ਆਇਸ਼ਾ ਖੁਦਕੁਸ਼ੀ ਮਾਮਲਾ ; ਕੀ ਪਤੀ ਲਈ ਬਣਾਇਆ ਸੀ ਵੀਡੀਓ, ਕੀ ਹੈ ਸੱਚ -5 ਅਹਿਮ ਖ਼ਬਰਾਂ

Thursday, Mar 04, 2021 - 07:34 AM (IST)

ਆਇਸ਼ਾ ਖੁਦਕੁਸ਼ੀ ਮਾਮਲਾ ; ਕੀ ਪਤੀ ਲਈ ਬਣਾਇਆ ਸੀ ਵੀਡੀਓ, ਕੀ ਹੈ ਸੱਚ -5 ਅਹਿਮ ਖ਼ਬਰਾਂ

ਆਇਸ਼ਾ ਮੂਲ ਰੂਪ ''ਚ ਰਾਜਸਥਾਨ ਤੋਂ ਸੀ ਅਤੇ ਮੌਜੂਦਾ ਸਮੇਂ ਗੁਜਰਾਤ, ਅਹਿਮਦਾਬਾਦ ਦੇ ਵਤਾਵਾ ਵਿਖੇ ਰਹਿ ਰਹੀ ਸੀ। ਆਇਸ਼ਾ ਨੇ ਸਾਬਰਮਤੀ ਨਹਿਰ ''ਚ ਛਾਲ ਮਾਰਨ ਤੋਂ ਪਹਿਲਾਂ ਕਿਹਾ ਸੀ, "ਮੈਂ ਦੁਆ ਕਰਦੀ ਹਾਂ ਕਿ ਇਹ ਪਿਆਰੀ ਨਦੀ ਮੈਨੂੰ ਆਪਣੇ ਪ੍ਰਵਾਹ ਦੇ ਨਾਲ ਹੀ ਗਲੇ ਲਗਾ ਲਵੇ।"

ਉਨ੍ਹਾਂ ਨੇ ਕਿਹਾ, "...ਮੈਂ ਖੁਸ਼ ਹਾਂ ਕਿ ਮੈਂ ਆਪਣੇ ਅੱਲ੍ਹਾ ਨਾਲ ਮਿਲਾਂਗੀ। ਮੈਂ ਉਨ੍ਹਾਂ ਤੋਂ ਪੁੱਛਾਂਗੀ ਕਿ ਮੈਂ ਕਿੱਥੇ ਗਲਤ ਸੀ? ਮੈਨੂੰ ਚੰਗੇ ਮਾਪੇ ਮਿਲੇ। ...ਮੈਂ ਅੱਲ੍ਹਾ ਅੱਗੇ ਦੁਆ ਕਰਾਂਗੀ ਕਿ ਮੈਂ ਮੁੜ ਕਦੇ ਇਨਸਾਨਾਂ ਦੀ ਸ਼ਕਲ ਵੀ ਨਾ ਵੇਖਾਂ।"

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ:

ਕੋਰੋਨਾ ਦਾ ਟੀਕਾ ਹੁਣ 24 ਘੰਟੇ, ਇੰਝ ਕਰਵਾਓ ਰਜਿਸਟ੍ਰੇਸ਼ਨ

ਕੋਰੋਨਾ
Getty Images

ਭਾਰਤ ਵਿੱਚ ਵੀ ਵੈਕਸੀਨ ਲਗਵਾਉਣ ਦਾ ਸਿਲਸਿਲਾ ਚੱਲ ਰਿਹਾ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰਾਸ਼ਟਰਪਤੀ ਰਾਮਨਾਥ ਕੋਵਿੰਦ ਤੋਂ ਇਲਾਵਾ ਆਮ ਲੋਕ ਵੀ ਵੈਕਸੀਨ ਲਗਵਾ ਰਹੇ ਹਨ।

ਕੇਂਦਰ ਸਰਕਾਰ ਨੇ ਹਸਪਤਾਲਾਂ ਨੂੰ ਇਜਾਜ਼ਤ ਦੇ ਦਿੱਤੀ ਹੈ ਕਿ ਉਹ ਲੋਕਾਂ ਨੂੰ ਉਨ੍ਹਾਂ ਦੀ ਸਹੂਲਤ ਮੁਤਾਬਕ ਕਿਸੇ ਵੀ ਸਮੇਂ ਟੀਕਾ ਲਗਾ ਸਕਦੇ ਹਨ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

https://www.youtube.com/watch?v=xWw19z7Edrs

ਕੀ ਕਾਂਗਰਸ ਅੰਦਰੂਨੀ ਟਕਰਾਅ ਵੱਲ ਵੱਧ ਰਹੀ ਹੈ?

ਕਾਂਗਰਸ ਪਾਰਟੀ ਅਤੇ ਉਸ ਦੇ ਪਰੇਸ਼ਾਨ ਤੇ ਨਿਰਾਸ਼ ਸੀਨੀਅਰ ਆਗੂਆਂ ਦਾ ਸਮੂਹ ਜਾਨੀ ਕਿ ''ਜੀ-23'' ਵੱਲੋਂ ਹੋ ਰਹੀ ਬਿਆਨਬਾਜ਼ੀ ਦੇ ਮੱਦੇ ਨਜ਼ਰ ਅਜਿਹੇ ਕਿਆਸ ਲਾਏ ਜਾ ਰਹੇ ਹਨ ਕਿ ਕੀ ਕਾਂਗਰਸ ਪਾਰਟੀ ਦਾ ਅੰਦਰੂਨੀ ਕਲੇਸ਼ ਅਤੇ ਟਕਰਾਅ ਵਧ ਰਿਹਾ ਹੈ।

ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਜੰਮੂ ''ਚ ਹੋਏ ਸਮਾਗਮ ਦੌਰਾਨ ਜੀ-23 ਦੇ ਆਗੂਆਂ ਵੱਲੋਂ ਪ੍ਰਗਟ ਕੀਤੇ ਗਏ ਵਿਚਾਰ ਅਤੇ ਟਵਿੱਟਰ ''ਤੇ ਲੋਕ ਸਭਾ ''ਚ ਕਾਂਗਰਸ ਸੰਸਦੀ ਦਲ ਦੇ ਆਗੂ ਅਧੀਰ ਰੰਜਨ ਚੌਧਰੀ ਅਤੇ ਆਨੰਦ ਸ਼ਰਮਾ ਵਿਚਾਲੇ ਛਿੜੀ ਸ਼ਬਦੀ ਜੰਗ ਨੇ ਇੰਦਰੂਨੀ ਕਲੇਸ਼ ਦੇ ਸੰਕੇਤ ਦੇਣੇ ਸ਼ੁਰੂ ਕਰ ਦਿੱਤੇ ਹਨ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਸਮਲਿੰਗੀ ਵਿਆਹ ਸਰਕਾਰ ਲਈ ਮੌਲਿਕ ਅਧਿਕਾਰ ਕਿਉਂ ਨਹੀਂ?

ਸਮਲਿੰਗੀ
Getty Images

ਸਮਲਿੰਗੀ ਵਿਆਹਾਂ ਨੂੰ ਮਾਨਤਾ ਦੇਣ ਸਬੰਧੀ ਪਟੀਸ਼ਨਾਂ ਦੇ ਜਵਾਬ ''ਚ ਕੇਂਦਰ ਸਰਕਾਰ ਨੇ ਹਾਈ ਕੋਰਟ ਵਿੱਚ ਅਜਿਹੇ ਵਿਆਹਾਂ ਨੂੰ ਹਰੀ ਝੰਡੀ ਦਿੱਤੇ ਜਾਣ ਦਾ ਵਿਰੋਧ ਕੀਤਾ ਹੈ।

ਸਰਕਾਰ ਨੇ ਸਮਲਿੰਗੀ ਵੀਰਵਾਰ 25 ਫਰਵਰੀ ਨੂੰ ਕਿਹਾ ਕਿ ਸਮਲਿੰਗੀ ਜੋੜਿਆਂ ਨੂੰ ਪਾਰਟਨਰ ਦੀ ਤਰ੍ਹਾਂ ਰਹਿਣ ਅਤੇ ਜਿਨਸੀ ਸਬੰਧ ਕਾਇਮ ਕਰਨ ਦੀ ਤੁਲਨਾ ਭਾਰਤੀ ਪਰਿਵਾਰਕ ਇਕਾਈ ਨਾਲ ਨਹੀਂ ਕੀਤੀ ਜਾ ਸਕਦੀ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ISWOTY
BBC

ਇਹ ਵੀ ਪੜ੍ਹੋ:

https://www.youtube.com/watch?v=DWo2BbSX1RE

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''3caecc24-6447-498e-a706-235d7b78865b'',''assetType'': ''STY'',''pageCounter'': ''punjabi.india.story.56275528.page'',''title'': ''ਆਇਸ਼ਾ ਖੁਦਕੁਸ਼ੀ ਮਾਮਲਾ ; ਕੀ ਪਤੀ ਲਈ ਬਣਾਇਆ ਸੀ ਵੀਡੀਓ, ਕੀ ਹੈ ਸੱਚ -5 ਅਹਿਮ ਖ਼ਬਰਾਂ'',''published'': ''2021-03-04T01:55:48Z'',''updated'': ''2021-03-04T01:55:48Z''});s_bbcws(''track'',''pageView'');

Related News