ਕਸ਼ਮੀਰ ਦੇ ਪਹਿਲਗਾਮ ਵਿੱਚ ਆਈਟੀਬੀਪੀ ਦੀ ਬੱਸ ਖੱਡ ਵਿੱਚ ਡਿੱਗੀ, 37 ਜਵਾਨ ਸਨ ਸਵਾਰ

Tuesday, Aug 16, 2022 - 12:45 PM (IST)

ਕਸ਼ਮੀਰ ਦੇ ਪਹਿਲਗਾਮ ਵਿੱਚ ਆਈਟੀਬੀਪੀ ਦੀ ਬੱਸ ਖੱਡ ਵਿੱਚ ਡਿੱਗੀ, 37 ਜਵਾਨ ਸਨ ਸਵਾਰ

ਕਸ਼ਮੀਰ ਦੇ ਪਹਿਲਗਾਮ ਵਿੱਚ ਆਈਟੀਬੀਪੀ (ਇੰਡੋ ਤਿੱਬਤੀਅਨ ਬਾਰਡਰ ਪੁਲਿਸ) ਦੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਇਸ ਹਾਦਸੇ ''''ਚ ਆਈਟੀਬੀਪੀ ਦੇ ਕਈ ਜਵਾਨਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ।

ਇਸ ਬੱਸ ਵਿੱਚ ਆਈਟੀਬੀਪੀ ਦੇ 37 ਜਵਾਨ ਅਤੇ ਜੰਮੂ-ਕਸ਼ਮੀਰ ਪੁਲਿਸ ਦੇ ਦੋ ਜਵਾਨ ਸਵਾਰ ਸਨ।

ਜਾਣਕਾਰੀ ਮੁਤਾਬਕ ਅਮਰਨਾਥ ਯਾਤਰਾ ਲਈ ਇਸ ਖੇਤਰ ''''ਚ ਆਈਟੀਬੀਪੀ ਦੇ ਜਵਾਨ ਤਾਇਨਾਤ ਕੀਤੇ ਗਏ ਸਨ। ਇਹ ਹਾਦਸਾ ਫਿਸਲਨ ''''ਚ ਉਸ ਵੇਲੇ ਵਾਪਰਿਆ, ਜਦੋਂ ਆਈਟੀਬੀਪੀ ਦੀ ਬੱਸ ਸੜਕ ਤੋਂ ਫਿਸਲ ਕੇ ਹੇਠਾਂ ਖਾਈ ''''ਚ ਜਾ ਡਿੱਗੀ।


-

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)



Related News