇ ਬੈਂਕਾਂ ਵਿਚ ਸਰਕਾਰ 3.36 ਲੱਖ ਕਰੋਡ਼ ਰੁਪਏ ਦੀ ਪੂੰਜੀ ਪਾ ਚੁੱਕੀ ਹੈ। ਅਜਿਹੀ ਸਥਿਤੀ ਵਿਚ ਵਿੱਤੀ ਸਾਲ 2022-23 ਦੇ ਬਜਟ ਵਿਚ ਇਸ ਤਰ੍ਹਾਂ ਦਾ ਕੋਈ ਨਵਾਂ ਪ੍ਰਬੰਧ ਕੀਤੇ ਜਾਣ ਦੀ ਸੰਭਾਵਨਾ ਨਹੀਂ ਹੈ।


author

Aarti dhillon

Content Editor

Related News