ਭਗਵੰਤ ਮਾਨ: ਜੇਕਰ ਮੈਂ ਕਹਾਂ ਕਿ ਸਾਨੂੰ ਆਜ਼ਾਦੀ ਮਿਲ ਗਈ ਤਾਂ ਮੈਂ ਗਲਤ ਹੋਵਾਂਗਾ...''''

Monday, Aug 15, 2022 - 12:30 PM (IST)

ਭਗਵੰਤ ਮਾਨ: ਜੇਕਰ ਮੈਂ ਕਹਾਂ ਕਿ ਸਾਨੂੰ ਆਜ਼ਾਦੀ ਮਿਲ ਗਈ ਤਾਂ ਮੈਂ ਗਲਤ ਹੋਵਾਂਗਾ...''''

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਰਤ ਦੇ ਆਜ਼ਾਦੀ ਦਿਹਾੜੇ ਮੌਕੇ ਲੁਧਿਆਣਾ ਵਿੱਚ ਝੰਡੇ ਨੂੰ ਸਲਾਮੀ ਦਿੱਤੀ।

ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਨੂੰ ਸੰਬੋਧਿਤ ਕੀਤਾ।

ਭਾਰਤ ਆਪਣਾ 75ਵਾਂ ਆਜ਼ਾਦੀ ਦਿਹਾੜਾ ਮਨਾ ਰਿਹਾ ਹੈ।

ਲੁਧਿਆਣਾ ਵਿੱਚ ਭਗਵੰਤ ਮਾਨ ਨੇ ਭਰੂਣ ਹੱਤਿਆ, ਅਸਲ ਆਜ਼ਾਦੀ ਸਣੇ ਕਈ ਮੁੱਦਿਆਂ ਬਾਰੇ ਆਪਣੇ ਭਾਸ਼ਣ ਦੌਰਾਨ ਗੱਲ ਕੀਤੀ।

ਲੁਧਿਆਣਾ ਵਿੱਚ ਦਿੱਤੇ ਗਏ ਭਾਸ਼ਣ ਦਾ ਵੀਡੀਓ

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)



Related News