ISWOTY: ਕਿਵੇਂ ਚੁਣੇ ਗਏ ਨਾਮਜ਼ਦ ਖਿਡਾਰੀ
Monday, Feb 08, 2021 - 01:19 PM (IST)


ਬੀਬੀਸੀ ਸਪੋਰਟਸ ਵੂਮੈਨ ਆਫ਼ ਦਿ ਈਅਰ ਇਸ ਸਾਲ ਫ਼ਿਰ ਤੋਂ ਆ ਗਿਆ ਹੈ। ਇਸ ਸਾਲ ਲਈ ਨਾਮਜ਼ਦ ਖਿਡਾਰਨਾਂ ਹਨ ਮਨੂੰ ਭਾਕਰ (ਨਿਸ਼ਾਨੇਬਾਜ਼ੀ), ਦੂਤੀ ਚੰਦ (ਅਥਲੈਟਿਕਸ), ਕੋਨੇਰੂ ਹੰਪੀ (ਸ਼ਤਰੰਜ਼), ਵਿਨੇਸ਼ ਫ਼ੋਗਾਟ (ਕੁਸ਼ਤੀ) ਅਤੇ ਰਾਣੀ (ਹਾਕੀ)।
ਇਹ ਉਨ੍ਹਾਂ ਖਿਡਾਰਨਾਂ ਦੇ ਨਾਮ ਹਨ ਜਿਨ੍ਹਾਂ ਦੀਆਂ ਨਾਮਜ਼ਦਗੀਆਂ ਦੇ ਹੱਕ ਵਿੱਚ ਉੱਘੇ ਖੇਡ ਲੇਖਕਾਂ, ਪੱਤਰਕਾਰਾਂ, ਮਾਹਰਾਂ ਅਤੇ ਬੀਬੀਸੀ ਦੇ ਸੰਪਾਦਕਾਂ ਦੀ ਜਿਊਰੀ ਦੀਆਂ ਸਭ ਤੋਂ ਵੱਧ ਵੋਟਾਂ ਮਿਲੀਆਂ।
ਜੇਤੂ ਦੀ ਚੋਣ ਬੀਬੀਸੀ ਦੀਆਂ ਸਾਰੀਆਂ ਭਾਰਤੀਆਂ ਭਾਸ਼ਾਵਾਂ ਅਤੇ ਬੀਬੀਸੀ ਸਪੋਰਟਸ ਦੀ ਵੈੱਬਸਾਈਟ ਜ਼ਰੀਏ ਖੁੱਲ੍ਹੇ ਤੌਰ ''ਤੇ ਜਨਤਕ ਵੋਟਾਂ ਰਾਹੀਂ 24 ਫ਼ਰਵਰੀ ਤੱਕ ਕੀਤੀ ਜਾਵੇਗੀ। ਜੇਤੂ ਦੇ ਨਾਮ ਦਾ ਐਲਾਨ 8 ਮਾਰਚ ਨੂੰ ਇੱਕ ਵਰਚੁਅਲ ਸਮਾਗਮ ਦੌਰਾਨ ਕੀਤਾ ਜਾਵੇਗਾ।
ਜਿਊਰੀ ਮੈਂਬਰਾਂ ਦੀ ਸੂਚੀ:
ਨਾਮ ਸੰਸਥਾ ਆਹੁਦਾ | |||
---|---|---|---|
1 | ਰਿਕਾ ਰਾਏ | ਐੱਨਡੀਟੀਵੀ | ਉੱਪ ਸੰਪਾਦਕ |
2 | ਨਿਖਿਲ ਨਾਜ਼ | ਸੀਨੀਅਰ ਖੇਡ ਪੱਤਰਕਾਰ | |
3 | ਨੀਰੂ ਭਾਟੀਆ | ਦਾ ਵੀਕ | ਡਿਪਟੀ ਚੀਫ਼ ਆਫ਼ ਬਿਊਰੋ |
4 | ਰਾਜੇਂਦਰ ਸਾਜਵਾਨ | ਪੰਜਾਬ ਕੇਸਰੀ | ਸਪੈਸ਼ਲ ਕੌਰਸਪੌਂਡੈਂਟ |
5 | ਰਾਕੇਸ਼ ਰਾਓ | ਦਿ ਹਿੰਦੂ | ਉੱਪ ਸੰਪਾਦਕ (ਦਿੱਲੀ ਸਪੋਰਟਸ ਬਿਊਰੋ ਚੀਫ਼) |
6 | ਸ਼ਾਦਰਾ ਉਗਰਾ | ਸੀਨੀਅਰ ਖੇਡ ਪੱਤਰਕਾਰ | |
7 | ਹਰੀਪ੍ਰਿਆ | ਦੀ ਬ੍ਰਿਜ | ਕੰਨਟੈਂਟ ਸਟ੍ਰੈਟੇਜਿਸਟ |
8 | ਪ੍ਰਾਸੇਨ ਮੌਦਗਲ | ਸਪੋਰਟਸ ਕੀੜਾ | ਖੇਡ ਸੰਪਾਦਕ |
9 | ਨੌਰਿਸ ਪ੍ਰੀਤਮ | ਵਾਈਐੱਮਸੀਏ | ਸੀਨੀਅਰ ਖੇਡ ਪੱਤਰਕਾਰ |
10 | ਹਰਪਾਲ ਸਿੰਘ ਬੇਦੀ | ਇੰਡੀਪੈਂਡੈਂਟ | ਸੀਨੀਅਰ ਖੇਡ ਪੱਤਰਕਾਰ |
11 | ਹੇਮੰਤ ਰਸਤੋਗੀ | ਅਮਰ ਉਜਾਲਾ | ਨਿਊਜ਼ ਸੰਪਾਦਕ |
12 | ਵਿਦਾਂਸ਼ੂ ਕੁਮਾਰ | ਇੰਡੀਪੈਂਡੈਂਟ/ਲੇਖਕ | ਖੇਡ ਲੇਖਕ |
13 | ਤੁਸ਼ਾਰ ਤ੍ਰਿਵੇਦੀ | ਨਵ ਗੁਜਰਾਤ ਸਮੇਂ | ਸਹਾਇਕ ਸੰਪਾਦਕ |
14 | ਪ੍ਰਸ਼ਾਂਤ ਕੇਨੀ | ਲੋਕ ਸੱਤਾ | ਸਹਾਇਕ ਸੰਪਾਦਕ |
15 | ਸੰਜੇ ਦੂਧਾਨੇ | ਮਹਾਂਵਾਰਤਾ.ਇੰਨ | ਸੰਪਾਦਕ |
16 | ਸੀ.ਵੈਂਕਟੇਸ਼ | ਇੰਡੀਪੈਂਡੈਂਟ | ਸਪੋਰਟਸ ਬ੍ਰਾਡਕਾਸਟਰ |
17 | ਵੀਵੀ ਸੁਬਰਾਮਨੀਅਮ | ਦਿ ਹਿੰਦੂ | ਉੱਪ ਸੰਪਾਦਕ (ਸਪੋਰਟਸ) |
18 | ਸੰਤੋਸ਼ ਕੁਮਾਰ | ਨਿਊਜ਼ ਸੰਪਾਦਕ | |
19 | ਸਾਬਰੀ ਰਾਜਨ | ਇੰਡੀਪੈਂਡੈਂਟ | ਖੇਡ ਪੱਤਰਕਾਰ |
20 | ਸਦਾਏਂਡੀ ਏ. | ਨਿਊਜ਼ 18 ਤਾਮਿਲਨਾਇਡੂ | ਸੀਨੀਅਰ ਕੌਰਸਪੌਂਡੈਂਟ |
21 | ਸੁਜਿਥ | ਸੀਨੀਅਰ ਖੇਡ ਪੱਤਰਕਾਰ | |
22 | ਕੇ ਵਿਸ਼ਵਨਾਥਨ | ਮਾਥੁਰਭੂਮੀ ਡੇਲੀ | ਚੀਫ਼ ਸਬ-ਐਡੀਟਰ |
23 | ਰਾਜੀਵ ਮੈਨਨ | ਮਾਲਾਵਾਲਾ ਮਨੋਰਮਾ | ਸਪੈਸ਼ਲ ਕੌਰਸਪੌਂਡੈਂਟ |
24 | ਕਮਲ ਵਾਰਾਦੂਰ | ਚੰਦ੍ਰਿਕਾ ਡੇਲੀ | ਖੇਡ ਸੰਪਾਦਕ |
25 | ਸੰਬਿਤ ਮੋਹਪਾਤਰਾ | ਨਿਰਭੈ ਡੇਲੀ | ਖੇਡ ਸੰਪਾਦਕ |
26 | ਸੁਰੇਸ਼ ਸਵੈਨ | ਸੰਮਬਦ | ਖੇਡ ਸੰਪਾਦਕ |
27 | ਸੁਬੋਧ ਮਾਲਾ ਬਰੁਆ | ਦੈਨਿਕ ਅਸਾਮ | ਚੀਫ਼ ਆਫ਼ ਨਿਊਜ਼ ਬਿਊਰੋ (ਸਪੋਰਟਸ) |
28 | ਸਰਜੂ ਚਕਰਾਬੋਰਤੀ | ਸਿਆਨਦਨ ਪੱਤ੍ਰਿਕਾ | ਖੇਡ ਸੰਪਾਦਕ |
29 | ਸਭਾ ਨਾਇਆਕਨ | www.aipsasiamedia.com | ਐਗਜ਼ੀਕਿਊਟਿਵ ਸਪੋਰਟਸ ਸੰਪਾਦਕ |
30 | ਮੇਹਾ ਭਾਰਦਵਾਜ | ਸੀਨੀਅਰ ਖੇਡ ਪੱਤਰਕਾਰ | |
31 | ਐਸ਼ਵਰੀਆ ਕੁਮਾਰ | ਈਐੱਸਪੀਐੱਨ | ਫ਼ੀਚਰ ਲੇਖਕ |
32 | ਕੈਥੀ ਸਟੋਨ | ਬੀਬੀਸੀ ਸਪੋਰਟਸ | ਸਹਾਇਕ ਸੰਪਾਦਕ, ਰੇਡੀਓ ਸਪੋਰਟਸ ਨਿਊਜ਼ |
33 | ਜਾਨਵੀ ਮੂਲੇ | ਬੀਬੀਸੀ | ਫ਼ੀਲਡ ਪ੍ਰੋਡਿਊਸਰ, ਬੀਬੀਸੀ ਮਰਾਠੀ |
34 | ਪੰਕਜ ਪ੍ਰਿਆਦਰਸ਼ੀ | ਬੀਬੀਸੀ | ਸੀਨੀਅਰ ਬਰਾਡਕਾਸਟ ਜਰਨਲਿਟ |
35 | ਰੇਹਾਨ ਫ਼ਜ਼ਲ | ਬੀਬੀਸੀ | ਸੀਨੀਅਰ ਬਰਾਡਕਾਸਟ ਜਰਨਲਿਟ |
36 | ਰੂਪਾ ਝਾਅ | ਬੀਬੀਸੀ | ਬੀਬੀਸੀ ਭਾਰਤੀ ਭਾਸ਼ਾਵਾਂ ਦੇ ਮੁਖੀ |
37 | ਵੰਦਨਾ | ਬੀਬੀਸੀ | ਟੈਲੀਵੀਜ਼ਨ ਐਡੀਟਰ ਭਾਰਤੀ ਭਾਸ਼ਾਵਾਂ ਬੀਬੀਸੀ |
38 | ਰਾਜੇਸ਼ ਰਾਏ | ਯੂਐੱਨਆਈ | ਖੇਡ ਮੁਖੀ |
39 | ਬੈਦੁਰਜੋ ਬੋਸ਼ | ਏਐੱਨਆਈ | ਖੇਡ ਸੰਪਾਦਕ |
40 | ਅੰਕੁਰ ਦੇਸਾਈ | ਬੀਬੀਸੀ ਏਸ਼ੀਅਨ ਨੈੱਟਵਰਕ | ਬਰਾਡਕਾਸਟਰ |
41 | ਆਦੇਸ਼ ਕੁਮਾਰ ਗੁਪਤ | ਫ੍ਰੀਲਾਂਸਰ | ਸੀਨੀਅਰ ਖੇਡ ਪੱਤਰਕਾਰ |
42 | ਵਿਜੈ ਲੋਕਪੱਲੀ | ਸਪੋਰਟਸ ਸਟਾਰ | ਸਲਾਹਕਾਰ ਸੰਪਾਦਕ |
43 | ਨਿਤਿਨ ਸ਼ਰਮਾ | ਇੰਡੀਅਨ ਐਕਸਪ੍ਰੈਸ | ਸਪੈਸ਼ਲ ਕੌਰਸਪੌਂਡੈਂਟ(ਖੇਡਾਂ) |
44 | ਆਰਕੀ ਕਲਿਆਨ | ਬੀਬੀਸੀ | ਡਾਇਵਰਸਿਟੀ ਪ੍ਰੋਡਿਊਸਰ, ਕ੍ਰਿਕੇਟ |
45 | ਨੇਥਨ ਮਰਕਰ | ਬੀਬੀਸੀ ਸਪੋਰਟਸ | ਗਲੋਬਲ ਸੰਪਾਦਕ |
ਇਹ ਵੀ ਪੜ੍ਹੋ:
- ਕਿਵੇਂ 6 ਭਰਾਵਾਂ ਨੇ ਆਪਣੇ ਸ਼ੇਰਾਂ ਨਾਲ ਦਹਿਸ਼ਤ ਮਚਾਈ ਤੇ ਕਤਲੇਆਮ ਕੀਤਾ
- ਜੱਗੀ ਜੌਹਲ : ''''ਅੰਤਾਂ ਦੇ ਤਸ਼ੱਦਦ ਨਾਲ ਮੇਰੇ ਤੋਂ ਕੋਰੇ ਕਾਗਜ਼ ਤੇ ਦਸਤਖ਼ਤ ਕਰਵਾਏ ਅਤੇ ਲਾਈਨਾਂ ਕੈਮਰੇ ''ਤੇ ਬੁਲਾਈਆਂ''''
- ਲਾਲ ਕਿਲੇ ਦੀ ਘਟਨਾ ਤੋਂ ਬਾਅਦ ਕੇਸਰੀ ਨਿਸ਼ਾਨ ਬਾਰੇ ਸੋਸ਼ਲ ਮੀਡੀਆ ਉੱਤੇ ਚੱਲ ਰਹੇ ਸਵਾਲਾਂ ਦੇ ਜਵਾਬ
ਇਹ ਵੀਡੀਓ ਵੀ ਦੇਖੋ:
https://www.youtube.com/watch?v=Nnz6KNBzhyA
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''3b5288a7-9138-4316-b363-e543607d8c77'',''assetType'': ''STY'',''pageCounter'': ''punjabi.india.story.55971105.page'',''title'': ''ISWOTY: ਕਿਵੇਂ ਚੁਣੇ ਗਏ ਨਾਮਜ਼ਦ ਖਿਡਾਰੀ'',''published'': ''2021-02-08T07:38:41Z'',''updated'': ''2021-02-08T07:38:41Z''});s_bbcws(''track'',''pageView'');