ਪੰਜਾਬ ਦੇ ਕਿਸਾਨਾਂ ਨੂੰ ਪਰੇਸ਼ਾਨ ਨਾਲ ਕਰੋ... ਦੇਸ਼ ਨੇ ਅਤੀਤ ''''ਚ ਇਸ ਦੀ ਕੀਮਤ ਚੁਕਾਈ ਹੈ˸ ਸ਼ਰਦ ਪਵਾਰ- ਪ੍ਰੈੱਸ ਰਿਵੀਊ

Monday, Oct 18, 2021 - 06:38 AM (IST)

ਪੰਜਾਬ ਦੇ ਕਿਸਾਨਾਂ ਨੂੰ ਪਰੇਸ਼ਾਨ ਨਾਲ ਕਰੋ... ਦੇਸ਼ ਨੇ ਅਤੀਤ ''''ਚ ਇਸ ਦੀ ਕੀਮਤ ਚੁਕਾਈ ਹੈ˸ ਸ਼ਰਦ ਪਵਾਰ- ਪ੍ਰੈੱਸ ਰਿਵੀਊ

ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨਸੀਪੀ) ਦੇ ਮੁਖੀ ਸ਼ਰਦ ਪਵਾਰ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁੱਧ ਚੱਲ ਰਹੇ ਅੰਦੋਲਨ ਨੂੰ ਸੰਵੇਦਨਸ਼ੀਲਤਾ ਨਾਲ ਸੰਭਾਲਣਾ ਚਾਹੀਦਾ ਹੈ।

ਉਨ੍ਹਾਂ ਨੇ ਕਿਹਾ ਕਿ, ਇਸ ਗੱਲ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਜ਼ਿਆਦਾਤਰ ਪ੍ਰਦਰਸ਼ਨਕਾਰੀ ਸਰਹੱਦੀ ਸੂਬੇ ਪੰਜਾਬ ਤੋਂ ਹਨ।

ਇੰਡੀਆ ਟੂਡੇ ਦੀ ਖ਼ਬਰ ਮੁਤਾਬਕ, ਉਨ੍ਹਾਂ ਨੇ ਖ਼ਾਲਿਸਤਾਨ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਦਾ ਜ਼ਿਕਰ ਕਰਦਿਆਂ ਹੋਇਆ ਕਿਹਾ ਕਿ ਦੇਸ਼ ਨੇ ਅਤੀਤ ਵਿੱਚ ਪੰਜਾਬ ਨੂੰ ਪਰੇਸ਼ਾਨ ਕਰਨ ਦੀ ਕੀਮਤ ਚੁਕਾਈ ਹੈ।

ਪਿੰਪਰੀ ਵਿੱਚ ਬੋਲਦਿਆਂ ਉਨ੍ਹਾਂ ਨੇ ਅੱਗੇ ਕਿਹਾ ਕਿ ਜੋ ਕੇਂਦਰ ਵਿੱਚ ਰੱਖਿਆ ਅਤੇ ਖੇਤੀਬਾੜੀ ਵਿਭਾਗ ਨੂੰ ਸੰਭਾਲਣ ਵਾਲੇ ਮਹੀਨਿਆਂ ਤੋਂ ਚੱਲ ਰਹੇ ਕਿਸਾਨ ਅੰਦੋਲਨ ਬਾਰੇ ਇੱਕ ਸਵਾਲ ਦੇ ਜਵਾਬ ਦੇ ਰਹੇ ਸਨ।

ਉਨ੍ਹਾਂ ਨੇ ਕਿਹਾ, "ਮੈਂ ਉੱਥੇ ਦੋ-ਤਿੰਨ ਵਾਰ (ਪ੍ਰਦਰਸ਼ਨ ਵਾਲੀ ਥਾਂ) ਗਿਆ ਹਾਂ। ਕੇਂਦਰ ਸਰਕਾਰ ਦਾ ਰੁਖ਼ ਤਰਕਸੰਗਤ ਨਹੀਂ ਜਾਪਦਾ।"

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''7bcbdc4f-856b-41c7-bc94-d532e0660b57'',''assetType'': ''STY'',''pageCounter'': ''punjabi.india.story.58950201.page'',''title'': ''ਪੰਜਾਬ ਦੇ ਕਿਸਾਨਾਂ ਨੂੰ ਪਰੇਸ਼ਾਨ ਨਾਲ ਕਰੋ... ਦੇਸ਼ ਨੇ ਅਤੀਤ \''ਚ ਇਸ ਦੀ ਕੀਮਤ ਚੁਕਾਈ ਹੈ˸ ਸ਼ਰਦ ਪਵਾਰ- ਪ੍ਰੈੱਸ ਰਿਵੀਊ'',''published'': ''2021-10-18T01:03:52Z'',''updated'': ''2021-10-18T01:03:52Z''});s_bbcws(''track'',''pageView'');

Related News