ਪੇਸ਼ਾਵਰ ਵਿੱਚ ਮਸਜਿਦ ਵਿੱਚ ਧਮਾਕਾ, 17 ਮੌਤਾਂ, 70 ਜਖ਼ਮੀ ਹੋਣ ਦੀ ਪੁਸ਼ਟੀ
Monday, Jan 30, 2023 - 03:29 PM (IST)
ਪਾਕਿਸਤਾਨ ਦੇ ਪੇਸ਼ਾਵਰ ਸ਼ਹਿਰ ਦੀ ਮਸਜਿਦ ਵਿਚ ਨਮਾਜ਼ ਦੇ ਸਮੇਂ ਬੰਬ ਧਮਾਕਾ ਹੋਇਆ ਹੈ।
ਪੇਸ਼ਾਵਰ ਦੇ ਲੇਡੀ ਰੀਡਿੰਗ ਹਸਪਤਾਲ ਦੇ ਬੁਲਾਰੇ ਡਾਕਟਰ ਮੁਹੰਮਦ ਆਸਿਮ ਨੇ ਧਮਾਕੇ ਵਿਚ ਘੱਟੋ-ਘੱਟ17 ਜਣਿਆਂ ਦੇ ਮਾਰੇ ਜਾਣ ਅਤੇ 70 ਦੇ ਜ਼ਖ਼ਮੀ ਹੋਣ ਦੀ ਪੁਸ਼ਟੀ ਕੀਤੀ ਹੈ।