ਬੈਂਕ ਆਫ ਕੈਨੇਡਾ ਨੇ BPS ਦਰਾਂ ਵਧਾਈਆਂ, 20 ਸਾਲਾਂ ਦੇ ਉੱਚ ਪੱਧਰ 'ਤੇ ਪੁੱਜੀਆਂ

Thursday, Jul 13, 2023 - 08:51 AM (IST)

ਬੈਂਕ ਆਫ ਕੈਨੇਡਾ ਨੇ BPS ਦਰਾਂ ਵਧਾਈਆਂ, 20 ਸਾਲਾਂ ਦੇ ਉੱਚ ਪੱਧਰ 'ਤੇ ਪੁੱਜੀਆਂ

ਬਿਜ਼ਨੈੱਸ ਡੈਸਕ : ਕੈਨੇਡਾ ਦੇ ਬੈਂਕ ਆਫ ਕੈਨੇਡਾ ਤੋਂ ਵਿਆਜ ਦਰਾਂ 'ਚ ਇਕ ਵਾਰ ਫਿਰ ਵਾਧਾ ਕੀਤਾ ਗਿਆ ਹੈ। ਬੈਂਕ ਆਫ ਕੈਨੇਡਾ ਨੇ ਵਿਆਜ ਦਰਾਂ ਫਿਰ ਤੋਂ 25 ਬੀ. ਪੀ. ਐੱਸ. ਤੱਕ ਵਧਾ ਦਿੱਤੀਆਂ ਹਨ।

ਇਹ ਵੀ ਪੜ੍ਹੋ : ਰੇਲ ਦਾ ਸਫ਼ਰ ਕਰਨ ਵਾਲੇ ਮੁਸਾਫ਼ਰਾਂ ਲਈ ਅਹਿਮ ਖ਼ਬਰ, ਰੱਦ ਹੋ ਗਈਆਂ ਇਹ ਟਰੇਨਾਂ

ਇਸ ਨਾਲ ਵਿਆਜ ਦਰਾਂ 20 ਸਾਲਾਂ ਦੇ ਉੱਚ ਪੱਧਰ 'ਤੇ ਪਹੁੰਚ ਗਈਆਂ ਹਨ। ਈਵੈਂਟ ਸੰਚਾਲਿਤ ਵਪਾਰੀ ਫਿਨਟੇਕ ਸੀ. ਈ. ਓ. ਗੁਰਗਾਵਿਨ ਨੇ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ।
ਇਹ ਵੀ ਪੜ੍ਹੋ : ਲੁਧਿਆਣਾ 'ਚ ਇਮਾਰਤਾਂ 'ਤੇ ਮੰਡਰਾਉਣ ਲੱਗਾ ਖ਼ਤਰਾ, ਤਰੇੜਾਂ ਪੈਣ 'ਤੇ ਇਕ ਇਮਾਰਤ ਨੂੰ ਕੀਤਾ ਗਿਆ ਸੀਲ

PunjabKesari
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News