China : ਚੀਨ ''''ਚ 2 ਬੱਚਿਆਂ ਦੀ ਨੀਤੀ ਖ਼ਤਮ, 3 ਬੱਚੇ ਜੰਮਣ ਦੀ ਮਿਲੀ ਇਜਾਜ਼ਤ

Monday, May 31, 2021 - 03:06 PM (IST)

China : ਚੀਨ ''''ਚ 2 ਬੱਚਿਆਂ ਦੀ ਨੀਤੀ ਖ਼ਤਮ, 3 ਬੱਚੇ ਜੰਮਣ ਦੀ ਮਿਲੀ ਇਜਾਜ਼ਤ
ਚੀਨ
Getty Images

ਚੀਨ ਨੇ ਐਲਾਨ ਕੀਤਾ ਹੈ ਕਿ ਹੁਣ ਉੱਥੇ ਜੋੜਿਆਂ ਨੂੰ ਤਿੰਨ ਬੱਚਿਆਂ ਤੱਕ ਨੂੰ ਜਨਮ ਦੇਣ ਦੀ ਇਜਾਜ਼ਤ ਹੋਵੇਗੀ, ਇਸ ਦੇ ਨਾਲ ਹੀ ਚੀਨ ''ਚ 2 ਬੱਚਿਆਂ ਦੀ ਸਖ਼ਤ ਨੀਤੀ ਸਮਾਪਤ ਹੋ ਗਈ ਹੈ।

ਚੀਨ ਦੀ ਸਰਕਾਰੀ ਏਜੰਸੀ ਸ਼ਿਨਹੁਆ ਮੁਤਾਬਕ ਇਸ ਬਦਲਾਅ ਉੱਤੇ ਸੱਤਾਧਾਰੀ ਕਮਿਊਨਿਸਟ ਪਾਰਟੀ ਦੀ ਪੋਲਿਟ ਬਿਊਰੋ ਨੇ ਮੋਹਰ ਲਗਾ ਦਿੱਤੀ ਸੀ, ਜਿਸ ਤੋਂ ਬਾਅਦ ਹੁਣ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਮਨਜ਼ੂਰੀ ਦੇ ਦਿੱਤੀ ਹੈ।

ਇਹ ਫ਼ੈਸਲਾ ਅਜਿਹੇ ਸਮੇਂ ਵਿੱਚ ਆਇਆ ਹੈ ਜਦੋਂ ਚੀਨ ਨੇ ਇੱਕ ਦਹਾਕੇ ''ਚ ਹੋਣ ਵਾਲੀ ਮਰਦਮਸ਼ੁਮਾਰੀ ਵਿੱਚ ਦੇਖਿਆ ਕਿ ਉੱਥੇ ਆਬਾਦੀ ਲੰਘੇ ਕਈ ਦਹਾਕਿਆਂ ''ਚ ਪਹਿਲੀ ਵਾਰ ਸਭ ਤੋਂ ਸੁਸਤ ਰਫ਼ਤਾਰ ਨਾਲ ਵਧੀ ਹੈ।

ਇਹ ਵੀ ਪੜ੍ਹੋ:

https://www.youtube.com/watch?v=vW_ywSiV2Es

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''ba364dd9-c367-4c37-ad0b-d34288422f3a'',''assetType'': ''STY'',''pageCounter'': ''punjabi.international.story.57306043.page'',''title'': ''China : ਚੀਨ \''ਚ 2 ਬੱਚਿਆਂ ਦੀ ਨੀਤੀ ਖ਼ਤਮ, 3 ਬੱਚੇ ਜੰਮਣ ਦੀ ਮਿਲੀ ਇਜਾਜ਼ਤ'',''published'': ''2021-05-31T09:27:54Z'',''updated'': ''2021-05-31T09:27:54Z''});s_bbcws(''track'',''pageView'');

Related News