ਭਾਰਤ ਤੋਂ ਲੈ ਕੇ ਯੂਰਪ ਤੱਕ ਹੜ੍ਹਾਂ ਦੇ ਕਹਿਰ ਦੀਆਂ ਅਣਦੇਖੀਆਂ ਤਸਵੀਰਾਂ

Wednesday, Jul 28, 2021 - 10:52 AM (IST)

ਭਾਰਤ ਤੋਂ ਲੈ ਕੇ ਯੂਰਪ ਤੱਕ ਹੜ੍ਹਾਂ ਦੇ ਕਹਿਰ ਦੀਆਂ ਅਣਦੇਖੀਆਂ ਤਸਵੀਰਾਂ
ਚੀਨ
Getty Images
ਚੀਨ ਵਿੱਚ ਇੱਕ ਪਿਤਾ ਆਪਣੀ ਧੀ ਨੂੰ ਸੁਰੱਖਿਅਤ ਥਾਂ ''ਤੇ ਲੈ ਕੇ ਜਾ ਰਿਹਾ ਹੈ

ਪੂਰੀ ਦੁਨੀਆਂ ਵਿੱਚ ਹੜ੍ਹਾਂ ਨੇ ਕਹਿਰ ਮਚਾਇਆ ਹੈ, ਭਾਰਤ ਤੋਂ ਲੈ ਕੇ ਯੂਰਪ ਤੱਕ ਦੀਆਂ ਇਹ ਤਸਵੀਰਾਂ ਤਬਾਹੀ ਤੇ ਸੰਘਰਸ਼ ਦੌਰਾਨ ਉਮੀਦ ਵੀ ਦਰਸਾਉਂਦੀਆਂ ਹਨ।

ਇਹ ਤਸਵੀਰਾਂ ਲੰਘੇ ਦੱਸ ਦਿਨਾਂ ਤੋਂ ਹੁਣ ਤੱਕ ਦੀਆਂ ਹਨ।

ਜਰਮਨੀ ''ਚ ਹੜ੍ਹਾਂ ਦੌਰਾਨ ਜ਼ਿੰਦਗੀ ਦੇ ਸੰਘਰਸ਼ ਦੀਆਂ ਤਸਵੀਰਾਂ

ਜਰਮਨੀ
Getty Images
ਹੜ੍ਹਾਂ ਦੀ ਮਾਰ ਹੇਠ ਆਈਆਂ ਇਮਾਰਤਾਂ ''ਚੋਂ ਚਿੱਕੜ ਕੱਢਣ ਦਾ ਕੰਮ ਜਾਰੀ ਹੈ
ਜਰਮਨੀ
Reuters
ਜਰਮਨੀ ਦੀ ਚਾਂਸਲਰ ਐਂਗਲਾ ਮਰਕਲ ਆਪਣੀ ਪਾਰਟੀ ਦੇ ਸਥਾਨਗ ਆਗੂ ਅਰਮਿਨ ਲਾਸ਼ੇਟ ਨਾਲ ਹੜ੍ਹ ਪ੍ਰਭਾਵਿਤ ਇਲਾਕਿਆਂ ''ਚ ਦੌਰੇ ਦੌਰਾਨ
ਜਰਮਨੀ
AFP
ਹੜ੍ਹ ਨੇ ਰੇਲਵੇ ਲਾਈਨਾਂ ਨੂੰ ਵੀ ਤਬਾਹ ਕਰ ਦਿੱਤਾ ਹੈ
ਜਰਮਨੀ
Getty Images
ਜਰਮਨੀ ਦੇ ਏਹਰਵੇਲਰ ਸ਼ਹਿਰ ''ਚ ਹੜ੍ਹ ਕਰਕੇ ਪੁੱਲ ਢਹਿ ਗਿਆ
ਜਰਮਨੀ
AFP
ਨਹਿਰਾਂ ਵਿੱਚ ਪਈਆਂ ਨੁਕਸਾਨੀ ਗੱਡੀਆਂ ਨੂੰ ਕੱਢਣਾ ਵੱਡੀ ਚੁਣੌਤੀ ਹੈ

ਇਹ ਵੀ ਪੜ੍ਹੋ:

ਮਹਾਰਾਸ਼ਟਰ ਵਿੱਚ ਹੜ੍ਹ ਦੀਆਂ ਤਸਵੀਰਾਂ

ਮੁੰਬਈ
Getty Images
ਮੁੰਬਈ ਵਿੱਚ ਰਿਹਾਇਸ਼ੀ ਇਲਾਕਿਆਂ ਵਿੱਚ ਆਏ ਪਾਣੀ ''ਚੋਂ ਲੰਘਦਾ ਰਾਹਗੀਰ
ਕੋਹਲਾਪੁਰ
Getty Images
ਮਹਾਰਾਸ਼ਟਰ ਦੇ ਕੋਹਲਾਪੁਰ ਵਿੱਚ ਇੱਕ ਬਜ਼ੁਰਗ ਨੂੰ ਚੁੱਕ ਕੇ ਸੁਰੱਖਿਅਤ ਥਾਂ ''ਤੇ ਲੈ ਕੇ ਜਾਂਦਾ ਹੋਇਆ ਭਾਰਤੀ ਫੌਜੀ
ਸਾਂਗਲੀ
BBC
ਮਹਾਰਾਸ਼ਟਰ ਦੇ ਸਾਂਗਲੀ ਵਿੱਚ ਇੱਕ ਔਰਤ ਨੂੰ ਸੁਰੱਖਿਅਤ ਥਾਂ ''ਤੇ ਲਿਜਾਂਦੇ ਸਮੇਂ
ਸਾਂਗਲੀ
BBC
ਸਾਂਗਲੀ ''ਚ ਬੀਬੀਸੀ ਪੱਤਰਕਾਰ ਮਯੰਕ ਇੱਕ ਪਰਿਵਾਰ ਨੂੰ ਸੁਰੱਖਿਅਤ ਥਾਂ ''ਤੇ ਲਿਜਾਂਦੇ ਹੋਏ

ਬੀਬੀਸੀ ਨਿਊਜ਼ ਪੰਜਾਬੀ ਨੂੰ ਆਪਣੇ ਫੋਨ ਦੀ ਹੋਮ ਸਕ੍ਰੀਨ ''ਤੇ ਇੰਝ ਲਿਆਓ

https://www.youtube.com/watch?v=xWw19z7Edrs&t=1s

ਚੀਨ ਦੀਆਂ ਤਸਵੀਰਾਂ

ਚੀਨ
Getty Images
ਚੀਨ ਦੀ ਸਥਾਨਕ ਪੁਲਿਸ ਟੀਮ ਬਜ਼ੁਰਗਾਂ ਨੂੰ ਸੁਰੱਖਿਅਤ ਥਾਂ ''ਤੇ ਪਹੁੰਚਾਉਂਦੇ ਹੋਏ
ਚੀਨ
Getty Images
ਬਚਾਅ ਕਾਰਜ ਦੌਰਾਨ ਲੋਕਾਂ ਨੂੰ ਇੱਥੇ ਪਹੁੰਚਾਇਆ ਜਾ ਰਿਹਾ ਹੈ
ਚੀਨ
Getty Images
ਕਿਸ਼ਤੀ ਰਾਹੀਂ ਲੋਕਾਂ ਨੂੰ ਸੁਰੱਖਿਅਤ ਥਾਂ ਉੱਤੇ ਲਿਜਾਇਆ ਜਾ ਰਿਹਾ ਹੈ

ਬੈਲਜੀਅਮ ਵਿੱਚ ਵੀ ਤਬਾਹੀ ਦਾ ਮੰਜ਼ਰ

ਬੈਲਜੀਅਮ
Getty Images
ਬੈਲਜੀਅਮ ਵਿੱਚ ਤਬਾਹੀ ਤੋਂ ਬਾਅਦ ਜ਼ਿੰਦਗੀ ਪੱਟੜੀ ''ਤੇ ਆ ਰਹੀ ਹੈ
ਬੈਲਜੀਅਮ
Getty Images
ਬੈਲਜੀਅਮ ''ਚ ਇੱਕ ਘਰ ਦੇ ਬਾਹਰ ਧਰਤੀ ਵਿੱਚ ਪਾੜ ਪੈਣ ਦੀ ਤਸਵੀਰ

ਇਹ ਵੀ ਪੜ੍ਹੋ :

https://www.youtube.com/watch?v=os4IUSvibtw

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''ed4ef91f-7cd8-4352-8b8d-26271eab673d'',''assetType'': ''STY'',''pageCounter'': ''punjabi.international.story.57979833.page'',''title'': ''ਭਾਰਤ ਤੋਂ ਲੈ ਕੇ ਯੂਰਪ ਤੱਕ ਹੜ੍ਹਾਂ ਦੇ ਕਹਿਰ ਦੀਆਂ ਅਣਦੇਖੀਆਂ ਤਸਵੀਰਾਂ'',''published'': ''2021-07-28T05:19:11Z'',''updated'': ''2021-07-28T05:19:11Z''});s_bbcws(''track'',''pageView'');

Related News