ਬੀਬੀਸੀ ਦੇ ਨਾਮ ''''ਤੇ ਲੌਕਡਾਊਨ ਬਾਰੇ ਝੂਠੀ ਖ਼ਬਰ

2/26/2021 8:34:45 AM

ਬੀਬੀਸੀ
BBC

ਪੰਜਾਬ ਵਿੱਚ ਲੌਕਡਾਊਨ ਦੀਆਂ ਗਾਈਡਲਾਈਨਜ਼ ਬਾਰੇ ਬੀਬੀਸੀ ਪੰਜਾਬੀ ਦੀ ਇੱਕ ਪੁਰਾਣੀ ਗ੍ਰਾਫਿਕ ਪਲੇਟ ਸੋਸ਼ਲ ਮੀਡੀਆ ''ਤੇ ਸ਼ੇਅਰ ਕੀਤੀ ਜਾ ਰਹੀ ਹੈ।

ਅਸੀਂ ਲੋਕਾਂ ਦਾ ਧਿਆਨ ਦਿਵਾਉਣਾ ਚਾਹੁੰਦੇ ਹਾਂ ਕਿ ਇਹ ਗ੍ਰਾਫਿਕ ਪਲੇਟ 12 ਜੂਨ 2020 ਨੂੰ ਬੀਬੀਸੀ ਵੱਲੋਂ ਸੋਸ਼ਲ ਮੀਡੀਆ ''ਤੇ ਛਾਪੀ ਗਈ ਸੀ ਜਦੋਂ ਪੰਜਾਬ ਸਰਕਾਰ ਨੇ ਇਹ ਗਾਈਡਲਾਈਨਜ਼ ਜਾਰੀ ਕੀਤੀਆਂ ਸਨ।

ਦੱਸ ਦਈਏ ਕਿ ਲੌਕਡਾਊ ਦੌਰਾਨ ਸਰਕਾਰ ਵੱਲੋਂ ਜਾਰੀ ਗਾਈਡਲਾਈਨਜ਼ ਨੂੰ ਬੀਬੀਸੀ ਸਮੇਂ ਸਮੇਂ ''ਤੇ ਲੋਕਾਂ ਤੱਕ ਪਹੁੰਚਾਊਂਦਾ ਰਿਹਾ ਹੈ।

ਪੰਜਾਬ ਸਰਕਾਰ ਨੇ ਉਨ੍ਹਾਂ ਲੋਕਾਂ ਨੂੰ ਸੁਚੇਤ ਕਰਨ ਲਈ ਇੱਕ ਪ੍ਰੈੱਸ ਰੀਲੀਜ਼ ਜਾਰੀ ਕੀਤਾ ਹੈ ਜੋ 12 ਜੂਨ ਦੀ ਗ੍ਰਾਫਿਕ ਪਲੇਟ ਨੂੰ ਅੱਜ ਦਾ ਕਹਿ ਕੇ ਸ਼ੇਅਰ ਕਰ ਰਹੇ ਹਨ।

ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਬੀਬੀਸੀ ਪੰਜਾਬੀ ਨੇ ਹਾਲ ਦੇ ਸਮੇਂ ਵਿੱਚ ਲੌਕਡਾਊਨ ਬਾਰੇ ਇਸ ਤਰ੍ਹਾਂ ਦੀ ਕੋਈ ਪਲੇਟ ਨਹੀਂ ਛਾਪੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''1022833f-11ef-4bf7-8a3e-40b7c0cb4b6b'',''assetType'': ''STY'',''pageCounter'': ''punjabi.india.story.56206112.page'',''title'': ''ਬੀਬੀਸੀ ਦੇ ਨਾਮ \''ਤੇ ਲੌਕਡਾਊਨ ਬਾਰੇ ਝੂਠੀ ਖ਼ਬਰ'',''published'': ''2021-02-26T03:01:24Z'',''updated'': ''2021-02-26T03:01:24Z''});s_bbcws(''track'',''pageView'');