ਆਦਿਤਿਆ ਬਿਰਲਾ ਕੈਪੀਟਲ ਗੋਲਡ ਲੋਨ ਕਾਰੋਬਾਰ ’ਚ ਉੱਤਰੀ, 3 ਸਾਲ ’ਚ 1,000 ਬ੍ਰਾਂਚਾਂ ਖੋਲ੍ਹਣ ਦਾ ਟੀਚਾ
Friday, Aug 21, 2026 - 03:04 PM (IST)
ਬਿਜ਼ਨੈੱਸ ਡੈਸਕ - ਆਦਿਤਿਆ ਬਿਰਲਾ ਕੈਪੀਟਲ ਨੇ ਗੋਲਡ ਲੋਨ ਕਾਰੋਬਾਰ ’ਚ ਕਦਮ ਰੱਖਿਆ ਹੈ। ਇਸ ਦੇ ਨਾਲ ਹੀ ਕੰਪਨੀ ਤੇਜ਼ੀ ਨਾਲ ਵਧਦੇ ਗੋਲਡ ਲੋਨ ਬਾਜ਼ਾਰ ’ਚ ਆਪਣੀ ਮੌਜੂਦਗੀ ਵਧਾਉਣ ਵਾਲੇ ਗੈਰ-ਬੈਂਕਿੰਗ ਵਿੱਤੀ ਅਦਾਰਿਆਂ (ਐੱਨ. ਬੀ. ਐੱਫ. ਸੀ.) ਦੀ ਸੂਚੀ ’ਚ ਸ਼ਾਮਲ ਹੋ ਗਈ ਹੈ।
ਇਹ ਵੀ ਪੜ੍ਹੋ : ਤਿਉਹਾਰਾਂ ਤੋਂ ਪਹਿਲਾਂ ਖੰਡ ਦੀਆਂ ਕੀਮਤਾਂ 'ਚ ਭਾਰੀ ਉਛਾਲ, ਸਰਕਾਰ ਨੇ ਜਾਰੀ ਕੀਤੇ ਸਖ਼ਤ ਨਿਯਮ
ਹੋਰ ਕੰਪਨੀਆਂ ਦੀ ਤਰ੍ਹਾਂ ਬਿਰਲਾ ਸਮੂਹ ਨੇ ਇਸ ਕਾਰੋਬਾਰ ’ਚ ਉੱਤਰਨ ਲਈ ਅੈਕਵਾਇਰ ਦਾ ਰਸਤਾ ਨਹੀਂ ਚੁਣਿਆ ਹੈ, ਸਗੋਂ ਕੰਪਨੀ ਦੀ ਵਿੱਤੀ ਸੇਵਾ ਇਕਾਈ ਆਪਣਾ ਗੋਲਡ ਲੋਨ ਕਾਰੋਬਾਰ ਖੁਦ ਸ਼ੁਰੂ ਕਰ ਰਹੀ ਹੈ। ਕੰਪਨੀ ਨੇ ਅਗਲੇ 3 ਸਾਲ ’ਚ ਸੋਨੇ ਦੇ ਬਦਲੇ ਕਰਜ਼ਾ ਦੇਣ ਵਾਲੀਆਂ 1,000 ਬ੍ਰਾਂਚਾਂ ਖੋਲ੍ਹਣ ਦਾ ਟੀਚਾ ਰੱਖਿਆ ਹੈ।
ਇਹ ਵੀ ਪੜ੍ਹੋ : ਘਰ 'ਚ ਰੱਖਿਆ ਹੈ ਵਾਧੂ ਸਿਲੰਡਰ ਤਾਂ ਹੋ ਜਾਓ ਸਾਵਧਾਨ, ਹੋ ਸਕਦੀ ਹੈ...
ਕੰਪਨੀ ਦੇ ਅਧਿਕਾਰਤ ਬਿਆਨ ਮੁਤਾਬਕ ਉਹ ਮਾਲੀ ਸਾਲ 2026-27 ਦੇ ਆਖਿਰ ਤੱਕ ਉੱਚ-ਸੰਭਾਵਨਾ ਵਾਲੇ ਬਾਜ਼ਾਰਾਂ ’ਚ ਲੱਗਭਗ 300 ਗੋਲਡ ਲੋਨ ਬ੍ਰਾਂਚਾਂ ਖੋਲ੍ਹੇਗੀ। ਆਦਿਤਿਆ ਬਿਰਲਾ ਕੈਪੀਟਲ ਦੇ ਕਾਰਜਕਾਰੀ ਨਿਰਦੇਸ਼ਕ ਅਤੇ ਐੱਨ. ਬੀ. ਐੱਫ. ਸੀ. ਕਾਰੋਬਾਰ ਦੇ ਸੀ. ਈ. ਓ. ਰਾਕੇਸ਼ ਸਿੰਘ ਨੇ ਕਿਹਾ,‘‘ਗੋਲਡ ਲੋਨ ਕਾਰੋਬਾਰ ’ਚ ਸਾਡਾ ਪ੍ਰਵੇਸ਼ ਸਾਡੀ ਸੁਰੱਖਿਅਤ ਕਰਜ਼ਾ ਰਣਨੀਤੀ ਦਾ ਕੁਦਰਤੀ ਵਿਸਥਾਰ ਹੈ।’’
ਇਹ ਵੀ ਪੜ੍ਹੋ : ਖੁਦ ਦੀ ਜਵਾਨੀ ਕਿਹੋ-ਜਿਹੀ ਸੀ? ਕੰਗਣਾ ਰਣੌਤ 'ਤੇ ਭੜਕੇ ਬਾਬਾ ਰਾਮਦੇਵ, ਕਿਹਾ-ਵਿਗੜੇ ਦਿਮਾਗ ਦੀ ਨਿਸ਼ਾਨੀ
ਇਹ ਵੀ ਪੜ੍ਹੋ : 83 ਸਾਲ ਦੇ ਅਮਿਤਾਭ ਬੱਚਨ ਨੇ ਪੱਕੀ ਕੀਤੀ ਡੀਲ, ਬਿਨਾਂ ਕੰਮ ਕੀਤੇ ਕਮਾਉਣਗੇ 33 ਲੱਖ ਪ੍ਰਤੀ ਮਹੀਨਾ
ਇਹ ਵੀ ਪੜ੍ਹੋ : 'ਆਉਣ ਵਾਲੀ ਹੈ ਅਸਲੀ ਤਬਾਹੀ, ਇਸ ਗਲੋਬਲ ਸੰਕਟ ਤੋਂ ਨਹੀਂ ਬਚ ਸਕੇਗਾ ਭਾਰਤ'
ਇਹ ਵੀ ਪੜ੍ਹੋ : ਮਸ਼ਹੂਰ ਪੰਜਾਬੀ ਬਾਲੀਵੁੱਡ ਗਾਇਕ ਦਾ ਡਾਕੂ ਦੇ ਨਾਂ 'ਤੇ ਰੱਖਿਆ ਸੀ ਨਾਮ, ਵਜ੍ਹਾ ਜਾਣ ਤੁਸੀਂ ਵੀ ਰਹਿ ਜਾਓਗੇ ਹੈਰਾਨ
ਇਹ ਵੀ ਪੜ੍ਹੋ : ਮਸ਼ਹੂਰ ਸੋਸ਼ਲ ਮੀਡੀਆ Influencer ਗ੍ਰਿਫ਼ਤਾਰ, 82 ਸਾਲਾ ਵਿਅਕਤੀ ਨਾਲ 10.74 ਕਰੋੜ ਦੀ ਧੋਖਾਧੜੀ ਦਾ ਦੋਸ਼
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
